Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
ਸੰਸਾਰ
N R I MEETING IN BELGIUM-------BHOGAL
Friday, 11 April 2008

ਬੈਲਜੀਅਮ(ਅਮਰਜੀਤ ਸਿੰਘ ਭੋਗਲ)ਬੀਤੇ ਦਿਨ ਇਥੇ ਐਨ.ਆਰ.ਆਈ ਸਭਾ ਦੀ ਇਕ ਇਕੱਤਰਤਾ ਅਵਤਾਰ ਸਿੰਘ ਛੋਕਰ ਚੈਅਰਮੈਨ ਐਨ.ਆਰ.ਆਈ ਸਭਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਸਭ ਤੋ ਪਹਿਲਾ ਸਮੂੰਹ ਜਗਤ ਨੂੰ ਖਾਲਸੇ ਦੇ ਜਨਮਦਿਨ ਦੀ ਲੱਖ ਲੱਖ ਵਧਾਈ ਦੇਦੇ ਹੋਏ ਕਿਹਾ ਕਿ ਸਾਨੂੰ ਐਨ.ਆਰ.ਆਈ ਵੀਰਾ ਦੀਆਂ ਮੁਸਕਲਾ ਵੱਲ ਵਿਸੇਸ ਧਿਆਨ ਦੇਣਾ ਚਾਹੀਦਾਂ ਹੈ ਜਿਸ ਲਈ ਸਾਨੂੰ ਇਕ ਟੀਮ ਵਰਕ ਦੀ ਲੋੜ ਹੈ ਟੀਮ ਵਰਕ ਤਦ ਹੀ ਹੋ ਸਕਦਾ ਹੈ ਜੈਕਰ ਅਸੀ ਬੈਲਜੀਅਮ ਦੀ ਹਰ ਸਟੇਟ ਤੋ ਹੋਰ ਮੈਬਰਾ ਦੀ ਭਰਤੀ ਕਰੀਏ ਇਸ ਮੋਕੇ ਤੇ ਹੋਰਨਾ ਤੋ ਇਲਾਵਾ ਤਰਸੇਮ ਸਿੰਘ ਸੇਰਗਿਲ ਪ੍ਰਧਾਨ ਐਨ.ਆਰ.ਆਈ ਸਭਾ ਅਤੇ ਮਨਜਿੰਦਰ ਸਿੰਘ ਭੋਗਲ ਜਨਰਲ ਸਕੱਤਰ ਨੇ ਵੀ ਆਪਣੇ ਵਿਚਾਰ ਪੇਸ ਕੀਤੇ

 

