Calendar Date

Aug
28
2008
hansron_logo.png
  

Music

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can...
+ Full Story

article thumbnailMusic Theory for Dhol

Music Theory for Dhol                               Music Theory The...
+ Full Story

An Event In History

article thumbnailREMEMBERING BABA GURDIT SINGH

Thursday, 24 July 2008

+ Full Story

Personalities

article thumbnailMohammed Rafi ---the legend singer of the word

Wednesday, 23 July 2008

+ Full Story

Latest Article

article thumbnailਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ' !

Saturday, 26 July 2008

                                         &n...
+ Full Story

article thumbnailਪੈਰਿਸ ਵਿੱਚ ਪੰਜਾਬੀ ਸੁਖਵੀਰ ਸਿੰਘ ਸੰਧੂ ਪੈਰਿਸ

Friday, 18 July 2008

ਕੋਈ ਵਿਰਲਾ ਹੀ ਹੋਵੇਗਾ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਨਾਂ ਜਾਣਦਾ ਹੋਵੇ।ਇਹ ਆਪਣੀ ਮਿਸਾਲ ਆਪ ਹੀ ਹੈ।ਜਿਸ...
+ Full Story

Sudan plane 'hijacked' in Darfur
Tuesday, 26 August 2008

A Sudanese plane has been hijacked shortly after take-off from Nyala, in Darfur region, Sudanese aviation officials have said.

The plane was on its way to Khartoum, but has landed in Libya, after first trying to land in Cairo, reports say.

An official from Sudan's Sun Air company told AFP news agency that there were 95 passengers on the plane.

A five-year conflict in Darfur has left about 200,000 people dead and more than two million homeless.

The executive manager of Sun Air, Mortada Hassan, told AFP that the plane had landed at Kufra, an oasis town in the Libyan desert.

Arabic satellite network al-Jazeera said the plane initially tried to land in Cairo, Egypt, where it was denied permission to land.

Another Arabic news channel, al-Arabiya, said a Sudanese man had hijacked the plane.

 
ਪਹਿਲੀ ਸਤੰਬਰ ਨੂੰ ਲੰਬੀ ਵਿਖੇ ਹੋਣ ਵਾਲੀ ਕਾਂਗਰਸ ਰੈਲੀ ਦਾ ਐਲਾਨ ਹੁੰਦਿਆਂ ਹੀ ਉੱਥੇ ਵਿਆਹ ਵਰਗਾ ਮਾਹੌਲ ਬਣਿਆ- ਜੀਤਮਹਿੰ
Tuesday, 26 August 2008

capt_amrinder_singh_thumb.jpgਫਰੀਦਕੋਟ-ਪਹਿਲੀ ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਿਜੀ ਵਿਧਾਨ ਸਭਾ ਹਲਕੇ ਲੰਬੀ ਵਿਖੇ ਹੋਣ ਵਾਲੀ ਕਾਂਗਰਸ ਰੈਲੀ ਦਾ ਐਲਾਨ ਹੁੰਦਿਆਂ ਹੀ ਉੱਥੇ ਵਿਆਹ ਵਰਗਾ ਮਾਹੌਲ ਬਣ ਗਿਆ ਹੈ ਅਤੇ ਸਿਰਫ਼ ਕਾਂਗਰਸੀ ਵਰਕਰ ਹੀ ਨਹੀਂ ਸਗੋਂ ਆਮ ਲੋਕੀਂ ਵੀ ਇਸ ਨੂੰ ਕਾਮਯਾਬ ਕਰਨ ਲਈ ਭਾਰੀ ਉਤਸ਼ਾਹ ਵਿੱਚ ਹਨ। ਇਹ ਸ਼ਬਦ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਟਿਕਟ ‘ਤੇ ਜਿੱਤੇ ਵਿਧਾਇਕ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਸ: ਜੀਤਮਹਿੰਦਰ ਸਿੰਘ ਸਿੱਧੂ ਨੇ ਕਹੇ। ਸ: ਸਿੱਧੁੂ ਨੇ ਕਿਹਾ ਕਿ ਇਸ ਰੈਲੀ ਨੂੰ ਸਫਲ ਕਰਨ ਲਈ ਉਨ੍ਹਾਂ ਹਲਕੇ ਦੇ ਜਿਸ ਵੀ ਆਗੂ ਜਾਂ ਵਰਕਰ ਨੂੰ ਫੋਨ ਕੀਤਾ ਤਾਂ ਹਰ ਇੱਕ ਪਾਸੋਂ ਬੜੇ ਉਤਸ਼ਾਹਜਨਕ ਸ਼ਬਦ ਸੁਣ ਕੇ ਉਨ੍ਹਾਂ ਨੂੰ ਅਤਿਅੰਤ ਖੁਸ਼ੀ ਹੋਈ ਜਦੋਂ ਹਰ ਇੱਕ ਦੇ ਹੀ ਇਹ ਸ਼ਬਦ ਹੁੰਦੇ ਸਨ ਕਿ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਰੈਲੀ ਨੂੰ ਸਫ਼ਲ ਕਰਨਾ ਸਾਡਾ ਕੰਮ ਅਤੇ ਜ਼ਿੰਮੇਵਾਰੀ ਹੈ।

