Calendar Date

Aug
28
2008
hansron_logo.png
  

Music

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can...
+ Full Story

article thumbnailMusic Theory for Dhol

Music Theory for Dhol                               Music Theory The...
+ Full Story

An Event In History

article thumbnailREMEMBERING BABA GURDIT SINGH

Thursday, 24 July 2008

+ Full Story

Personalities

article thumbnailMohammed Rafi ---the legend singer of the word

Wednesday, 23 July 2008

+ Full Story

Latest Article

article thumbnailਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ' !

Saturday, 26 July 2008

                                         &n...
+ Full Story

article thumbnailਪੈਰਿਸ ਵਿੱਚ ਪੰਜਾਬੀ ਸੁਖਵੀਰ ਸਿੰਘ ਸੰਧੂ ਪੈਰਿਸ

Friday, 18 July 2008

ਕੋਈ ਵਿਰਲਾ ਹੀ ਹੋਵੇਗਾ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਨਾਂ ਜਾਣਦਾ ਹੋਵੇ।ਇਹ ਆਪਣੀ ਮਿਸਾਲ ਆਪ ਹੀ ਹੈ।ਜਿਸ...
+ Full Story

Sent Condolences To Ishmeet parents ---Amatjit Bhogal
Thursday, 31 July 2008
ਬੈਲਜੀਅਮ(ਅਮਰਜੀਤ ਭੋਗਲ)ਇਥੋ ਦੇ ਉਭਰਦੇ ਗਾਇਕ ਸੁਪਿੰਦਰ ਸੰਘਾ ਵਲੋ ਅਸ਼ਮੀਤ ਸਿੰਘ ਦੀ ਬੇਵਕਤ ਮੋਤ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਅਸਮੀਤ ਇਕ ਸਾਬਤ ਸੂਰਤ ਸਿਖ ਗਾਇਕਾ ਵਿਚੋ ਉਹ ਚਮਕਣ ਵਾਲਾ ਸਿਤਾਰਾ ਸੀ ਜਿਸ ਨੇ ਅਜੇ ਹੋਰ ਬਹੁਤ ਕੁਝ ਕਰਨ ਦੇ ਸੁਪਨੇ ਦੇਖੇ ਸਨ ਪਰ ਉਸ ਦੀ ਅਚਾਨਕ ਮੋਤ ਨਾਲ ਸਾਫ ਸੁਥਰੀ ਗਾਈਕੀ ਨੂੰ ਬਹੁਤ ਬੜਾ ਧੱਕਾ ਲੱਗਾ ਹੈ ਵਰਨਣਯੋਗ ਹੈ ਕਿ ਇਸ ਤੋ ਇਲਾਵਾ ਵੀ ‘ਅਜੀਤ’ ਨੂੰ ਬਹੁਤ ਟੇਲੀਫੋਨ ਆਏ ਹਨ ਜਿਨਾ ਵਿਚ ਅਸਮੀਤ ਦੇ ਚਹੇਤਿਆ ਨੇ ਉਸ ਦੀ ਵੇਵਕਤ ਮੋਤ ਤੇ ਦੁਖ ਦਾ ਪ੍ਰਗਟਾਵਾ ਕੀਤਾ
 