 
ਸ਼ਰਮਾ ਸੋਨ ਤਗਮੇ ਨਾਲ ਸਨਮਾਣ ਮਿਲਣ ਤੇ ਸ਼ਖਸ਼ੀਅਤਾਂ ਵਲੋਂ ਮੁਬਾਰਕਾਂ
Thursday, 10 April 2008
sharma_gold_maddel_nal.jpgਰਿੱਜੋਮਿਲੀਆ-ਇਟਲੀ sharma.jpg(ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਤੇ ਉੱਘੇ ਬਿਜ਼ਨਿਸਮੈਨ ਸ੍ਰੀ ਅਨਿਲ ਕੁਮਾਰ ਸ਼ਰਮਾਂ ਨੂੰ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਤੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਅਨਿਲ ਕੁਮਾਰ ਸ਼ਰਮਾਂ ਨੂੰ ਚੰਡੀਗੜ੍ਹ ਦੀ ਸੱਭਿਆਚਾਰਨ ਸੰਸਥਾ ਵਲੋਂ ਸੋਨ ਤਗਮੇ ਨਾਲ ਸਨਮਾਣ ਕਰਨ ‘ਤੇ ਇਟਲੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਸ੍ਰੀ ਸ਼ਰਮਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਇਟਲੀ ਵਿਚ ਖੇਡ ਮੇਲਿਆਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਪ੍ਰਫੁੱਲਤ ਕਰਨ ਵਿਚ ਸ਼ਰਮਾ ਦਾ ਭਾਰੀ ਯੋਗਦਾਨ ਹੈ। ਖੁਸ਼ੀ ਪ੍ਰਗਟ ਕਰਨ ਵਾਲੀਆਂ ਸ਼ਖਸ਼ੀਅਤਾਂ ਵਿਚ ਸ੍ਰ ਗੁਰਨਾਮ ਸਿੰਘ ਬਾਬਾ, ਜਸਵੀਰ ਸਿੰਘ ਬਨਵੈਤ ,ਸ੍ਰ ਪਰਮਜੀਤ ਸਿੰਘ ਢਿੱਲੋਂ,ਸ੍ਰੀ ਪਰਵਿੰਦਰ ਸ਼ਰਮਾਂ,ਰਾਜ ਕੁਮਾਰ ਸੱਲਾ, ਸੁਰਜੀਤ ਸਿੰਘ ਵਿਰਕ(ਹਵੇਲੀ ਰੈਸਟੋਰੈਂਟ), ਸੱਤੀ ਕੰਵਰ ਵਿਚੈਂਸਾ,ਸ੍ਰ.ਸੁਰਿੰਦਰ ਸਿੰਘ ਜੈਲਦਾਰ,ਜਗਤਾਰ ਸਿੰਘ ਚੈੜੀਆਂ, ਗੁਰਿੰਦਰ ਸਿੰਘ ਚੈੜੀਆਂ,ਸ੍ਰ ਸੁਖਵਿੰਦਰ ਸਿੰਘ ਗੋਬਿੰਦਪੁਰੀ,ਇੰਦਰਜੀਤ ਸਿੰਘ ਲਿੱਦੜ, ਸਲਿੰਦਰ ਸਿੰਘ ਭੰਗੂ,ਲਖਵੀਰ ਸਿੰਘ ਲੱਖੀ ,ਨਰਿੰਦਰ ਸਿੰਘ ਗੋਰਾ,ਪਰਵਿੰਦਰ ਸਿੰਘ ਪੱਪਾ, ਇਕਬਾਲ ਸਿੰਘ ਖੱਬਲਾ,ਹਰਪ੍ਰੀਤ ਸਿੰਘ ਰੰਧਾਵਾ,ਹਰਦੀਪ ਸਿੰਘ ਕੰਗ, ਪੱਤਰਕਾਰ ਵਿਸ਼ਾਲ,ਸ੍ਰ ਜੋਗਾ ਸਿੰਘ ਸੰਘਾ, ਪੱਤਰਕਾਰ ਸ੍ਰੀ ਟੇਕ ਚੰਦ ਪ੍ਰਮੁੱਖ ਹਨ।
 
ਬ੍ਰਿਟੇਨ ਵਿਚ ਮਨੁੱਖੀ ਅੰਗਾਂ ਨਾਲ ਭਰਿਆ ਸੂਟਕੇਸ ਜ਼ਬਤ
Tuesday, 08 April 2008

ਲੰਡਨ- ਬ੍ਰਿਟੇਨ ਪੁਲਿਸ ਨੇ ਮਨੁੱਖੀ ਅੰਗਾਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਸ਼ੰਕਾ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਅੰਗ ਲਿਥੂਆਨੀਆ ਦੀ 35 ਸਾਲਾ ਔਰਤ ਜੋਲੇਂਟਾ ਬਲੇਡੇਟ ਦੇ ਹੋ ਸਕਦੇ ਹਨ, ਜਿਸਦਾ ਸਿਰ ਪਿਛਲੇ ਹਫਤੇ ਸਕਾਟਲੈਂਡ ਦੇ ਅੰਗਸ ਵਿਚ ਤਟੀ ਹਿੱਸੇ ‘ਤੇ ਮਿਲਿਆ ਸੀ। ਮੁੱਖ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੂਟਕੇਸ ਵਿਚ ਕਿਹੜੇ ਮਨੁੱਖੀ ਅੰਗ ਭਰੇ ਸਨ, ਇਹ ਦੱਸਣਾ ਹਾਲੇ ਜਲਦਬਾਜ਼ੀ ਹੋਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਵੀ ਅਜਿਹੇ ਵਿਅਕਤੀ ਦੀ ਤਲਾਸ਼ ਵਿਚ ਹਾਂ ਜੋ ਜੋਲੇਂਟਾ ਨੂੰ ਜਾਣਦਾ ਹੋਵੇ ਜਾਂ ਫਿਰ ਜਿਸਨੇ ਉਸਨੂੰ ਹਾਲ ਹੀ ਵਿਚ ਦੇਖਿਆ ਹੋਵੇ।
ਵਰਣਨਯੋਗ ਹੈ ਕਿ ਜੋਲੇਂਟਾ ਪ੍ਰਵਾਸੀ ਮਜ਼ਦੂਰ ਸੀ, ਜਿਸਦੇ ਲਾਪਤਾ ਹੋਣ ਦੀ ਰਿਪੋਰਟ ਉਸਦੇ ਮਾਲਕ ਨੇ ਲਿਖਵਾਈ ਸੀ। ਇਸ ਮਾਮਲੇ ਦੇ ਸਬੰਧ ਵਿਚ ਪੁਲਿਸ ਨੇ ਲਿਥੂਆਨੀਆ ਦੇ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

 
ਵਰਕਿੰਗ ਵੀਜਾ ਵਧਾਉਣ ਵਾਲੀ ਸਲਿੱਪ ਤੇ ਇਟਲੀ ਤੋਂ ਇੰਡੀਆ ਨੂੰ ਸਫਰ ਕਰਨ ਵਾਲੇ ਸਾਵਧਾਨ
Sunday, 06 April 2008

  
       ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਵਿਚ ਵਰਕਿੰਗ ਵੀਜਾ ਤੇ ਰਹਿ ਰਹੇ ਵਿਦੇਸ਼ੀਆਂ ਨੂੰ ਵੀਜਾ ਨਵਿਆਉਣ ਲਈ ਬਹੁਤ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ ਪਰ ਜੋ ਸਲਿੱਪ (ਰਿਚੀਬੂਤਾ ਦੀ ਪੋਸਤਾ)ਇਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਕੀਤੀ ਜਾਂਦੀ ਹੈ ਉਸ ਤੇ ਹਰ ਇਕ ਸਰਕਾਰੀ ਕੰਮ ਕਰਵਾ ਸਕਦੇ ਹੋ ਤੇ ਡਾਕਟਰੀ ਸਹਾਇਤਾ ਵੀ ਲੈ ਸਕਦੇ ਹੋ । ਇਮੀਗ੍ਰੇਸ਼ਨ ਵਿਭਾਗ ਇਸ ਸਲਿੱਪ ਨੂੰ ਆਪਣੇ ਵਤਨ ਨੂੰ ਗੇੜਾ ਮਾਰਨ ਲਈ ਵੈਲਿਡ ਦਸਦਾ ਹੈ ਪ੍ਰੰਤੂ ਇਹ ਸਲਿੱਪ ਨੂੰ ਸਿਰਫ ਅਲ ਇਟਾਲੀਆ ਏਅਰ ਲਾਈਨ ਸਹੀ ਮੰਨਦੀ ਹੈ ਜਦ ਕਿ ਦੂਜੀਆਂ ਏਅਰ ਲਾਈਨਾਂ ਵਾਲੇ ਇਸ ਸਲਿੱਪ ਨੂੰ ਸਫਰ ਲਈ ਵੈਲਿਡ ਨਹੀਂ ਮੰਨਦੀਆਂ । ਹੁਣ ਅਲ ਇਟਾਲੀਆ ਬੰਦ ਹੋਣ ਕਰਕੇ ਕਈ ਪੰਜਾਬੀ ਵੀਰ ਇਸ ਸਲਿੱਪ ਤੇ ਹੋਰ ਏਅਰ ਲਾਈਨ ਵਿਚ ਇੰਡੀਆ ਚਲੇ ਜਾਂਦੇ ਹਨ ਤੇ ਵਾਪਸੀ ਤੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ । ਉਸ ਸਲਿੱਪ ਦੇ ਅਧਾਰ ਤੇ ਇਟਲੀ ਦੀ ਅੰਬੈਸੀ ਨਵੀਂ ਦਿੱਲੀ ਤੋਂ ਵੀਜਾ ਲੈ ਕੇ ਹੀ ਦੁਬਾਰਾ ਇਟਲੀ ਵਿਚ ਦਾਖਲ ਹੋ ਤਾਂ ਸਕਦੇ ਹੋ ਪਰ ਜੋ ਖੱਜਲ ਖੁਆਰੀ ਹੁੰਦੀ ਹੈ ਤੇ ਕੰਮ ਵੀ ਛੁੱਟ ਜਾਂਦਾ ਹੈ ਇਸ ਤੋਂ ਬਚਣ ਲਈ ਇਟਲੀ ਦੇ ਪੰਜਾਬੀਆਂ ਨੂੰ ਇਹ ਹੀ ਸਲਾਹ ਹੈ ਕਿ ਵੀਜਾ ਕਾਰਡ ਲੈ ਕੇ ਇੰਡੀਆ ਜਾਣ।

 

Read more...
 
ਹੁਣ ਚੰਡੀਗੜ੍ਹੀਏ ਵੀ ਪੰਜਾਬੀ ਭਾਸ਼ਾ ਨੂੰ ਗਲੇ ਲਗਾਉਣਗੇ
Saturday, 05 April 2008

p_thumb.jpg ਚੰਡੀਗੜ੍ਹ-ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਇਸ ਦਾ ਬਣਦਾ ਹੱਕ ਦਿਵਾਉਣ ਲਈ ਪੰਜਾਬੀ ਹਿਤੈਸ਼ੀਆਂ ਵੱਲੋਂ ਚਲਾਈ ਗਈ ਲਹਿਰ ਦਾ ਕੁਝ ਅਸਰ ਰਾਜਧਾਨੀ ਚੰਡੀਗੜ੍ਹ ‘ਤੇ ਵੀ ਹੋਣਾ ਸ਼ੁਰੂ ਹੋਇਆ ਹੈ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਅੱਜ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਹਰ ਬੱਚੇ ਨੂੰ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਇਕ ਮਾਧਿਅਮ ਵਜੋਂ ਜਾਂ ਇਕ ਵਿਸ਼ੇ ਵਜੋਂ ਅਪਣਾਉਣ ਦਾ ਪੂਰਾ ਹੱਕ ਹੈ। ਜੇਕਰ ਕੋਈ ਵੀ ਬੱਚਾ ਇਨ੍ਹਾਂ ਦੋਹਾਂ ਵਿਚੋਂ ਕਿਸੇ ਵੀ ਸਹੂਲਤ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਇਸ ਦੀ ਵਿਵਸਥਾ ਕਰਕੇ ਦਿੱਤੀ ਜਾਵੇ ਭਾਵ ਉਸ ਨੂੰ ਪੰਜਾਬੀ ਪੜ੍ਹਾਈ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਡੀ. ਪੀ. ਆਈ. (ਸਕੂਲਜ਼) ਸ੍ਰੀ ਐਸ. ਕੇ. ਸੇਤੀਆ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਸਾਰੇ ਸਕੂਲ ਮੁਖੀਆਂ ਨੂੰ ਭੇਜੇ ਗਸ਼ਤੀ ਪੱਤਰ ਵਿਚ ਇਹ ਹਦਾਇਤ ਕੀਤੀ ਗਈ ਹੈ ਕਿ ਦੂਜੀ ਜਮਾਤ ਤੱਕ ਜਿਹੜੇ ਇਕਹਿਰੇ ਅਧਿਆਪਕ ਮਾਡਲ ਜਾਂ ਗੈਰ ਮਾਡਲ ਸਕੂਲਾਂ ਵਿਚ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਨੂੰ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੀ ਨਵੇਂ ਅਧਿਆਪਕ ਸਿੰਗਲ ਟੀਚਰ ਪ੍ਰਣਾਲੀ ਵਾਸਤੇ ਲਾਏ ਜਾਣ, ਉਹ ਪੰਜਾਬੀ ਨੂੰ ਇਕ ਮਾਧਿਅਮ ਵਜੋਂ ਪੜ੍ਹਾਉਣ ਦੇ ਯੋਗ ਹੋਣ ਕਿਉਂਕਿ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਦੂਜੀ ਜਮਾਤ ਤੱਕ ਇਕ ਮਾਧਿਅਮ ਵਜੋਂ ਲਈ ਜਾ ਸਕਦੀ ਹੈ।

 

Read more...
 
<< Start < Prev 1 2 3 4 5 6 7 8 9 10 Next > End >>

Results 37 - 45 of 95
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles