Calendar Date

Jul
03
2008
hansron_logo.png
World
ਕ੍ਰਿਸ਼ਮਈ ਸ਼ਖਸੀਅਤ ਦੇ ਮਾਲਕ ਹਨ ਓਬਾਮਾ
Thursday, 05 June 2008

obama_thumb.jpgਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਦੇ ਪਹਿਲੇ ਕਾਲੇ ਉਮੀਦਵਾਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਬਰਾਕ ਓਬਾਮਾ ਦਾ ਹੁਣ ਤੱਕ ਦਾ ਰਾਜਨੀਤਿਕ ਸਫਰ ਕਰਿਸ਼ਮਿਆਂ ਨਾਲ ਭਰਪੂਰ ਰਿਹਾ ਹੈ। ਉਹ ਨਵੰਬਰ ਵਿਚ ਦੇਸ਼ ਦੇ ਸੁਪਰੀਮ ਅਹੁਦੇ ਦੇ ਲਈ ਹੋਣ ਵਾਲੀਆਂ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਚੋਣਾਂ ਜਿੱਤ ਕੇ ਉਹ ਪਹਿਲੇ ਅਫਰੀਕੀ-ਅਮਰੀਕੀ ਰਾਸ਼ਟਰਪਤੀ ਹੋਣ ਦਾ ਮਾਣ ਦਿਵਾਉਣ ਦੇ ਨਾਲ-ਨਾਲ ਇਤਿਹਾਸ ਦੀ ਨਵੀਂ ਇਬਾਰਤ ਵੀ ਲਿਖ ਸਕਦੇ ਹਨ।

 

Read more...
 
ਸਿਰਲੇਖ : ਦੇਸ਼ ਦੇ ਭਲੇ ਲਈ ਡਾਕਟਰ ਆਪਣੇ ਕਿੱਤੇ ਪ੍ਰਤੀ ਸੁਹਿਰਦ ਹੋਣ
Wednesday, 28 May 2008

writer-jaspal.jpgਵੱਲ : ਮੁੱਖ ਸੰਪਾਦਕ             ਵੱਲੋਂ : ਜਸਪਾਲ ਸਿੰਘ ਲੋਹਾਮ
ਅੰਕ : ਸੰਪਾਦਕੀ ਪੰਨ•ਾਂ
ਭਾਰਤ ਦੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਸ ਮਹਾਨ ਦੇਸ਼ ਨੂੰ ਅੰਗਰੇਜਾਂ ਤੋਂ ਮੁਕਤ ਕਰਾਇਆ ਸੀ ਅਤੇ ਇਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਅਤੇ ਸ਼ਹੀਦਾਂ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਯਾਦ ਆਉਂਦਾ ਰਹੇਗਾ। ਪਰ ਫ਼ਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਦੇਸ਼ਵਾਸੀਆਂ ਨਾਲ ਚੰਗਾ ਵਿਹਾਰ ਨਹੀਂ ਕਰ ਰਹੇ ਅਤੇ ਆਪਣੇ ਕਿੱਤੇ ਪ੍ਰਤੀ ਸੁਹਿਰਦ ਨਹੀਂ ਹਨ। ਜਿਸ ਕਰਕੇ ਸ਼ਹੀਦੀਆਂ ਦੇਣ ਵਾਲਿਆਂ ਦੇ ਸੁਪਨੇ ਅਜੇ ਵੀ ਅਧੂਰੇ ਪਏ ਹਨ ਅਤੇ ਜੋ ਉਹ ਚਾਹੁੰਦੇ ਸਨ, ਉਸ ਨੂੰ ਪੂਰਾ ਕਰਨ ਬਾਰੇ ਨਹੀਂ ਸੋਚ ਰਹੇ ਹਨ। ਅੱਜ ਉਹ ਇਸ ਸੰਸਾਰ ਵਿਚ ਹੁੰਦੇ ਤਾਂ ਉਹ ਦੇਖਦੇ ਕਿ ਆਪਣੇ ਦੇਸ਼ ਦੀ ਹਾਲਤ ਕਿਹੋ ਜਿਹੀ ਹੈ ਅਤੇ ਲੋਕ ਇਥੇ ਕੀ ਕੁੱਝ ਕਰ ਰਹੇ ਹਨ। ਹਰ ਪਾਸੇ ਗਲਤ ਕੰਮ ਹੋ ਰਹੇ ਹਨ ਅਤੇ ਬਹੁਤ ਸਾਰੇ ਲੋਕ ਆਪ ਹੁੱਦਰੇ ਚੱਲ ਰਹੇ ਹਨ ਅਤੇ ਦੇਸ਼ ਨੂੰ ਨੁਕਸਾਨ ਪੁੰਚਾਉਣ ਵਿਚ ਯੋਗਦਾਨ ਪਾ ਰਹੇ ਹਨ ਜਿਹੜਾ ਕਿ ਸਰਸਾਸਰ ਗਲਤ ਹੈ।

