ਫੌਜੀ ਮੱਦਾਂ ‘ਚ ਕਟੌਤੀ ‘ਤੇ ਓਬਾਮਾ ਨੂੰ ਚਿਤਾਵਨੀ
ਵਾਸ਼ਿੰਗਟਨ- ਕੌਮਾਂਤਰੀ ਮਿਲਟਰੀ ਪ੍ਰੋਗਰਾਮਾਂ ਲਈ ਅਮਰੀਕਾ ਦੁਆਰਾ ਖ਼ਰਚਿਆਂ ਵਿਚ ਪ੍ਰਸਤਾਵਿਤ ਕਟੌਤੀ ਉੱਤੇ ਅਮਰੀਕੀ ਕਾਂਗਰਸ ਵਿਚ ਉਹਨਾਂ ਨੂੰ ਚੁਣੌਤੀ ਵੀ ਮਿਲ ਸਕਦੀ ਹੈ। ਓਬਾਮਾ ਨੇ ਸਾਲ 2010-11 ਦੇ ਬਜਟ ਵਿਚ ਫੌਜੀ ਮੱਦ ਵਿਚ ਵੀ ਖ਼ਰਚਿਆਂ ‘ਚ ਕਟੌਤੀ ਦਾ ਐਲਾਨ ਕੀਤਾ ਹੈ ਪਰ ਡੈਮੋਕ੍ਰੇਟਿਕ ਪ੍ਰਤੀਨਿਧੀ ਡਾਵੇ ਓਬੇ ਦਾ ਕਹਿਣਾ ਹੈ ਕਿ ਹਾਊਸ ਦੇ ਚੇਅਰਮੈਨ ਇਸ ਨੂੰ ਵਿਸ਼ੇਸ਼ ਕਮੇਟੀ ਦੇ ਹਵਾਲੇ ਕਰ ਸਕਦੇ ਹਨ ਕਿਉਂਕਿ ਸਾਰੀਆਂ ਸਰਕਾਰੀ ਏਜੰਸੀਆਂ ਸਮੇਤ ਰੱਖਿਆ