Overseas Congress Celebrates in Belgium---Amarjit Bhogal
Thursday, 31 July 2008
ਬੈਲਜੀਅਮ (ਅਮਰਜੀਤ ਸਿੰਘ ਭੋਗਲ ) ਡਾ: ਮਨਮੋਹਨ ਸਿੰਘ ਸਮੁਚੇ ਤੋਰ ਤੇ ਉਹ ਪ੍ਰਧਾਨ ਮੰਤਰੀ ਹਨ, ਜੋ ਦੇਸ਼ ਨੂੰ ਖੁਸ਼ਹਾਲ ਅਤੇ ਉਨਤੀ ਦੇ ਪਧਰ ਤੇ ਉਚਾ ਦੇਖਣਾ ਚਾਹੁੰਦੇ ਹਨ ਇਹ ਸਬਦ ਅੱਜ ਇਥੇ ਇੰਡੀਅਨ ਉਵਰਸੀਜ ਕਾਗਰਸ ਯੁਰਪ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ ਅਤੇ ਸੱਜਣ ਸਿੰਘ ਵਿਰਦੀ ਪ੍ਰਧਾਨ ਬੈਲਜੀਅਮ ਨੇ ਕਹੇ ਉਨਾ ਕਿਹਾ ਕਿ ਅਮਰੀਕਾ ਨਾਲ ਪ੍ਰਮਾਣੂ ਸਮਝੋਤੇ ਰਾਹੀ ਦੇਸ਼ ਭਰ ਵਿਚ ਬਿਜਲੀ, ਪਾਣੀ ਤੇ ਮਹਿੰਗਾਈ ਦਾ ਸੰਕਟ ਦੂਰ ਕੀਤਾ ਜਾ ਸਕਦਾ ਹੈ  ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਾਨਯੋਗ ਸ੍ਰੀ ਏ. ਪੀ. ਜੇ. ਅਬਦੁਲ ਕਲਾਮ ਬਹੁਤ ਹੀ ਸੂਝਵਾਨ ਅਤੇ ਦੇਸ਼ ਦੇ ਹਿਤਾਂ ਲਈ ਦੂਰ ਅੰਦੇਸ਼ੀ ਹਨ  ਅਤੇ ਇਸ ਫੇਸਲੇ ਵਿਚ ਇਨ੍ਹਾਂ ਦੋਨਾ ਦਾ ਇਕ ਅਹਿਮ ਸਥਾਨ ਹੈ ਅਸੀ ਉਹਨਾਂ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕੁਰਸੀ ਦਾ ਨਹੀ, ਬਲਕਿ ਦੇਸ਼ ਦੇ ਹਿਤਾਂ ਦਾ ਖਿਆਲ ਰਖਿਆ ਅਤੇ ਡਾ: ਮਨਮੋਹਨ ਸਿੰਘ ਨੂੰ ਵੋਟ ਦਿਤੀ 20 ਸਾਲ ਪਹਿਲਾਂ ਵੀ ਜਦੋਂ ਰਾਜੀਵ ਸਰਕਾਰ ਨੇ ਕੰਪਿਊਟਰ ਇੰਡੀਆ ਵਿਚ ਲਿਆਂਦਾ ਸੀ, ਤਾਂ ਉਦੋਂ ਵੀ ਇਸੇ ਤਰਾਂ ਵਿਰੋਧ ਹੋਇਆ ਸੀ ਲੇਕਿਨ ਅਜ ਇੰਡੀਅਨ ਕੰਮਪਿਊਟਰ ਇੰਜਨੀਅਰਾਂ ਦੀ ਦੇਸ਼ਾਂ ਵਿਦੇਸ਼ਾਂ ਵਿਚ ਮੰਗ ਹੈ ਇਸ ਪ੍ਰਮਾਣੂ ਸਮਝੌਤੇ ਦਾ ਵੀ ਕੁਝ ਦੇਰ ਬਾਅਦ ਨਤੀਜਾ ਸਾਹਮਣੇ ਆਏਗਾ ਹੁਣ ਤਕ ਕਾਂਗਰਸ ਦਾ ਹਰ ਫੈਸਲਾ ਭਾਰਤ ਲਈ ਬਹੁਤ ਹੀ ਲਾਹੇਵੰਦ ਸਿਧ ਹੋਇਆ ਹੈ ਤੇ ਦੇਸ਼ ਨੂੰ ਤਰਕੀ ਦੀਆਂ ਸਿਖਰਾਂ ਤੇ ਪਹੁੰਚਾ ਦਿਤਾ
ਉਹਨਾਂ ਦੀ ਜਿਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾ ਤੋ ਇਲਾਵਾਂ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿਲੋ,ਜਰਮਨ ਤੋ ਸੁਖਵੀਰ ਸਿੰਘ ਸਿਧੂ ਫਰਾਸ ਤੋ ਹਰਜਿੰਦਰ ਸਿੰਘ ਸਹੋਤਾ,ਸਪੇਨ ਤੋ ਗੁਰਵਿੰਦਰ ਸਿੰਘ ਬਿਟੂ,ਪੁਰਤਾਗਾਲ ਤੋ ਨਰਿੰਦਰ ਸਿੰਘ, ਨਾਰਵੇ ਤੋ ਸੁਰਜੀਤ ਸਿੰਘ,ਡੈਨਮਾਰਕ ਤੋ ਸੁਰਜੀਤ ਰਾਏ ਆਹਲੂਵਾਲੀਆ ਸਵੀਡਨ ਤੋ ਕੇ ਐਸ ਰਾਣਾ ਅਤੇ ਸਾਰੇ ਆਹੁਦੇਦਾਰਾ ਦੇ ਨਾਮ ਵਰਨਣਯੋਗ ਹਨ
 
Belgium news --- Manmohan Singh P M Of India
Thursday, 31 July 2008
ਬੈਲਜੀਅਮ(ਅਮਰਜੀਤ ਸਿੰਘ ਭੋਗਲ) ਭਾਰਤ ਦੀ ਪਾਰਲੀਮੈਂਟ ਵਿਚ ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਸਿੰਘ ਇਜ ਕਿਗ ਦੇ ਫਤਵੇ ਤੇ ਸਹੀ ਮੋਹਰ ਲਾਉਣ ਵਾਲੇ ਸ: ਮਨਮੋਹਨ ਸਿੰਘ ਨੇ ਜੋ ਅਮਰੀਕਾ ਨਾਲ ਪ੍ਰਮਾਣੂ ਸਮਝੋਤੇ ਤੇ ਦਸਤਖਤ ਕੀਤੇ ਨੇ ਇਸ ਨਾਲ ਦੇਸ਼ ਨੂੰ ਕੋਈ ਵੀ ਖਤਰਾ ਨਹੀ ਹੈ ਅਤੇ ਇਹ ਫੇਸਲੇ ਨੂੰ ਸਹੀ ਕਰਾਰ ਦੇਣ ਲਈ ਪਾਰਲੀਮਂਟ ਵਿਚ ਜਿਤੇ ਸ: ਮਨਮੋਹਣ ਸਿੰਘ ਦੀ ਇਸ ਜਿਤ ਨਾਲ ਸਿਖਾ ਵਿਚ ਖੁਸ਼ੀ ਦੀ ਲੈਹਰ ਦੋੜ ਗਈ ਕਿਉ ਕੀ ਹਰ ਇਕ ਸਿਖ ਜੋ ਪੰਜਾਬ ਨਾਲ ਸਬੰਧਤ ਹੈ ਪੰਜਾਬ ਵਿਚ ਬਿਜਲੀ ਅਤੇ ਹੋਰ ਸੋਮਿਆ ਸਬੰਧੀ ਫਿਕਰਮੰਦ ਹੈ ਜਿਨਾਂ ਦਾ ਪੰਜਾਬ ਦੀ ਤਰੱਕੀ ਨਾਲ ਸਿਧਾ ਸਬੰਧ ਹੈ ਇਹ ਸਬਦ ਅੱਜ ਇਥੇ ਸਾਝੇ ਤੋਰ ਤੇ ਸ਼: ਸਰਬਜੀਤ ਸਿੰਘ ਬਰਨਾਲਾ,ਮਲੂਕ ਸਿੰਘ , ਗੁਰਬਾਜ ਸਿੰਘ, ਰਜਿੰਦਰ ਸਿੰਘ ਬਾਬਾ, ਰੇਸ਼ਮ ਸਿੰਘ,ਮਹਿੰਦਰ ਸਿੰਘ ਖਾਲਸਾ,ਕਰਮ ਸਿੰਘ, ਸੁਖਵਿੰਦਰ ਸਿੰਘ ਮੁਲਤਾਨੀ, ਅਤੇ ਭਾਈ ਅਮਰੀਕ ਸਿੰਘ ਨੇ ਕਹੇ ਇਨਾ ਆਗੂਆ ਨੇ ਕਿਹਾ ਕਿ ਇਸ ਫੇਸਲੇ ਦਾ ਅਕਾਲੀ ਆਗੂਆ ਵਲੋ ਵਿਰੋਧ ਕਰਨਾ ਇਕ ਮੰਦਭਾਗਾਂ ਹੈ ਜਦ ਕਿ ਪਾਰਟੀਬਾਜੀ ਤੋ ੳਪਰ ਉਠ ਕੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਸੀ
 
