Cloudy

Bay Area, CA

58°F

Cloudy

Humidity: 82%

Wind: N at 0 mph

ਓਬਾਮਾ ਨੇ 38 ਖਰਬ ਡਾਲਰ ਦਾ ਬਜਟ ਪੇਸ਼ ਕੀਤਾ

obama_s

ਓਬਾਮਾ ਨੇ 38 ਖਰਬ ਡਾਲਰ ਦਾ ਬਜਟ ਪੇਸ਼ ਕੀਤਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ 38 ਖਰਬ ਡਾਲਰ ਦਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿਚ ਰੁਜ਼ਗਾਰ ਯੋਜਨਾਵਾਂ ਤੇ ਖਰਚ ਵਧਾਇਆ ਗਿਆ ਹੈ ਅਤੇ ਕਈ ਹੋਰ ਖੇਤਰਾਂ ਵਿਚ ਕਟੌਤੀ ਕੀਤੀ ਗਈ ਹੈ।
ਉਹਨਾਂ ਦੇ ਬਜਟ ਵਿਚ ਇਸ ਸਾਲ ਅਮਰੀਕੀ ਘਾਟਾ 15.6 ਖਰਬ ਡਾਲਰ ਹੋ ਜਾਵੇਗਾ। ਓਬਾਮਾ ਨੇ ਖਰਚ ਵਿਚ ਵਾਧੇ ਦੇ ਲਈ ਪਿਛਲੇ ਰਿਪਬਲਿਕਨ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਦੋ ਯੁੱਧਾਂ ਨੇ ਖ਼ਰਚਿਆਂ ਵਿਚ ਭਾਰੀ ਵਾਧਾ ਕੀਤਾ ਹੈ।

 

Add comment

Latest comments