Cloudy

Bay Area, CA

58°F

Cloudy

Humidity: 82%

Wind: N at 0 mph

ਅਲਬਰਟਾ ਦੇ ਪ੍ਰਧਾਨ ਡਾਂ: ਜੰਗ ਬਹਾਦਰ ਸਿੰਘ ਸਿੱਧੂ ਨੂੰ ਮੁਬਾਰਕਾਂ।ਸ੍ਰ ਕਸ਼ਮੀਰ ਸਿੰਘ ਬੋਪਾਰਾਏ ਚੇਅਰਮੈਨ ਅਕਾਲੀ ਦਲ(ਬ

dr_jb_singh
ੳਸਲੋ(ਰੁਪਿੰਦਰ ਢਿੱਲੋ ਮੋਗਾ) ਅਕਾਲੀ ਦਲ (ਬ)  ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ  ਨੇ ਭੇਜੇ ਗਏ ਇੱਕ ਪ੍ਰੈਸ ਨੋਟ ਵਿੱਚ ਨਾਰਵੇ ਦੇ ਅਕਾਲੀ ਦਲ ਵਰਕਰਾ  ਵੱਲੋ  ਸ੍ਰ  ਸੁਰਜੀਤ ਸਿੰਘ ਰੱਖੜਾ ਪ੍ਰਧਾਨ ਅਕਾਲੀ ਦਲ(ਬ) ਐਨ ਆਰ ਆਈ ਵਿੰਗ ਦਾ ਅਤਿ ਧੰਨਵਾਦ ਕੀਤਾ ਜਿੰਨਾ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਿਰਦੇਸ਼ਾ ਤੇ  ਜਿ਼ਲਾ ਮੋਗਾ ਤੋ ਕੇਨੈਡਾ ਵੱਸਦੇ ਅਗਾਹਵਧੂ ਸੋਚ ਦੇ ਮਾਲਿਕ ਅਤੇ ਪੰਜਾਬੀਆ ਚ ਹਰਮਨ ਪਿਆਰਾ  ਨੋਜਵਾਨ ਆਗੂ ਡਾਂ ਜੰਗ ਬਹਾਦਰ ਸਿੰਘ ਸਿੱਧੂ ਨੂੰ ਅਲਬਰਟਾ ਸਟੇਟ ਤੋ ਪ੍ਰਧਾਨ ਨਿਯੁਕੱਤ ਕੀਤਾ। ਇਸ ਤੋ ਇਲਾਵਾ ਨਾਰਵੇ , ਸਵੀਡਨ, ਡੈਨਮਾਰਕ ਆਦਿ ਤੋ ਡਾਂ ਜੰਗ ਬਹਾਦਰ ਸਿੰਘ ਦੇ ਦੋਸਤ ਮਿੱਤਰਾ ਵੱਲੋ ਵੀ ਅਕਾਲੀ ਦਲ (ਬ) ਅਲਬਰਟਾ ਸਟੇਟ ਤੋ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾ।

Add comment

Latest comments