ਇੰਡੀਅਨ ਓਵਰਸ਼ੀਜ ਕਾਂਗਰਸ(ਫਿਨਲੈਡ) ਵੱਲੋ ਕਾਂਗਰਸ ਸਰਕਾਰ ਦੀ ਭਰੋਸਾ ਵੋਟ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ
Wednesday, 30 July 2008
            
ਯਰੋਪ-ਰੁਪਿੰਦਰ ਢਿੱਲੋ ਮੋਗਾ- ਇੰਡੀਅਨ ਓਵਰਸ਼ੀਜ ਕਾਂਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਅੱਤੇ  ਦੂਸਰੇ ਅਹਿਮ ਮੈਬਰਾਂ  ਸ਼ੇਰ  ਜੰਗ ਬਹਾਦਰ ਸਿੰਘ ਜਨਰਲ ਸੱਕਤਰ,ਮੁਨੀਸ਼ ਸ਼ਰਮਾਂ ਜਾਇੰਟ ਸਕੈਟਰੀ,ਬੰਸਤ ਸਿੰਘ ਖੈਹਿਰਾ ਸੀਨੀਅਰ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ,ਦੀਪਕ ਚੋਹਾਨ ,ਗੁਰਦੀਪ ਸਿਘ,ਦਲਜੀਤ ਸਿੰਘ,ਪ੍ਰੀਤਮ ਸਿੰਘ ਸੈਣੀ,ਅਮਨਦੀਪ ਸਿੰਘ  ਆਦਿ  ਹੋਣਾ ਦੀ ਇੱਕ ਸਾਝੀ ਮੀਟਿੰਗ  ਫਿਨਲੈਡ  ਦੀ ਰਾਜਧਾਨੀ ਹੈਲਸਿੰਕੀ ਵਿਖੇ ਕੀਤੀ ਗਈ ਅੱਤੇ ਇਸ ਮੀਟਿੰਗ ਵਿੱਚ ਕਾਂਗਰਸ ਦੇ ਇਹਨਾਂ ਸਮੂਹ ਮੈਬਰਾਂ ਵੱਲੋ ਪ੍ਰਧਾਨ ਮੰਤਰੀ ਸ੍ਰ ਮਨਮਹੋਨ ਸਿੰਘ  ਜੀ ਦੇ ਪਾਰਲੀਮੈਟ ਚ ਭਰੋਸਾ ਦਾ ਵੋਟ ਲੈ ਬਹੁਮੱਤ ਸਾਬਿਤ ਕਰਨ ਤੇ ਅਤਿ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅੱਤੇ ਸ੍ਰੀਮਤੀ ਸੋਨੀਆ ਗਾਧੀ ਅੱਤੇ ਸਮੂਹ ਕਾਂਗਰਸੀ ਅਹੁਦੇਦਾਰਾ ਅੱਤੇ ਵਰਕਰਾਂ ਨੂੰ ਵਧਾਈ ਦੇ ਹੱਕਦਾਰ ਆਖਿਆ ਅੱਤੇ ਫਿਨਲੈਡ ਤੋ ਇਹਨਾ  ਕਾਂਗਰਸੀ ਵਰਕਰਾ  ਵੱਲੋ ਕਾਂਗਰਸ ਪਾਰਟੀ ਨੂੰ ਹਮੇਸ਼ਾ  ਸਮਰਥਨ ਦੇਣ  ਦਾ ਪ੍ਰਣ ਕੀਤਾ।
 
Quake shakes S. California USA ; No injuries reported
Tuesday, 29 July 2008

LOS ANGELES - A strong earthquake shook Southern California on Tuesday, causing buildings to sway and triggering some precautionary evacuations. There were no immediate reports of damage or injuries. The jolt was felt from Los Angeles to San Diego, across the border in Tijuana, Mexico and slightly in Las Vegas.

The 11:42 a.m. quake was initially estimated at 5.8 by the U.S. Geological Survey but was revised downward to 5.4. More than a dozen aftershocks quickly followed, the largest estimated at magnitude-3.8.

 

Read more...
 
ISHMEET SINGH VOICE OF INDIA FAME DROWNED
Tuesday, 29 July 2008

thumbnail2.jpgJANMEJA S.JOHAL    INDIA 8.40 PM.

    ISHMEET SINGH    "VOICE OF INDIA" FAME DROWNED IN MALDIVES TODAY.   SAD NEWS  FOR THE MUSIC AND SIKH COMMUNITY.

LATEST BREAKING NEWS

    

 
<< Start < Prev 1 2 3 4 5 6 7 8 9 10 Next > End >>

Print Edition

Print Edition 08/20/2008

Get your own - Open publication
+ Full Story

    PardesTimes Matrimonials!

    article thumbnailInder | Age:24| Height: 5ft 9'

    Sunday, 24 August 2008

    Well educated, hard working, 24 years old, handsome Jatt Sikh boy's family seeking, beautiful, smart, responsible, and values respecting Jatt Sikh girl under the age of 24 with a family in either USA or CANADA.   Name: Inder | Age:    24  | Height: 5ft 9' Location: Sacramento Contact: inderinsac@yahoo.com   ...
    + Full Story

    Other Articles

      Science

      article thumbnailਸਭ ਤੋਂ ਘੱਟ ਉਮਰ ਦੀ ਡਾਕਟਰ ਬਣੀ ਹੀਨਲ ਰਾਏਚੂਰਾ Britain’s youngest doctor is of Indian origin

      Sunday, 13 July 2008

      record that saw her race several years ahead of her classmates. She is to start work at the University College London Hospital where she hopes to become a surgeon, the Daily Telegraph reported. Raichura said: “It’s quite a surreal feeling to actually, finally, become a doctor after six years of a degree. To finally come out at the end and say, ‘I’m a doctor’, my childhood dream, is an indescribable feeling.” She took her GCSEs (class 11)...
      + Full Story

      Other Articles

      Health

      article thumbnaiਸੈਲਫੋਨ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਦਾ ਖ਼ਤਰਾ!

      Friday, 25 July 2008

      ਪਿਟਸਬਰਗ- ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕੈਂਸਰ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਹਦਾਇਤ ਮੁਤਾਬਕ  ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਕੈਂਸਰ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਡਾ. ਰੋਨਾਲਡ ਬੀ....
      + Full Story

      Other Articles

      World

      article thumbnaiਅੱਤਵਾਦੀਆਂ ਦੇ ਖਿਲਾਫ ਈ-ਸਰਵਿਲਾਂਸ ਤਕਨੀਕ ਤਿਆਰ

      Tuesday, 26 August 2008

      ਲੰਡਨ- ਦੁਨੀਆ ਭਰ ਦੀਆਂ ਸਰਕਾਰਾਂ ਅੱਤਵਾਦ ਨੂੰ ਖਤਮ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਲਈ ਈ-ਸਰਵਿਲਾਂਸ ਨੂੰ ਈਜਾਦ ਕਰਨ ਵਿਚ ਜੁਟੀਆਂ ਹਨ, ਜਿਸ ਤੋਂ ਕਿ ਸਮਾਂ ਰਹਿੰਦੇ ਇਹਨਾਂ ਘਟਨਾਵਾਂ ਦੀ ਪਛਾਣ ਕਰਕੇ ਇਹਨਾਂ ਨੂੰ ਰੋਕਿਆ ਜਾ...
      + Full Story

      article thumbnailMusharraf exit unlikely to undo Pakistan militants

      Monday, 18 August 2008

      ISLAMABAD, Pakistan - The resignation of Pervez Musharraf removes a favorite bogeyman of Islamic militants both in and outside of Pakistan, but the government that forced him out is unlikely to change the policies that keep the jihadists fighting. The outgoing Pakistani president — who abandoned Pakistan's support of the Taliban regime in Afghanistan and sided with Washington after the Sept. 11 attacks — has been largely sidelined since February elections brought his foes...
      + Full Story

      article thumbnailਪਰਮਾਣੂ ਸਮਝੌਤੇ ‘ਤੇ ਆਈ. ਏ. ਈ. ਏ. ਨੇ ਸਰਬਸੰਮਤੀ ਨਾਲ ਭਾਰਤ ਨੂੰ ਦਿੱਤੀ ਹਰੀ ਝੰਡੀ

      Friday, 01 August 2008

       ਇਸ ਤੋਂ ਬਾਅਦ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਨੂੰ ਅਮਰੀਕੀ ਸੰਸਦ ਤੋਂ ਮਨਜ਼ੂਰੀ ਦੀ ਲੋੜ ਪਵੇਗੀ। ਭਾਰਤ ਉਤੇ ਇਹ ਦਬਾਅ ਬਣਿਆ ਹੋਇਆ ਹੈ ਕਿ ਉਹ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਇਸ ਸਮਝੌਤੇ ਉਤੇ...
      + Full Story

      Other Articles
       

      Business

      article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

      Monday, 28 July 2008

       ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
      + Full Story

      Other Articles

      Entertainment

      article thumbnailਚਲੋ ਚਲੀ ਦਾ ਮੇਲਾ

      Sunday, 03 August 2008

      ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
      + Full Story

      Other Articles

      Politics

      article thumbnailPoliticsਕਾਮਰੇਡ ਸੁਰਜੀਤ ਨੂੰ ਆਖ਼ਰੀ ਲਾਲ ਸਲਾਮ

      Friday, 01 August 2008

      ਕਾਮਰੇਡ ਸੁਰਜੀਤ ਦਾ ਅੰਤਿਮ ਸਸਕਾਰ 3 ਅਗਸਤ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਇਸੇ ਦਿਨ ਸਵੇਰੇ 10.00 ਵਜੇ ਤੋਂ ਲੈ ਕੇ 2.30 ਵਜੇ ਤੱਕ ਸੀ ਪੀ ਆਈ (ਐਮ) ਦੇ ਮੁੱਖ ਦਫ਼ਤਰ ਵਿਖੇ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਉਨ੍ਹਾਂ ਦੀ ਅੰਤਿਮ ਯਾਤਰਾ ਪਾਰਟੀ ਦੇ ਕੇਂਦਰੀ ਕਮੇਟੀ ਦਫ਼ਤਰ ਤੋਂ 4.00 ਵਜੇ ਸ਼ੁਰੂ ਹੋਵੇਗੀ। ਕਾਮਰੇਡ ਸੁਰਜੀਤ ਦਾ ਇਲਾਜ ਕਰਦੇ ਰਹੇ ਡਾ. ਪ੍ਰਸ਼ੋਤਮ ਅਨੁਸਾਰ ਉਨ੍ਹਾਂ ਅੱਜ ਦੁਪਹਿਰ 1.35 ਵਜੇ ਆਖ਼ਰੀ ਸਾਹ ਲਿਆ। ਇਸ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ...
      + Full Story

      Other Articles

      Sports

      article thumbnailSportsUS rallies to beat Japan 4-2, reach Olympic final

      Monday, 18 August 2008

      It will be the fourth straight Olympic final for the U.S., which beat Brazil 2-1 in extra time four years ago in Athens. The Americans have played in the Olympic gold medal match every time since women’s soccer debuted at the 1996 Atlanta Games, missing the title only in 2000 in Sydney after a loss to Norway.   
      + Full Story