 

Read more...
 
ਅੱਤਵਾਦੀਆਂ ਦੇ ਖਿਲਾਫ ਈ-ਸਰਵਿਲਾਂਸ ਤਕਨੀਕ ਤਿਆਰ
Tuesday, 26 August 2008

ਲੰਡਨ- ਦੁਨੀਆ ਭਰ ਦੀਆਂ ਸਰਕਾਰਾਂ ਅੱਤਵਾਦ ਨੂੰ ਖਤਮ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਲਈ ਈ-ਸਰਵਿਲਾਂਸ ਨੂੰ ਈਜਾਦ ਕਰਨ ਵਿਚ ਜੁਟੀਆਂ ਹਨ, ਜਿਸ ਤੋਂ ਕਿ ਸਮਾਂ ਰਹਿੰਦੇ ਇਹਨਾਂ ਘਟਨਾਵਾਂ ਦੀ ਪਛਾਣ ਕਰਕੇ ਇਹਨਾਂ ਨੂੰ ਰੋਕਿਆ ਜਾ ਸਕੇ। ਬ੍ਰਿਟੇਨ ਦੀ ਸਰਕਾਰ ਨੇ ਅਜਿਹੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਤੋਂ ਵੱਖ ਵੱਖ ਏਜੰਸੀਆਂ, ਸਥਾਨਕ ਪਰਿਸ਼ਦਾਂ ਅਤੇ ਲੋਕ ਸੰਸਥਾਵਾਂ ਸ਼ਾਮਲ ਹੋਣਗੀਆਂ, ਜਿਹਨਾਂ ਦੇ ਕੋਲ ਆਮ ਜਨਤਾ ਦੇ ਮੈਸੇਜ, ਈ-ਮੇਲ ਦਾ ਰਿਕਾਰਡ ਰੱਖਣ ਦਾ ਅਧਿਕਾਰ ਹੋਵੇਗਾ, ਜਿਸ ਤੋਂ ਕਿ ਸਰਵਿਲਾਂਸ ਦੇ ਇਸਤੇਮਾਲ ਵਿਚ ਸੌਖ ਹੋ ਸਕੇ। ਨਿਊ ਸਾਇੰਟਿਸਟ ਵਿਚ ਛਪੀ ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦਾ ਗ੍ਰਹਿ ਵਿਭਾਗ ਅਜਿਹੇ ਸ਼ਕਤੀਸ਼ਾਲੀ ਡਾਟਾਬੇਸ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਲੋਕਾਂ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਣ।

 

 
ਸਵਿੱਸ ਪਰਿਵਾਰ ਨੇ ਖੋਲ੍ਹੀ ਸੀ ਏ. ਕਿਊ. ਖਾਨ ਦੀ ਅਸਲੀਅਤ
Tuesday, 26 August 2008

ਨਿਊਯਾਰਕ- ਸੀ. ਆਈ. ਏ. ਦੇ ਸਵਿਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਹੋਏ ਇਕ ਸੌਦੇ ਦੀ ਮਦਦ ਨਾਲ ਪਾਕਿਸਤਾਨ ਦੇ ਵਿਵਾਦਗ੍ਰਸਤ ਪਰਮਾਣੂ ਵਿਗਿਆਨੀ ਏ. ਕਿਊ. ਖਾਨ ਦੇ ਜ਼ਮੀਨਦੋਜ਼ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਲਿਬੀਆ ਅਤੇ ਇਰਾਨ ਦੇ ਇਰਾਦਿਆਂ ਦਾ ਪਤਾ ਲੱਗਿਆ। ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਲਿਬੀਆ ਅਤੇ ਇਰਾਨ ਨੂੰ ਪਰਮਾਣੂ ਸਮੱਗਲਿੰਗ ਦੀ ਮਦਦ ਕਰਨ ਦੇ ਮਾਮਲੇ ਵਿਚ ਸ਼ੱਕੀ ਸਵਿਸ ਪਰਿਵਾਰ ਦੇ ਵਪਾਰ ਸਬੰਧੀ ਕੰਪਿਊਟਰ ਫਾਈਲਾਂ ਅਤੇ ਹੋਰ ਵਸਤੂਆਂ ਇਸ ਕਰਕੇ ਨਸ਼ਟ ਕੀਤੀਆਂ ਗਈਆਂ ਤਾਂ ਜੋ ਇਹ ਅੱਤਵਾਦੀਆਂ ਦੇ ਹੱਥ ਨਾ ਲੱਗ ਜਾਣ। ਇਸ ਜਾਣਕਾਰੀ ਨੂੰ ਨਸ਼ਟ ਕਰਨ ਦੇ ਲਈ ਸੀ. ਆਈ. ਏ. ਨੇ ਦਬਾਅ ਪਾਇਆ ਸੀ। ਸੀ. ਆਈ. ਏ. ਨੂੰ ਡਰ ਸੀ ਕਿ ਸਵਿਸ ਪਰਿਵਾਰ ਦੇ ਨਾਲ ਉਸਦੇ ਸੌਦੇ ਦਾ ਕਿਤੇ ਖੁਲਾਸਾ ਨਾ ਹੋ ਜਾਵੇ। ਟਾਈਮ ਦੇ ਮੁਤਾਬਕ ਇਸ ਕੰਮ ਵਿਚ ਫੈਂਡਰਿਕ ਟਿਨੇਰ ਅਤੇ ਉਹਨਾਂ ਦੇ ਦੋ ਪੁੱਤਰ ਸ਼ਾਮਲ ਰਹੇ। ਇਹ ਲੋਕ ਸਵਿਟਜ਼ਰਲੈਂਡ ਵਿਚ ਪਰਮਾਣੂ ਤਕਨੀਕ ਅਤੇ ਉਪਕਰਨ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਦੇਸ਼ਾਂ ਦੇ ਨਾਲ ਸੌਦਾ ਕਰਨ ਦੇ ਦੋਸ਼ੀ ਰਹੇ ਹਨ।

 
ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਕਰਨਲ ਗੁਰਬੀਰਇੰਦਰ ਸਿੰਘ ਸੰਧੂ (ਰਿਟ.) ਦਾ ਸਨਮਾਨ
Tuesday, 26 August 2008


ਬੈਲਜੀਅਮ(ਭੋਗਲ) ਕਰਨਲ ਗੁਰਬੀਰਇੰਦਰ ਸਿੰਘ ਸੰਧੂ ਬੀਤੇ ਐਤਵਾਰ ਨੂੰ ਆਪਣੀ ਯੋਰਪ ਫੇਰੀ ਦੋਰਾਨ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਪਹੂੰਚੇ ਜਿਸ ਵਿੱਚ ਕਰਨਲ ਸੰਧੂ ਨੇ ਭਿਰਸ਼ਟਾਚਾਰ ਦੇ ਖਿਲਾਫ ਅਤੇ ਅਖੌਤੀ ਨਿਹੰਗ ਪੂਹਲੇ ਦੇ ਬਾਰੇ ਸੰਗਤਾ ਨਾਲ ਖੁੱਲਕੇ ਵਿਚਾਰ ਸਾਝੇ ਕੀਤੇ।ਸ਼੍ਰ; ਕਰਨਲ ਸੰਧੂ ਜੀ ਨੇ ਸਮੂਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡੈਨਹਾਗ ਦੀ ਸਾਧ ਸੰਗਤ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਸਾਨੂੰ ਯਹੂਦੀਆ ਤੋਂ ਵੀ ਕੁਝ ਸਿਖਿਆ ਲੈਣੀ ਚਾਹੀਦੀ ਹੈ ਜਿਂਵੇ ਸਾਡੇ ਪੰਜਾਬੀਆ ਵਿੱਚੋ ਪੰਜਾਹ ਹਜਾਰ ਜਾ ਸੱਠ ਹਜਾਰ ਸ਼ਹੀਦ ਹੋਏ ਹੋਣਗੇ ਅਤੇ ਸਾਨੂੰ ਸ਼ਹੀਦਾ ਦੇ ਡੁਲੇ ਖੂਨ ਵੱਲ ਧਿਆਨ ਰੱਖਣਾ ਚਾਹੀਦਾ ਹੈ, ਬਹੁਤ ਵੱਡੀ ਕੁਰਬਾਨੀ ਸੀ ਪਰ ਲੀਡਰਸ਼ਿਪ ਕੋਈ ਨਹੀਂ ਸੀ। ਉਹਨਾਂ ਨੇ ਯਹੂਦੀਆ ਦੀ ਕੁਰਬਾਨੀਆ ਬਾਰੇ ਦਸਿਆ ਕਿ 10 ਲੱਖ ਯਹੂਦੀਆ ਨੂੰ ਹਿਟਲਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਉਸ ਕੌਮ ਨੂੰ ਵੇਖੋ ਕਿਤਨੀ ਤੱਰਕੀ ਕੀਤੀ ਹੈ, ਪਰ ਸਾਡੇ ਪੰਜਾਬੀ ਵੀ ਉਹਨਾਂ ਤੋਂ ਘਟ ਨਹੀਂ ਪਰ ਉਹਨਾਂ ਦੀ ਹਿਸਟਰੀ ਤੋਂ ਵੀ ਸਾਨੂੰ ਕੁਝ ਸਿਖਿਆ ਲੈਣੀ ਚਾਹੀਦੀ ਹੈ ਜਿਂਵੇ ਉਹਨਾਂ ਦੇ ਸਕੂਲ ਵੇਖਕੇ ਜਾ ਉਹਨਾਂ ਦਾ ਇੱਕਠ ਵੇਖਕੇ ਸਾਨੂੰ ਹੈਰਾਨੀ ਹੁੰਦੀ ਹੈ ਕਿ ਕਿਂਵੇ ਉਹ ਬੇਸਹਾਰਾ ਦੀ ਬਾਂਹ ਪਕੜਦੇ ਹਨ ਤੇ ਜੇ ਕੋਈ ਪਰਿਵਾਰ ਆਪਣੇ ਬਚਿਆ ਨੂੰ ਪੜਾਈ ਨ੍ਹਹੀਂ ਕਰਵਾ ਸਕਦਾ ਤਾਂ ਉਹ ਉਹਨਾਂ ਦੇ ਪਰਿਵਾਰ ਨੂੰ ਪੜਾਈ ਕਰਨ ਵਿੱਚ ਵੀ ਮਦਦ ਕਰਦੇ ਹਨ, ਬਿਜਨੈਸ ਵਿੱਚ ਵੀ ਮਦਦ ਕਰਦੇ ਹਨ। ਉਹਨਾਂ ਨੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਆਸਰਾ ਲੈਕੇ ਨਾਮ ਜੱਪਣ ਦੀ ਵੀ ਬੇਨਤੀ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀ ਸਿੱਖੀ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਅੰਤ ਵਿੱਚ ਸ੍ਰੀ ਗੁਰੂ ਸਿੰਘ ਸਭਾ ਵਲੋ ਭਾਈ ਜੁਗਿੰਦਰ ਸਿੰਘ ਜੀ ਨੇ ਕਰਨਲ ਗੁਰਬੀਰਇੰਦਰ ਸਿੰਘ ਸੰਧੂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ।ਪ੍ਰਬੰਧਕ ਕਮੇਟੀ ਨੇ ਕਰਨਲ ਸੰਧੂ ਅਤੇ ਆਈ ਸਾਧ ਸੰਗਤ ਦਾ ਧੰਨਵਾਦ ਕੀਤਾ।

 

Read more...
 
