Cloudy

Bay Area, CA

58°F

Cloudy

Humidity: 79%

Wind: NW at 4 mph

U.S. (ਅਮਰੀਕਾ)

ਅਮਰੀਕੀ ਬਿਜਲੀ ਰੀਐਕਟਰ ‘ਚ ਭਿਆਨਕ ਧਮਾਕਾ, 5 ਦੀ ਮੌਤ

powerplantਅਮਰੀਕੀ ਬਿਜਲੀ ਰੀਐਕਟਰ ‘ਚ ਭਿਆਨਕ ਧਮਾਕਾ, 5 ਦੀ ਮੌਤ

ਮਿਡਲਟਾਊਨ- ਅਮਰੀਕਾ ਦੇ ਕਨੈਕਟਿਕ ਵਿਚ ਸਥਿਤ ਇਕ ਨਿਰਮਾਣ ਅਧੀਨ ਬਿਜਲੀ ਰਐਕਟਰ ਵਿਚ ਭਿਆਨਕ ਧਮਾਕਾ ਹੋ ਗਿਆ। ਮਿਡਲਟਾਊਨ ਦੇ ਸਥਾਨਕ ਅਧਿਕਾਰੀਆਂ ਮੁਤਾਬਕ ਧਮਾਕੇ ਵਿਚ ਘੱਟ ਤੋਂ ਘੱਟ ਪੰਜ ਲੋਕੀ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋਏ ਹਨ। ਸਥਾਨਕ ਲੋਕਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਮੀਲਾਂ ਤੱਕ ਇਸਦੀ ਆਵਾਜ਼ ਬੁਣਾਈ ਦਿੱਤੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਝਟਕੇ ਮਹਿਸੂਸ ਕੀਤੇ ਗੲੈ।
ਰੀਐਕਟਰ ਵਿਚ ਰਾਹਤ ਕੰਮ ਤੇਜ਼ ਕਰ ਦਿੱਤੇ ਗਏ ਹਨ। ਹੈਲੀਕਾਪਟਰਾਂ, ਅੱਗ ਬੁਝਾਊ ਦਸਤਿਆਂ ਅਤੇ ਐਂਬੂਲੈਂਸ ਨੂੰ ਉਧਰ ਆਉਂਦੇ-ਜਾਂਦੇ ਦੇਖਿਆ ਗਿਆ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਰੀਐਕਟਰ ਦੀ ਗੈਸ ਪਾਈਪਲਾਈਨ ਵਿਚ ਲੀਕੇਜ ਹੋਣ ਕਾਰਨ ਧਮਾਕਾ ਹੋਇਆ ਹੈ। ਅੱਗ ਬੁਝਾਊ ਦਸਤੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿਸ ਵਕਤ ਇਹ ਧਮਾਕਾ ਹੋਇਆ, ਉਸ ਸਮੇਂ ਪਲਾਂਟ ਦੇ ਅੰਦਰ ਘੱਟ ਤੋਂ ਘੱਟ 50 ਮਜ਼ਦੂਰ ਕੰਮ ਕਰ ਰਹੇ ਸਨ।
ਆਸ ਪਾਸ ਦੇ ਸ਼ਹਿਰਾਂ ਤੋਂ ਐਮਰਜੈਂਸੀ ਬਚਾਅ ਦਲ ਰਵਾਨਾ ਕੀਤੇ ਗਏ ਹਨ। ਕਨੈਕਟਿਕ ਸੂਬੇ ਦੀ ਰਾਜਧਾਨੀ ਹੈਰਟਫੋਰਡ ਦੇ ਦੱਖਣ ਵਿਚ ਗੈਸ ਅਤੇ ਤੇਲ ਨਾਲ ਚੱਲਣ ਵਾਲਾ ਇਹ 620 ਮੈਗਾਵਾਟ ਸਮਰੱਥਾ ਦਾ ਬਿਜਲੀ ਰੀਐਕਟਰ ਮੌਜੂਦ ਹੈ।

Virginia Manhunt

manhuntPolice are searching for a 39-year-old man in the shooting deaths of eight people in central Virginia, authorities said Tuesday evening.

Seven of the victims were killed in and around a home in Appomattox, about 75 miles southwest of Richmond, and the eighth was gunned down along a street, according to Tom Molinar of Virginia State Police.

The accused gunman was identified as Christopher Speight. Authorities think Speight was acting alone, Molinar said.

Local coverage from CNN affiliate WTVR

The motive for the shootings was not immediately known.

Police have established a perimeter around Appomattox, Molinar said, and think Speight remains within their search area. The manhunt includes police helicopters and K-9 units.

Latest comments