      Other Articles

      North America

      article thumbnaiNorth Americanਸਵਿੱਸ ਪਰਿਵਾਰ ਨੇ ਖੋਲ੍ਹੀ ਸੀ ਏ. ਕਿਊ. ਖਾਨ ਦੀ ਅਸਲੀਅਤ

      Tuesday, 26 August 2008

      ਨਿਊਯਾਰਕ- ਸੀ. ਆਈ. ਏ. ਦੇ ਸਵਿਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਹੋਏ ਇਕ ਸੌਦੇ ਦੀ ਮਦਦ ਨਾਲ ਪਾਕਿਸਤਾਨ ਦੇ ਵਿਵਾਦਗ੍ਰਸਤ ਪਰਮਾਣੂ ਵਿਗਿਆਨੀ ਏ. ਕਿਊ. ਖਾਨ ਦੇ ਜ਼ਮੀਨਦੋਜ਼ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਲਿਬੀਆ ਅਤੇ ਇਰਾਨ ਦੇ ਇਰਾਦਿਆਂ ਦਾ ਪਤਾ ਲੱਗਿਆ। ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਲਿਬੀਆ ਅਤੇ ਇਰਾਨ ਨੂੰ ਪਰਮਾਣੂ ਸਮੱਗਲਿੰਗ ਦੀ ਮਦਦ ਕਰਨ ਦੇ ਮਾਮਲੇ ਵਿਚ ਸ਼ੱਕੀ ਸਵਿਸ ਪਰਿਵਾਰ ਦੇ ਵਪਾਰ ਸਬੰਧੀ ਕੰਪਿਊਟਰ ਫਾਈਲਾਂ ਅਤੇ ਹੋਰ ਵਸਤੂਆਂ ਇਸ ਕਰਕੇ ਨਸ਼ਟ ਕੀਤੀਆਂ ਗਈਆਂ ਤਾਂ...
      + Full Story

      Other Articles

      Religious

      article thumbnaiReligious(ਅਮਰ ਸਹੀਦਾਂ ਨੂੰ ਮੈਂ ਆਖਾਂ)

      Sunday, 17 August 2008

      ਅਮਰ ਸਹੀਦਾਂ ਨੂੰ ਮੈਂ ਆਖਾਂ , ਇੱਕ ਵਾਰੀ ਫੇਰਾ ਪਾ ਜਾਣਾ। ਭਾਰਤ ਦੇਸ਼ ਦੀ ਲਈ ਆਜ਼ਾਦੀ ਆਕੇ ਤੁਸਾਂ ਬਚਾ ਜਾਣਾਂ।    ਦੇਸ਼ ਧ੍ਰੋਹੀ ਦੇਸ਼ ਦੇ ਵੈਰੀ ਹੁਣ ਫਿਰ ਸਿਰ ਪਏ ਚੁੱਕਦੇ ਨੇ।    ਜਿਸ ਥਾਲੀ ਵਿੱਚ ਖਾਂਦੇ ਉਹ ਤਾਂ ਉਸ ਥਾਲੀ ਵਿੱਚ ਥੁੱਕਦੇ ਨੇ।    ਹੁਣ ਫਿਰ ਪੈ ਗਈ ਲੋੜ ਤੁਹਾਡੀ,ਉਨ੍ਹਾਂ ਨੂੰ ਚਨੇ ਚਬਾ ਜਾਣਾਂ।    ਭਾਰਤ ਦੇਸ਼ ਦੀ ਲਈ ਆਜ਼ਾਦੀ ਆਕੇ ਤੁਸਾਂ ਬਚਾ ਜਾਣਾਂ। ਭਾਰਤ ਦੇਸ਼ ਦੀ ਗੁਲਸ਼ਨ ਦੇਖੋ ਜਿਸਦੀ ਵਿਗੜ ਨੁਹਾਰ ਗਈ। ਨਾ ਕੋਈ ਮਾਲੀ ਨਾ ਕੋਈ ਮਾਲਕ, ਖੇਤ...
      + Full Story

      Other Articles