 

Read more...
 
child policy has exceptions after China quake
Monday, 26 May 2008
-

By CARA ANNA, Associated Press Writer 42 minutes ago

BEIJING - Chinese officials said Monday that the country's one-child policy exempts families with a child killed, severely injured or disabled in the country's devastating earthquake.

Those families can obtain a certificate to have another child, the Chengdu Population and Family Planning Committee in the capital of hard-hit Sichuan province said.

With so many shattered families asking questions, the Chengdu committee is clarifying existing one-child policy guidelines, said a committee official surnamed Wang.

 

Read more...
 
ਸੰਵਿਧਾਨਕ ਰਾਸ਼ਟਰਪਤੀ ਹਾਂ ਅਤੇ ਰਹਾਂਗਾ-ਮੁਸ਼ੱਰਫ
Sunday, 25 May 2008
musharif.jpg ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਉਹ ਸੰਵਿਧਾਨਕ ਤੌਰ ‘ਤੇ ਚੁਣੇ ਗਏ ਰਾਸ਼ਟਰਪਤੀ ਹਨ ਅਤੇ ਸੰਵਿਧਾਨ ਦੇ ਮੁਤਾਬਕ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਉਹ ਝਗੜੇ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੇ ਅਤੇ ਚਾਹੁੰਦੇ ਹਨ ਕਿ ਪੀ. ਪੀ. ਪੀ.ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਮੁਲਕ ਦੀ ਵਿਗੜਦੀ ਆਰਥਿਕ ਅਤੇ ਕਾਨੂੰਨੀ ਵਿਵਸਥਾ ਨੂੰ ਸੁਧਾਰਨ ‘ਤੇ ਧਿਆਨ ਕੇਂਦਰਿਤ ਕਰੇ। ਮੁਸ਼ੱਰਫ ਨੇ ਇਹ ਗੱਲਾਂ ਰਾਸ਼ਟਰਪਤੀ ਦੇ ਕੈਂਪ ਆਫਿਸ ਵਿਚ ਸੈਨੇਟਰ ਵਕਾਰ ਅਹਿਮਦ, ਉਹਨਾਂ ਦੇ ਪਿਤਾ ਸੈਨੇਟਰ ਗੁਲਜਾਰ ਅਹਿਮਦ ਖਾਨ ਅਤੇ ਭਰਾ ਸੈਨੇਟਰ ਅਮਰ ਅਹਿਮਦ ਖਾਨ ਦੇ ਨਾਲ ਬੈਠਕ ਦੇ ਦੌਰਾਨ ਕਹੀਆਂ। ਡੇਲੀ ਟਾਈਮਜ਼ ਮੁਤਾਬਕ ਤਿੰਨੇ ਸੈਨੇਟਰਾਂ ਨੇ ਮੁਸ਼ੱਰਫ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਵਕਾਰ ਦੇ ਮੁਤਾਬਕ ਮੁਸ਼ੱਰਫ ਨੇ ਸਰਕਾਰ ਨੂੰ ਦੇਸ਼ ਦੀ ਸਥਿਤੀ ਵੱਲ ਧਿਆਨ ਦੇਣ ਲਈ ਕਿਹਾ ਹੈ। ਮੁਸ਼ੱਰਫ ਦੇ ਹਵਾਲੇ ਨਾਲ ਵਕਾਰ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਰਕਾਰ ਦੇਸ਼ ਦੀ ਅਰਥ-ਵਿਵਸਥਾ ਅਤੇ ਕਾਨੂੰਨ ਦੀ ਸਥਿਤੀ ‘ਤੇ ਧਿਆਨ ਦੇਵੇ ਤਾਂ ਜੋ ਦੇਸ਼ ਵਿਚ ਰਾਜਨੀਤਿਕ ਸਥਿਰਤਾ ਲਿਆਂਦੀ ਜਾ ਸਕੇ।
 
