Calendar Date

Jul
20
2008
hansron_logo.png

Latest Article

article thumbnailਪੈਰਿਸ ਵਿੱਚ ਪੰਜਾਬੀ ਸੁਖਵੀਰ ਸਿੰਘ ਸੰਧੂ ਪੈਰਿਸ

Friday, 18 July 2008

ਕੋਈ ਵਿਰਲਾ ਹੀ ਹੋਵੇਗਾ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਨਾਂ ਜਾਣਦਾ ਹੋਵੇ।ਇਹ ਆਪਣੀ ਮਿਸਾਲ ਆਪ ਹੀ ਹੈ।ਜਿਸ...
+ Full Story

article thumbnailਕਾਕੂ ਬਾਬੇ ਦੀ ਡਰਾਈਵਰੀ।

Sunday, 06 July 2008

                                         ...
+ Full Story

Music

article thumbnaiMulti-lingual Poetry Recital by Vishav Punjabi Sahit Academy to be held

 Premier Punjabi literary organization in California, Vishav Punjabi Sahit Academy (VIPSA) is organizing a multi-lingual poetry recital (Mushehra) in Milpitas Community Library in Milpitas city on July 27th, the Sunday.  Program will start...
+ Full Story

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can...
+ Full Story

article thumbnailMusic Theory for Dhol

Music Theory for Dhol                               Music Theory The...
+ Full Story

ਜਦੋਂ ਕੁਈਨ ਐਲਿਜਾਬੈਥ ਨੇ ਕੀਤਾ ਟ੍ਰੇਨ ਦਾ ਇੰਤਜ਼ਾਰ
Monday, 14 July 2008

queenelizabethii.jpgਲੰਡਨ-ਸਾਡੇ ਵਿਚੋਂ ਹਰ ਕਿਸੇ ਨੇ ਕਦੀ ਨਾ ਕਦੀ ਨਿਰਧਾਰਿਤ ਸਮੇਂ ਤੋਂ ਲੇਟ ਹੋਈ ਟ੍ਰੇਨ ਦਾ ਇੰਤਜ਼ਾਰ ਕੀਤਾ ਹੋਵੇਗਾ। ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੇ ਲਈ ਇਹ ਬੇਹੱਦ ਆਮ ਗੱਲ ਹੈ ਪਰ ਜੇਕਰ ਅਜਿਹੀ ਸਥਿਤੀ ਨਾਲ ਕਿਸੇ ਕੁਈਨ ਨੂੰ ਵੀ ਦੋ-ਚਾਰ ਹੋਣਾ ਪਵੇ ਤਾਂ ਕਿਹੋ ਜਿਹਾ ਲੱਗੇਗਾ। ਜੀ ਹਾਂ.. ਪਹਿਲੀ ਵਾਰ ਹੈਰੋਗੇਟ ਦੇ ਰੇਲਵੇ ਸਟੇਸ਼ਨ ‘ਤੇ ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈਥ ਨੂੰ ਆਪਣੇ ਵੀ. ਆਈ. ਪੀ. ਸਾਥੀਆਂ ਸਮੇਤ ਵਿਸ਼ੇਸ਼ ਰਾਇਲ ਟ੍ਰੇਨ ਜੋ ਕਿ ਆਪਣੇ ਨਿਰਧਾਰਿਤ ਸਮੇਂ ਤੋਂ 10 ਮਿੰਟ ਲੇਟ ਸੀ, ਦਾ ਇੰਤਜ਼ਾਰ ਕਰਨਾ ਪਿਆ। ਸਟੇਸ਼ਨ ‘ਤੇ ਇਕ ਪਿਆਲਾ ਚਾਹ ਤੱਕ ਦਾ ਇੰਤਜ਼ਾਮ ਨਾ ਹੋਣ ਦੇ ਬਾਵਜੂਦ ਕੁਈਨ ਐਲਿਜਾਬੈਥ ਅਤੇ ਉਹਨਾਂ ਦੇ ਵੀ. ਆਈ. ਪੀ. ਸਾਥੀਆਂ ਨੇ ਬਹੁਤ ਹੀ ਧੀਰਜ ਨਾਲ ਇੰਤਜ਼ਾਰ ਕੀਤਾ। 10 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਰਾਇਲ ਟ੍ਰੇਨ ਹੌਲੀ-ਹੌਲੀ ਹਾਰਟਬੀਮ ਪਾਰਕ ਸਟੇਸ਼ਨ ‘ਤੇ ਤਾਂ ਪਹੁੰਚ ਗਈ ਪਰ ਕੁਈਨ ਐਲਿਜਾਬੈਥ ਦੇ ਸਾਹਮਣੇ ਰੁਕਣ ਦੀ ਬਜਾਏ ਇਹ ਹੈਰੋਗੇਟ ਸਟੇਸ਼ਨ ਤੋਂ ਥੋੜ੍ਹਾ ਅੱਗੇ ਖੜ੍ਹੀ ਹੋ ਗਈ। ਇਸ ਵਾਰ ਕੁਈਨ ਐਲਿਜਾਬੈਥ ਅਤੇ ਸਾਥੀਆਂ ਦੇ ਚਿਹਰੇ ‘ਤੇ ਪਹਿਲਾਂ ਵਰਗਾ ਧੀਰਜ ਦਿਖਾਈ ਨਾ ਦਿੱਤਾ ਕਿਉਂਕਿ ਇਕ ਵਾਰ ਫਿਰ ਉਹਨਾਂ ਨੂੰ ਟ੍ਰੇਨ ਲੱਭਣ ਦੇ ਲਈ ਅਤੇ ਉਸ ਕੋਲ ਪਹੁੰਚਣ ਲਈ ਮਿਹਨਤ ਕਰਨੀ ਪਈ। ਹੈਰੋਗੇਟ ਰੇਲਵੇ ਸਟੇਸ਼ਨ ‘ਤੇ ਮੌਜੂਦ 22 ਸਾਲਾ ਮੌਕੇ ਦੇ ਗਵਾਹ ਸਰਾਹ ਹਾਰਡਿੰਗ ਨੇ ਦੱਸਿਆ ਕਿ ਕੁਈਨ ਐਲਿਜਾਬੈਥ ਬੁਰੀ ਤਰ੍ਹਾਂ ਘਬਰਾਈ ਹੋਈ ਸੀ। ਇਸ ਤੋਂ ਪਹਿਲਾਂ ਪੂਰੀ ਜ਼ਿੰਦਗੀ ਵਿਚ ਉਹ ਕਦੀ ਮੈਂ ਘਬਰਾਈ ਹੋਈ ਨਹੀਂ ਸੁਣੀ।

 

 
ਭਾਰਤੀ ਅਫਸਰਸ਼ਾਹੀ ਤੋਂ ਪ੍ਰੇਸ਼ਾਨ ਹਰਵੰਤ ਕੌਰ ਆਸਟ੍ਰੇਲੀਆ ਵੱਲੋਂ ਖੇਡੇਗੀ!
Monday, 14 July 2008

20080618622925011.jpgਪਟਿਆਲਾ- ਡਿਸਕਸ ਥ੍ਰੋ ਦੀ ਉਲੰਪੀਅਨ ਹਰਵੰਤ ਕੌਰ ਇਕ ਸਾਲ ਬਾਅਦ ਆਸਟ੍ਰੇਲੀਆਈ ਐਥਲੀਟ ਦੇ ਰੂਪ ਵਿਚ ਜਾਣੀ ਜਾਵੇਗੀ। ਉਹਨਾਂ ਨੇ ਭਾਰਤ ਛੱਡ ਕੇ ਆਸਟ੍ਰੇਲੀਆਈ ਸਪੋਰਟਸ ਟੀਮ ਦਾ ਮੈਂਬਰ ਬਣਨ ਦਾ ਫੈਸਲਾ ਲਿਆ ਹੈ। ਵਰਣਨਯੋਗ ਹੈ ਕਿ ਹਰਵੰਤ ਕੌਰ ਪਿਛਲੇ ਸਾਲ ਆਸਟ੍ਰੇਲੀਆ ਗਈ ਸੀ। ਇਸ ਦੌਰਾਨ ਉਸਨੇ ਉਥੋਂ ਦੀ ਸਿਟੀਜ਼ਨਸ਼ਿਪ ਦੇ ਲਈ ਅਰਜ਼ੀ ਦਿੱਤੀ ਸੀ, ਜਿਸ ‘ਤੇ ਆਸਟ੍ਰੇਲੀਆ ਸਰਕਾਰ ਨੇ ਪਰਮਾਨੈਂਟ ਰੈਜ਼ੀਡੈਂਟ ਦੀ ਆਗਿਆ ਦੇ ਦਿੱਤੀ ਅਤੇ ਅੱਗੇ ਦੀ ਪ੍ਰਕਿਰਿਆ ਜਾਰੀ ਹੈ। ਇਸ ਵਾਰ ਤਾਂ ਉਹ ਉਲੰਪਿਕ ਖੇਡਾਂ ਵਿਚ ਭਾਰਤ ਵੱਲੋਂ ਹਿੱਸਾ ਲੈ ਰਹੀ ਹੈ।
 ਹਰਵੰਤ ਕੌਰ ਡਿਸਕਸ ਥ੍ਰੋ ਵਿਚ 1996 ਵਿਚ ਜੂਨੀਅਰ ਏਸ਼ੀਅਨ ਮੁਕਾਬਲਿਆਂ ਵਿਚ ਸਿਲਵਰ ਮੈਡਲ ਜਿੱਤੀ ਸੀ। ਉਸਨੂੰ ਸੀਨੀਅਰ ਐਥਲੀਟ ਦੇ ਰੂਪ ਵਿਚ ਖੇਡਣ ਦਾ ਮੌਕਾ 2002 ਵਿਚ ਮਿਲਿਆ। ਉਦੋਂ ਉਸਨੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸਿਲਵਲ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਏਸ਼ੀਅਨ ਗ੍ਰੈਂਡ ਸੀਰੀਜ਼ ਦੇ ਤਹਿਤ ਹੋਏ ਮੁਕਾਬਆਂਿ ਵਿਚ ਵੀ 2 ਸਿਲਵਰ ਮੈਡੀ ਜਿੱਤੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਉਲੰਪਿਕ ਖੇਡਾਂ ਵਿਚ ਹਰਵੰਤ ਕੌਰ ਨੇ 13ਵਾਂ ਰੈਂਕ ਹਾਸਲ ਕੀਤਾ ਸੀ। ਇਕ ਰੈਂਕ ਪਿੱਛੇ ਹੋਣ ਕਾਰਨ ਉਹ ਫਾਈਨਲ ਵਿਚ ਪ੍ਰਵੇਸ਼ ਨਹੀਂ ਕਰ ਸਕੀ ਸੀ।

 

Read more...
 
ਤਾਲਿਬਾਨ ਦੇ ਮਦਰੱਸੇ ਵਿਚ ਅਮਰੀਕੀ ਬੱਚੇ
Monday, 14 July 2008
madrassa.jpgਇਸਲਾਮਾਬਾਦ- ਪੱਛਮੀ ਦੇਸ਼ ਤਾਲਿਬਾਨ ਅਤੇ ਅਲ-ਕਾਇਦਾ ਨੂੰ ਲਗਾਤਾਰ ਵੱਡਾ ਖ਼ਤਰਾ ਮੰਨਦੇ ਰਹੇ ਹਨ। ਖਬਰਾਂ ਦੇ ਮੁਤਾਬਕ ਅਜਿਹੇ ਵਿਚ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ ਜਦੋਂ ਤਾਲਿਬਾਨ ਦੀ ਅੱਤਵਾਦੀ ਪਾਠਸ਼ਾਲਾ ਵਿਚ ਅਮਰੀਕੀ ਬੱਚੇ ਪੜ੍ਹ ਰਹੇ ਹੋਣ। ਇਹ ਖਬਰ ਸੱਚ ਹੈ ਅਤੇ ਇਕ ਪਾਕਿਸਤਾਨੀ ਫਿਲਮਕਾਰ ਨੇ ਦੇਸ਼ ਵਿਚ ਤਾਲਿਬਾਨ ਸਮਰਥਕ  ਮਦਰੱਸੇ ਤੋਂ 78 ਅਮਰੀਕੀ ਕਿਸ਼ੋਰਾਂ ਨੂੰ ਮੁਕਤ ਕਰਵਾਉਣ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਜੇਹਾਦ ਦੇ ਇਸ ਤੰਤਰ ਨੂੰ ਬੰਦ ਕਰਨ ਦੇ ਲਈ ਵਿਦਿਆਰਥੀਆਂ ਦੇ ਕੱਟੜਪੰਥੀ ਮਦਰੱਸਿਆਂ ਵਿਚ ਦਾਖਲੇ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿਚ ਕਦਮ ਚੁੱਕਣ। ਮਦਰੱਸੇ ਤੋਂ ਪਾਕਿਸਤਾਨੀ ਮੂਲ ਦੇ ਦੋ ਅਮਰੀਕੀ ਕਿਸ਼ੋਰਾਂ ਨੂੰ ਰਿਹਾਅ ਕਰਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਫਿਲਮਕਾਰ ਇਮਰਾਨ ਰਜਾ ਨੇ ਆਪਣੀ ਡਾਕੂਮੈਂਟਰੀ ਕਰਾਚੀ ਕਿਡਸ ਦੀ ਸ਼ੂਟਿੰਗ ਦੇ ਦੌਰਾਨ ਇਥੋਂ ਦੇ ਜਾਮੀਆ ਬਿਨੋਰੀਆ ਮਦਰੱਸੇ ਵਿਚ ਇਸ ਕਿਸਮ ਦੇ 80 ਹੋਰ ਅਮਰੀਕੀ ਲੜਕੇ-ਲੜਕੀਆਂ ਨੂੰ ਪਾਇਆ ਗਿਆ। ਇਸ ਮਦਰੱਸੇ ਦੇ ਮੁਖੀ ਸਾਲ ਵਿਚ ਇਕ ਦੋ ਵਾਰ ਅਮਰੀਕਾ ਜਾਂਦੇ ਹਨ ਅਤੇ ਉਥੇ ਬੱਚਿਆਂ ਦੀ ਭਰਤੀ ਕਰਦੇ ਹਨ। ਰਜਾ ਨੇ ਪਾਕਿਸਤਾਨੀ ਸਿੱਖਿਆ ਸੰਸਥਾਵਾਂ ਵਿਚ ਪੜ੍ਹਨ ਵਾਲੇ ਅਮਰੀਕੀ ਬੱਚਿਆਂ ‘ਤੇ ਇਸ ਡਾਕੂਮੈਂਟਰੀ ਦਾ ਨਿਰਮਾਣ ਕੀਤਾ ਹੈ। ਇਸਨੂੰ ਅਗਲੇ ਹਫਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਡਾਕੂਮੈਂਟਰੀ ਦੀ ਕਹਾਣੀ ਦੋ ਭਰਾਵਾਂ ਨੂਰ ਇਲਾਹੀ (17) ਅਤੇ ਮਹਿਬੂਬ ਇਲਾਹੀ (16) ‘ਤੇ ਆਧਾਰਿਤ ਹੈ। ਇਹ ਦੋਵੇਂ ਭਰਾ ਅਟਲਾਂਟਾਂ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੂੰ ਜ਼ਬਰਦਸਤੀ ਜਾਮੀਆ ਬਿਨੋਰੀਆ ਵਿਚ ਅਧਿਐਨ ਦੇ ਲਈ ਮਜ਼ਬੂਰ ਕੀਤਾ ਜਾਂਦਾ ਹੈ। ਰਜਾ ਨੇ ਦੱਸਿਆ ਕਿ ਜਦੋਂ ਤਿੰਨ ਸਾਲ ਪਹਿਲਾਂ ਉਹਨਾਂ ਦੀ ਦੋਵੇਂ ਭਰਾਵਾਂ ਨਾਲ ਮੁਲਾਕਾਤ ਹੋਈ ਤਾਂ ਉਹ ਪਹਿਲੀ ਉਡਾਣ ‘ਤੇ ਹੀ ਅਮਰੀਕਾ ਵਾਪਸ ਜਾਣਾ ਚਾਹੁੰਦੇ ਸਨ ਪਰ ਤਿੰਨ ਸਾਲ ਬਾਅਦ ਲੜਕਿਆਂ ਦਾ ਦਿਮਾਗ ਉਲਟਾ ਦਿੱਤਾ ਗਿਆ। ਉਹਨਾਂ ਦੇ ਵਿਚਾਰਾਂ ਵਿਚ ਇੱਕਦਮ ਤਬਦੀਲੀ ਆ ਗਈ ਅਤੇ ਉਹਨਾਂ ਨੇ ਕਿਹਾ ਕਿ ਮਦਰੱਸੇ ਨੇ ਉਹਨਾਂ ਨੂੰ ਚੰਗਾ ਇਨਸਾਨ ਬਣਾਇਆ ਹੈ। ਦੋਵੇਂ ਭਰਾ ਅਗਸਤ 2004 ਵਿਚ ਆਪਣੇ ਹਾਈ ਸਕੂਲ ਦੇ ਦਿਨਾਂ ਵਿਚ ਪੜ੍ਹਾਈ ਵਿਚ ਚੰਗੇ ਸਨ। ਉਸੇ ਸਮੇਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਾਕਿਸਤਾਨ ਭੇਜਿਆ ਸੀ। ਰਜਾ ਨੇ ਖਾਨ ਭਰਾਵਾਂ ਨੂੰ ਰਿਹਾਅ ਕਰਾਉਣ ਤੋਂ ਬਾਅਦ ਆਪਣੀ ਵੈਬਸਾਈਟ ‘ਤੇ ਇਕ ਬਿਆਨ ਵਿਚ ਕਿਹਾ ਹੈ ਕਿ ਮੈਂ ਤਾਲਿਬਾਨ ਸਮਰਥਕ ਮਦਰੱਸੇ ਤੋਂ ਦੋਵੇਂ ਅਮਰੀਕੀ ਬੱਚਿਆਂ ਨੂੰ ਸੁਰੱਖਿਅਤ ਅਟਲਾਂਟਾ ਭੇਜ ਕੇ ਕਾਫੀ ਖੁਸ਼ ਹਾਂ, ਹਾਲਾਂਕਿ ਮੁੱਲਾ ਦਾ ਦਾਅਵਾ ਹੈ ਕਿ ਮਦਰੱਸੇ ਵਿਚ 78 ਹੋਰ ਬੱਚੇ ਹਨ।
 
News From Belgium Europe By Amarjit Bhogal
Monday, 14 July 2008
pawandeep.jpg  ਬੈਲਜੀਅਮ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੀ ਅਦਾਲਤ ਵਲੋਂ ਸਿੱਖ ਬਚਿਆਂ ਨੂੰ ਸਕੂਲ ਵਿਚ ਪਟਕਾ ਬੱਨ ਕੇ ਜਾਣ ਦੀ ਇਜਾਜਤ ਨਾਲ ਇਨਾਂ ਪੰਜ ਸਿੱਖ ਵਿਦਿਆਰਥੀਆਂ ਦੇ ਮਨਾਂ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਸਾਡੇ ਪੱਤਰਕਾਰ ਨਾਲ ਗੱਲਬਾਤ ਕਾਰਦੇ ਹੋਏ ਪਵਨਦੀਪ ਸਿੰਘ ਨੇ ਦਸਿਆ ਕੇ ਬੈਲਜੀਅਮ ਵਿਚ ਧਾਰਮਿਕ ਚਿਨਾਂ ਤੇ ਲਗਾਈ ਪਾਬੰਦੀ ਕੋਈ ਕਾਨੂੰਨੀ ਪਾਬੰਦੀ ਨਹੀਂ ਸੀ ਬਲਕਿ ਸਕੂਲ ਵਲੋਂ ਆਪਣੀ ਵਰਦੀ ਨੀਤੀ ਮੁਤਾਬਕ ਵਿਦਿਆਰਥੀਆਂ ਤੇ ਪਾਬੰਦੀ ਲਾਈ ਹੋਈ ਸੀ ਅਤੇ ਅਦਾਲਤ ਨੇ ਇਸ ਪਾਬੰਦੀ ਨੂੰ ਖਤਮ ਕਰ ਕੇ ਇਕ ਬਹੁਤ ਹੀ ਵਧੀਆ ਫੇਂਸਲਾ ਕੀਤਾ ਹੈ ਜਿਸ ਨਾਲ ਆਉਣ ਵਾਲੇ ਸਮੇ ਵਿਚ ਬਚਿਆਂ ਦਾ ਭਵਿਖ ਸੁਨਹਿਰਾ ਹੋਵੇਗਾ ਇਸ ਮੋਕੇ ਤੇ ਭਾਈ ਮਹਿੰਦਰ ਸਿੰਘ ਖਾਲਸਾ ਪ੍ਰਧਾਨ ਗੁਰੂਦਵਾਰਾ ਸੰਗਤ ਸਾਹਿਬ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕੇ ਇਸ ਫੈਂਸਲੇ ਨਾਲ ਜਿਥੇ ਸਿਖਾਂ ਨੂੰ ਦਸਤਾਰ ਸਬੰਦੀ ਆਉਦੀ ਮੁਸ਼ਕਲ ਹਲ ਹੋ ਜਾਵੇਗੀ ੳਥੇ ਨਾਲ ਹੀ ਬਾਕੀ ਧਾਰਮਿਕ ਚਿਨਾਂ ਨੂੰ ਧਾਰਨ ਕਰਨ ਵਿਚ ਰਾਹਤ ਮਿਲੇਗੀ ਇਸ ਸਬੰਧੀ ਬੀਬੀ ਅਮਰਜੀਤ ਕੋਰ ਹਾਸਲਟ ਨੇ ਕਿਹਾ ਕੇ ਅਸੀਂ ਬੈਲਜੀਅਮ ਦੀ ਅਦਾਲਤ ਤੋ ਮਿਲੇ ਇਸ ਫੈਂਸਲੇ ਨਾਲ ਸੰਤੁਸ਼ਟ ਹਾਂ ਵਰਨਣਯੋਗ ਹੇ ਕੇ ਸਿਵਲਕੋਰਟ ਦੇ ਇਸ ਫੈਂਸਲੇ ਨਾਲ ਇਥੋਂ ਦੇ ਸਮੁਹ ਸਿੱਖ ਅਤੇ ਸਿੱਖ ਜਥੇਬੰਦੀਆ ਜਿਨ੍ਹਾ ਵਿਚ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੋਂਸਲ ਭਾਈ ਸਰਬਜੀਤ ਸਿੰਘ ਬਰਨਾਲਾ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਰੇਸ਼ਮ ਸਿੰਘ ਪ੍ਰਬੰਧਕ ਕਮੇਟੀ ਗੁਰੂਦੁਆਰਾ ਬਰਸਲਜ ਨੇ ਇਸ ਅਦਾਲਤ ਦੇ ਫੈਂਸਲੇ ਦਾ ਸਵਾਗਤ ਕੀਤਾ ਹੈ
 
 
 
Miss Venezuela is Miss Universe 2008
Sunday, 13 July 2008

miss-universe-full1.jpgMiss Venezuela was crowned Miss Universe 2008 on Monday in a contest marked by the spectacle of Miss USA falling down during the evening gown competition for the second year in a row.

The new Miss Universe, Dayana Mendoza, was once kidnapped in her homeland and says the experience taught her to remain poised under pressure.

Tension got under the skin of Miss USA, Crystle Stewart of Texas, who tripped on the train of her bejeweled evening gown as she made her entrance.

During the 2007 Miss Universe contest in Mexico City, Miss USA Rachel Smith also tumbled during the evening gown competition and became an unintended star on YouTube, where the video was shown over and over again.

 

Read more...
 
<< Start < Prev 1 2 3 4 5 6 7 8 9 10 Next > End >>

 

Europe

article thumbnailਨੈਸ਼ਨਲ ਹਾਲੀ ਡੇ ਵਾਲੀ ਰਾਤ ਸ਼ਰਾਰਤੀਆਂ ਨੇ ਕਾਰਾਂ ਨੂੰ ਅੱਗਾਂ ਲਾਈਆਂ। Paris France

Friday, 18 July 2008

ਪੈਰਿਸ ਦੇ ਨਾਲ ਦੇ ਇਲਾਕੇ ਅਬਰਵਿਲੀਅਰ ਵਿੱਚ ਅੱਗ ਨਾਲ ਸੜੀ ਹੋਈ ਕਾਰ    ਫੋਟੋ (ਸੁਖਵੀਰ ਸਿੰਘ ਸੰਧੂ) ਪੈਰਿਸ(ਸੁਖਵੀਰ ਸਿੰਘ ਸੰਧੂ) ਫਰਾਂਸ ਵਿੱਚ 13 ਤੇ 14 ਜੁਲਾਈ  ਨੈਸ਼ਨਲ ਹਾਲੀਡੇ ਵਾਲੀ ਰਾਤ ਨੂੰ ਸ਼ਰਾਰਤੀ ਅਨਸਰਾਂ ਵਲੋਂ ਕਾਰਾਂ...
+ Full Story

Other Articles

Science

article thumbnailਸਭ ਤੋਂ ਘੱਟ ਉਮਰ ਦੀ ਡਾਕਟਰ ਬਣੀ ਹੀਨਲ ਰਾਏਚੂਰਾ Britain’s youngest doctor is of Indian origin

Sunday, 13 July 2008

record that saw her race several years ahead of her classmates. She is to start work at the University College London Hospital where she hopes to become a surgeon, the Daily Telegraph reported. Raichura said: “It’s quite a surreal feeling to actually, finally, become a doctor after six years of a degree. To finally come out at the end and say, ‘I’m a doctor’, my childhood dream, is an indescribable feeling.” She took her GCSEs (class 11)...
+ Full Story

Other Articles

Health

article thumbnailਥਕਾਵਟ ਤੋਂ ਰਹੋਗੇ ਬੇਪਰਵਾਹ ਤਾਂ ਦਿਲ ਦੇ ਜਾਵੇਗਾ ਧੋਖਾ!

Tuesday, 01 July 2008

 ਨਿਊਯਾਰਕ- ਬੇਸ਼ੱਕ ਖੂਬ ਮਿਹਨਤ ਕਰਨ ਵਾਲੇ ਹੀ ਇਸ ਜ਼ਮਾਨੇ ਵਿਚ ਤਰੱਕੀ ਕਰਦੇ ਹਨ ਪਰ ਇਹ ਵੀ ਸੱਚ ਹੈ ਕਿ ਮਹਿਜ਼ ਬੌਸ ਨੂੰ ਖੁਸ਼ ਕਰਨ ਦੇ ਲਈ ਕੋਹਲੂ ਦੇ ਬਲਦ ਵਾਂਗ ਜੁਟੇ ਰਹਿਣ ਵਾਲੇ ਆਪਣੀ ਸਿਹਤ ਨਾਲ ਖਿਲਵਾੜ ਕਰ ਬੈਠਦੇ ਹਨ। ਇਸ ਕਰਕੇ ਬ੍ਰਿਟਿਸ਼...
+ Full Story

Other Articles

World

article thumbnaiChina hits back at BBC report on Sudan

Monday, 14 July 2008

BEIJING (AFP) - A BBC report alleging that China is breaking a United Nations arms embargo on Sudan is biased, the Chinese special envoy to Darfur said in comments published here on Tuesday. Envoy Liu Guijin said China's arms sales to Sudan were only small scale and that the trade in military equipment was not fuelling the conflict in Darfur, according to the China Daily newspaper. "The programme is strongly biased," Liu said, according to the English-language daily,...
+ Full Story

Other Articles
ssa_ad.png
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles

Politics

article thumbnailPoliticsਮਨਮੋਹਨ ਸਰਕਾਰ ਦੀ ਕਿਸਮਤ, ਇਕ ਦਿਨ ਬਾਕੀ ਯੂ. ਪੀ. ਏ. ਵਲੋਂ ਸ਼ਿਬੂ ਨੂੰ ਰਾਤ ਦੇ ਖਾਣੇ ਦਾ ਸੱਦਾ

Saturday, 19 July 2008

 ਨਵੀਂ ਦਿੱਲੀ, 19 ਜੁਲਾਈ : ਸੰਸਦ ਵਿਚ ਮਨਮੋਹਨ ਸਿੰਘ ਸਰਕਾਰ ਦੀ ਅਗਲੀ ਪ੍ਰੀਖਿਆ ਦੀ ਘੜੀ ਜਿਉਂ ਜਿਉਂ ਨੇੜੇ ਆ ਰਹੀ ਹੈ, ਸਿਆਸੀ ਘਟਨਾਕ੍ਰਮ ਤਿਉਂ ਤਿਉਂ ਦਿਲਚਸਪ ਹੁੰਦਾ ਜਾ ਰਿਹਾ ਹੈ। ਯੂ. ਪੀ. ਏ. ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਸਮਾਜਵਾਦੀ ਪਾਰਟੀ ਨੂੰ ਉਸ ਸਮੇਂ ਦੁਹਰਾ ਝਟਕਾ ਲੱਗਿਆ ਜਦੋਂ ਉਸਦੇ ਲੋਕ ਸਭਾ ਸਾਂਸਦ ਐਸ. ਪੀ. ਸਿੰਘ ਬਘੇਲ ਨੇ ਯੂ. ਪੀ. ਏ. ਸਰਕਾਰ ਵਿਰੁੱਧ ਵੋਟ ਪਾਉਣ ਦਾ ਐਲਾਨ ਕਰ ਦਿੱਤਾ ਤੇ ਰਾਜ ਸਭਾ ਸਾਂਸਦ ਸ਼ਾਹਿਦ ਸਦੀਕੀ ਨੇ ਪਾਰਟੀ ਛੱਡ ਕੇ ਬਸਪਾ ਵਿਚ ਸ਼ਾਮਲ...
+ Full Story

Other Articles

Sports

article thumbnailSportsINDIA CLINCH ASIA CUP TITLE AFTER DRAMATIC FIGHTBACK

Friday, 18 July 2008

The Indians were trailing 0-2 till the 52nd minute of the fast-paced contest before clawing back in a sensational manner with three quick goals to leave the Koreans in a daze. After being locked 2-2 at the end of regulation time, the in-form Diwakar Ram converted a penalty corner to tilt the balance in India's favour in the summit showdown which saw fortune fluctuating from one team to the other till the very end.  
+ Full Story

Other Articles

North America

article thumbnaiNorth Americanਅਮਰੀਕਾ ਸੈਨਿਕਾਂ ਦੀ ਹੌਸਲਾ ਅਫਜ਼ਾਈ ਲਈ ਓਬਾਮਾ ਅਫਗਾਨਿਸਤਾਨ ਪਹੁੰਚੇ

Saturday, 19 July 2008

ਕਾਬਲ- ਕੌਮਾਂਤਰੀ ਪੱਧਰ ‘ਤੇ ਆਪਣੇ ਪ੍ਰਚਾਰ-ਪ੍ਰਸਾਰ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਸੈਨਿਕਾਂ ਦੀ ਹੌਸਲਾ ਅਫਜ਼ਾਈ ਲਈ ਅਮਰੀਕਾ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਸ਼ਨੀਵਾਰ ਨੂੰ ਅਫਗਾਨਿਸਤਾਨ ਪਹੁੰਚੇ। ਉਹ ਆਪਣੇ ਇਸ ਕੌਮਾਂਤਰੀ ਟੂਰ ਪ੍ਰੋਗਰਾਮ ਤਹਿਤ ਦੁਨੀਆਂ ਦੇ ਕਈ ਮੁਲਕਾਂ ਅਤੇ ਖੇਤਰਾਂ ਵਿਚ ਜਾਣਗੇ। ਆਪਣੇ ਅਫਗਾਨਿਸਤਾਨ ਦੌਰੇ ਸਮੇਂ ਓਬਾਮਾ ਪੂਰਬੀ ਅਫਗਾਨਿਸਤਾਨ ਵਿਚ ਪਹੁੰਚੇ, ਜਿੱਥੇ ਕਿ ਅਮਰੀਕੀ ਸੈਨਾ ਵੱਲੌਂ ਯੂ. ਐਸ. ਕਾਂਗ੍ਰਸਨਲ...
+ Full Story

Other Articles

Religious

article thumbnailReligiousਤਾਲਿਬਾਨ ਦੇ ਮਦਰੱਸੇ ਵਿਚ ਅਮਰੀਕੀ ਬੱਚੇ

Monday, 14 July 2008

ਇਸਲਾਮਾਬਾਦ- ਪੱਛਮੀ ਦੇਸ਼ ਤਾਲਿਬਾਨ ਅਤੇ ਅਲ-ਕਾਇਦਾ ਨੂੰ ਲਗਾਤਾਰ ਵੱਡਾ ਖ਼ਤਰਾ ਮੰਨਦੇ ਰਹੇ ਹਨ। ਖਬਰਾਂ ਦੇ ਮੁਤਾਬਕ ਅਜਿਹੇ ਵਿਚ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ ਜਦੋਂ ਤਾਲਿਬਾਨ ਦੀ ਅੱਤਵਾਦੀ ਪਾਠਸ਼ਾਲਾ ਵਿਚ ਅਮਰੀਕੀ ਬੱਚੇ ਪੜ੍ਹ ਰਹੇ ਹੋਣ। ਇਹ ਖਬਰ ਸੱਚ ਹੈ ਅਤੇ ਇਕ ਪਾਕਿਸਤਾਨੀ ਫਿਲਮਕਾਰ ਨੇ ਦੇਸ਼ ਵਿਚ ਤਾਲਿਬਾਨ ਸਮਰਥਕ  ਮਦਰੱਸੇ ਤੋਂ 78 ਅਮਰੀਕੀ ਕਿਸ਼ੋਰਾਂ ਨੂੰ ਮੁਕਤ ਕਰਵਾਉਣ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਜੇਹਾਦ ਦੇ ਇਸ ਤੰਤਰ...
+ Full Story

Other Articles