149 dead in plane crash at Madrid airport
Wednesday, 20 August 2008

 

There were only 26 survivors in the mid-afternoon crash, said Spanish Development Minister Magdalena Alvarez, whose department is in charge of civil aviation. It was Spain's deadliest air disaster in more than 20 years.
A police officer said the bodies were so hot that police could barely touch them and told El Pais newspaper the shattered wreckage bore no resemblance to a plane.Dozens of ambulances rushed to the site as columns of smoke billowed from the wreckage. The prime minister broke off his vacation in southern Spain and rushed back to Madrid, heading straight for the airport.

"I have never seen anything like this in my life," ambulance driver Luis Ferreras, who viewed the crash site, was quoted as saying by El Pais.

 
Read more...
 
<< Start < Prev 1 2 3 4 5 6 7 8 9 10 Next > End >>

Print Edition

Print Edition 08/20/2008

Get your own - Open publication
+ Full Story

    PardesTimes Matrimonials!

    article thumbnailInder | Age:24| Height: 5ft 9'

    Sunday, 24 August 2008

    Well educated, hard working, 24 years old, handsome Jatt Sikh boy's family seeking, beautiful, smart, responsible, and values respecting Jatt Sikh girl under the age of 24 with a family in either USA or CANADA.   Name: Inder | Age:    24  | Height: 5ft 9' Location: Sacramento Contact: inderinsac@yahoo.com   ...
    + Full Story

    Other Articles

      Science

      article thumbnailਸਭ ਤੋਂ ਘੱਟ ਉਮਰ ਦੀ ਡਾਕਟਰ ਬਣੀ ਹੀਨਲ ਰਾਏਚੂਰਾ Britain’s youngest doctor is of Indian origin

      Sunday, 13 July 2008

      record that saw her race several years ahead of her classmates. She is to start work at the University College London Hospital where she hopes to become a surgeon, the Daily Telegraph reported. Raichura said: “It’s quite a surreal feeling to actually, finally, become a doctor after six years of a degree. To finally come out at the end and say, ‘I’m a doctor’, my childhood dream, is an indescribable feeling.” She took her GCSEs (class 11)...
      + Full Story

      Other Articles

      Health

      article thumbnaiਸੈਲਫੋਨ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਦਾ ਖ਼ਤਰਾ!

      Friday, 25 July 2008

      ਪਿਟਸਬਰਗ- ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕੈਂਸਰ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਹਦਾਇਤ ਮੁਤਾਬਕ  ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਕੈਂਸਰ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਡਾ. ਰੋਨਾਲਡ ਬੀ....
      + Full Story

      Other Articles

      World

      article thumbnaiਅੱਤਵਾਦੀਆਂ ਦੇ ਖਿਲਾਫ ਈ-ਸਰਵਿਲਾਂਸ ਤਕਨੀਕ ਤਿਆਰ

      Tuesday, 26 August 2008

      ਲੰਡਨ- ਦੁਨੀਆ ਭਰ ਦੀਆਂ ਸਰਕਾਰਾਂ ਅੱਤਵਾਦ ਨੂੰ ਖਤਮ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਲਈ ਈ-ਸਰਵਿਲਾਂਸ ਨੂੰ ਈਜਾਦ ਕਰਨ ਵਿਚ ਜੁਟੀਆਂ ਹਨ, ਜਿਸ ਤੋਂ ਕਿ ਸਮਾਂ ਰਹਿੰਦੇ ਇਹਨਾਂ ਘਟਨਾਵਾਂ ਦੀ ਪਛਾਣ ਕਰਕੇ ਇਹਨਾਂ ਨੂੰ ਰੋਕਿਆ ਜਾ...
      + Full Story

      article thumbnailMusharraf exit unlikely to undo Pakistan militants

      Monday, 18 August 2008

      ISLAMABAD, Pakistan - The resignation of Pervez Musharraf removes a favorite bogeyman of Islamic militants both in and outside of Pakistan, but the government that forced him out is unlikely to change the policies that keep the jihadists fighting. The outgoing Pakistani president — who abandoned Pakistan's support of the Taliban regime in Afghanistan and sided with Washington after the Sept. 11 attacks — has been largely sidelined since February elections brought his foes...
      + Full Story

      article thumbnailਪਰਮਾਣੂ ਸਮਝੌਤੇ ‘ਤੇ ਆਈ. ਏ. ਈ. ਏ. ਨੇ ਸਰਬਸੰਮਤੀ ਨਾਲ ਭਾਰਤ ਨੂੰ ਦਿੱਤੀ ਹਰੀ ਝੰਡੀ

      Friday, 01 August 2008

       ਇਸ ਤੋਂ ਬਾਅਦ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਨੂੰ ਅਮਰੀਕੀ ਸੰਸਦ ਤੋਂ ਮਨਜ਼ੂਰੀ ਦੀ ਲੋੜ ਪਵੇਗੀ। ਭਾਰਤ ਉਤੇ ਇਹ ਦਬਾਅ ਬਣਿਆ ਹੋਇਆ ਹੈ ਕਿ ਉਹ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਇਸ ਸਮਝੌਤੇ ਉਤੇ...
      + Full Story

      Other Articles
       

      Business

      article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

      Monday, 28 July 2008

       ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
      + Full Story

      Other Articles

      Entertainment

      article thumbnailਚਲੋ ਚਲੀ ਦਾ ਮੇਲਾ

      Sunday, 03 August 2008

      ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
      + Full Story

      Other Articles

      Politics

      article thumbnailPoliticsਕਾਮਰੇਡ ਸੁਰਜੀਤ ਨੂੰ ਆਖ਼ਰੀ ਲਾਲ ਸਲਾਮ

      Friday, 01 August 2008

      ਕਾਮਰੇਡ ਸੁਰਜੀਤ ਦਾ ਅੰਤਿਮ ਸਸਕਾਰ 3 ਅਗਸਤ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਇਸੇ ਦਿਨ ਸਵੇਰੇ 10.00 ਵਜੇ ਤੋਂ ਲੈ ਕੇ 2.30 ਵਜੇ ਤੱਕ ਸੀ ਪੀ ਆਈ (ਐਮ) ਦੇ ਮੁੱਖ ਦਫ਼ਤਰ ਵਿਖੇ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਉਨ੍ਹਾਂ ਦੀ ਅੰਤਿਮ ਯਾਤਰਾ ਪਾਰਟੀ ਦੇ ਕੇਂਦਰੀ ਕਮੇਟੀ ਦਫ਼ਤਰ ਤੋਂ 4.00 ਵਜੇ ਸ਼ੁਰੂ ਹੋਵੇਗੀ। ਕਾਮਰੇਡ ਸੁਰਜੀਤ ਦਾ ਇਲਾਜ ਕਰਦੇ ਰਹੇ ਡਾ. ਪ੍ਰਸ਼ੋਤਮ ਅਨੁਸਾਰ ਉਨ੍ਹਾਂ ਅੱਜ ਦੁਪਹਿਰ 1.35 ਵਜੇ ਆਖ਼ਰੀ ਸਾਹ ਲਿਆ। ਇਸ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ...
      + Full Story

      Other Articles

      Sports

      article thumbnailSportsUS rallies to beat Japan 4-2, reach Olympic final

      Monday, 18 August 2008

      It will be the fourth straight Olympic final for the U.S., which beat Brazil 2-1 in extra time four years ago in Athens. The Americans have played in the Olympic gold medal match every time since women’s soccer debuted at the 1996 Atlanta Games, missing the title only in 2000 in Sydney after a loss to Norway.   
      + Full Story

      Other Articles

      North America

      article thumbnaiNorth Americanਸਵਿੱਸ ਪਰਿਵਾਰ ਨੇ ਖੋਲ੍ਹੀ ਸੀ ਏ. ਕਿਊ. ਖਾਨ ਦੀ ਅਸਲੀਅਤ

      Tuesday, 26 August 2008

      ਨਿਊਯਾਰਕ- ਸੀ. ਆਈ. ਏ. ਦੇ ਸਵਿਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਹੋਏ ਇਕ ਸੌਦੇ ਦੀ ਮਦਦ ਨਾਲ ਪਾਕਿਸਤਾਨ ਦੇ ਵਿਵਾਦਗ੍ਰਸਤ ਪਰਮਾਣੂ ਵਿਗਿਆਨੀ ਏ. ਕਿਊ. ਖਾਨ ਦੇ ਜ਼ਮੀਨਦੋਜ਼ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਲਿਬੀਆ ਅਤੇ ਇਰਾਨ ਦੇ ਇਰਾਦਿਆਂ ਦਾ ਪਤਾ ਲੱਗਿਆ। ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਲਿਬੀਆ ਅਤੇ ਇਰਾਨ ਨੂੰ ਪਰਮਾਣੂ ਸਮੱਗਲਿੰਗ ਦੀ ਮਦਦ ਕਰਨ ਦੇ ਮਾਮਲੇ ਵਿਚ ਸ਼ੱਕੀ ਸਵਿਸ ਪਰਿਵਾਰ ਦੇ ਵਪਾਰ ਸਬੰਧੀ ਕੰਪਿਊਟਰ ਫਾਈਲਾਂ ਅਤੇ ਹੋਰ ਵਸਤੂਆਂ ਇਸ ਕਰਕੇ ਨਸ਼ਟ ਕੀਤੀਆਂ ਗਈਆਂ ਤਾਂ...
      + Full Story

      Other Articles

      Religious

      article thumbnaiReligious(ਅਮਰ ਸਹੀਦਾਂ ਨੂੰ ਮੈਂ ਆਖਾਂ)

      Sunday, 17 August 2008

      ਅਮਰ ਸਹੀਦਾਂ ਨੂੰ ਮੈਂ ਆਖਾਂ , ਇੱਕ ਵਾਰੀ ਫੇਰਾ ਪਾ ਜਾਣਾ। ਭਾਰਤ ਦੇਸ਼ ਦੀ ਲਈ ਆਜ਼ਾਦੀ ਆਕੇ ਤੁਸਾਂ ਬਚਾ ਜਾਣਾਂ।    ਦੇਸ਼ ਧ੍ਰੋਹੀ ਦੇਸ਼ ਦੇ ਵੈਰੀ ਹੁਣ ਫਿਰ ਸਿਰ ਪਏ ਚੁੱਕਦੇ ਨੇ।    ਜਿਸ ਥਾਲੀ ਵਿੱਚ ਖਾਂਦੇ ਉਹ ਤਾਂ ਉਸ ਥਾਲੀ ਵਿੱਚ ਥੁੱਕਦੇ ਨੇ।    ਹੁਣ ਫਿਰ ਪੈ ਗਈ ਲੋੜ ਤੁਹਾਡੀ,ਉਨ੍ਹਾਂ ਨੂੰ ਚਨੇ ਚਬਾ ਜਾਣਾਂ।    ਭਾਰਤ ਦੇਸ਼ ਦੀ ਲਈ ਆਜ਼ਾਦੀ ਆਕੇ ਤੁਸਾਂ ਬਚਾ ਜਾਣਾਂ। ਭਾਰਤ ਦੇਸ਼ ਦੀ ਗੁਲਸ਼ਨ ਦੇਖੋ ਜਿਸਦੀ ਵਿਗੜ ਨੁਹਾਰ ਗਈ। ਨਾ ਕੋਈ ਮਾਲੀ ਨਾ ਕੋਈ ਮਾਲਕ, ਖੇਤ...
      + Full Story

      Other Articles