ਅਰੂਸਾ ਨਾਲ ਮਨਾਲੀ ਵਿਚ ਹੀ ਘਰ ਵਸਾਉਣਗੇ ਕੈਪਟਨ ਅਮਰਿੰਦਰ ਸਿੰਘ!
Saturday, 24 May 2008
aroosa.jpg ਕੁੱਲੂ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਲੂ-ਮਨਾਲੀ ਦੀਆ ਹਸੀਨ ਵਾਦੀਆਂ ਰਾਸ ਆ ਗਈਆਂ ਹਨ। ਉਥੇ ਹੀ ਪਾਕਿਸਤਾਨੀ ਮਹਿਬੂਬਾ ਅਰੂਸਾ ਆਲਮ ਦੇ ਦਿਲ ਵਿਚ ਇਹ ਵਾਦੀ ਉਤਰ ਗਈ ਹੈ। ਕੈਪਟਨ ਮਨਾਲੀ ਦੇ ਆਸ-ਪਾਸ ਜ਼ਮੀਨ ਖਰੀਦਣ ਦੇ ਚਾਹਵਾਨ ਦੱਸੇ ਜਾਂਦੇ ਹਨ, ਉਹਨਾਂ ਨੇ ਅਰੂਸਾ ਨੂੰ ਨਾਲ ਲੈ ਕੇ ਕੁਝ ਸਾਈਟਾਂ ਦਾ ਨਿਰੀਖਣ ਵੀ ਕੀਤਾ ਹੈ। ਮਨਾਲੀ ਵਿਚ ਸੁਪਨਿਆਂ ਦਾ ਆਸ਼ਿਆਨਾ ਵਸਾਉਣ ਦੀ ਹਸਰਤ ਰੱਖਣ ਵਾਲੇ ਅਮਰਿੰਦਰ ਕੁੱਲੂ ਮਨਾਲੀ ਦੇ ਪ੍ਰਾਪਰਟੀ ਡੀਲਰਾਂ ਦੇ ਸੰਪਰਕ ਵਿਚ ਵੀ ਹਨ। ਰਾਜ ਦੀਆਂ ਖੁਫੀਆ ਏਜੰਸੀਆਂ ਨੇ ਪੁਲਿਸ ਦੇ ਅਹਿਮ ਅਧਿਕਾਰੀਆਂ ਨੂੰ ਸੌਂਪੀ ਰਿਪੋਰਟ ਵਿਚ ਇਸਦਾ ਖੁਲਾਸਾ ਕੀਤਾ ਹੈ।
 ਬੀਤੇ ਜ਼ਮਾਨੇ ਵਿਚ ਸਿਲਵਰ ਸਕਰੀਨ ਦੀ ਪਟਰਾਣੀ ਰਹੀ ਦੇਵਿਕਾ ਰਾਣੀ ਹੋਵੇ ਜਾਂ ਫਿਰ ਭੋਲੀ-ਭਾਲੀ ਸੂਰਤ ਵਾਲੀ ਬਾਲੀਵੁੱਡ ਅਭਿਨੇਤਰੀ ਮੰਦਾਕਨੀ..! ਕੁੱਲੂ ਮਨਾਲੀ ਦੀਆਂ ਹਸੀਨ ਵਾਦੀਆਂ ਸਾਰਿਆਂ ਨੂੰ ਰਾਸ ਆਈਆਂ ਹਨ। ਮਨਾਲੀ ਦੇ ਨੇੜੇ ਪ੍ਰੀਣੀ ਪਿੰਡ ਵਿਚ ਸਾਬਕਾ ਪ੍ਰਧਾਨ ਮੰਤਰੀ ਕਵੀ ਦਿਲ ਅਟਲ ਬਿਹਾਰੀ ਵਾਜਪਾਈ ਨੇ ਆਪਣਾ ਘਰ ਬਣਾਇਆ ਹੈ। ਮਨਾਲੀ ਦੇ ਨੇੜੇ ਬਡਾਗ੍ਰਾ ਵਿਚ ਅਧਿਆਤਮਕ ਗੁਰੂ ਆਸਾਰਾਮ ਬਾਪੂ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਘਰ ਹਨ। ਕੇਂਦਰੀ ਵਪਾਰ ਮੰਤਰੀ ਕਮਲਨਾਥ ਮਨਾਲੀ ਦੇ ਨੇੜੇ ਇਕ ਪੰਜ ਸਿਤਾਰਾ ਹੋਟਲ ਚਲਾ ਰਹੇ ਹਨ।  ਦੁੰਗਰੀ ਤੋਂ ਲੈ ਕੇ ਸੋਲੰਗਨਾਲਾ ਅਤੇ ਵਸ਼ਿਸਠਜੀ, ਪਲਚਾਨ ਅਤੇ ਗੁਲਾਬਾ ਵਿਚ ਵੀ ਕੈਪਟਨ ਨੇ ਕੁਝ ਸਾਈਟਾਂ ਦੇਖੀਆਂ ਹਨ। ਵੈਸੇ ਸ਼ਾਨਾਗ ਪਿੰਡ ਵਿਚ ਕੈਪਟਨ ਦੇ ਨਜ਼ਦੀਕੀ ਰਿਸ਼ਤੇਦਾਰ ਨਾਲਾਗੜ੍ਹ ਦੇ ਸਾਬਕਾ ਵਿਧਾਇਕ ਵਿਜੇਂਦਰ ਸਿੰਘ ਦੇ ਹੱਟ ਹਨ। ਫਿਲਹਾਲ ਇਸ ਮਾਮਲੇ ਵਿਚ ਪੂਰੀ ਗੁਪਤਤਾ ਵਰਤੀ ਜਾ ਰਹੀ ਹੈ। ਖੁਫੀਆ ਤੰਤਰ ਨੇ ਆਪਣੀ ਰਿਪੋਰਟ ਵਿਚ ਇਸਦਾ ਖੁਲਾਸਾ ਵੀ ਕੀਤਾ ਹੈ। ਹਾਲਾਂਕਿ ਨਿੱਜੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਮਾਮਲੇ ਨੂੰ ਲੈ ਕੇ ਕੈਪਟਨ ਟਿੱਪਣੀ ਕਰਨ ਲਈ ਤਿਆਰ ਨਹੀਂ ਹੁੰਦੇ। ਉਹਨਾਂ ਨੇ ਮੀਡੀਆ ਨੂੰ ਵੀ ਬਰੰਗ ਵਾਪਸ ਕਰ ਦਿੱਤਾ ਹੈ।
 
<< Start < Prev 1 2 3 4 5 6 7 8 9 Next > End >>

Results 10 - 18 of 80
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles