|
Sunday, 03 August 2008 |
|

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ ਵਿਚ ਲੱਖਾਂ ਨਹੀਂ, ਕਰੋੜਾਂ ਨਹੀਂ, ਅਰਬਾਂ ਨਹੀਂ, ਖਰਬਾਂ ਤੋਂ ਵੀ ਬੇਹਿਸਾਬੇ ਜੀਵ (ਜਿਵੇਂ ਕੀੜੇ, ਮਕੌੜੇ, ਬੈਕਟੀਰੀਏ ਆਦਿ) ਬਿਨ੍ਹਾਂ ਰਜਿਸਟਰੀ ਤੋਂ ਹੀ ਵਸ ਰਹੇ ਹਨ ਤੇ ਤੁਸੀਂ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬੇ ਘਰੇ ਨਹੀਂ ਕਰ ਸਕਦੇ। ਅਸਲ ਵਿਚ ਮਨੁੱਖ ਰਲ ਕਿ ਜੀਊਣਾ ਹੀ ਭੁੱਲ ਗਿਆ ਹੈ। ਮੈਂ, ਮੇਰੀ, ਸਾਡੀ ਦੇ ਚੱਕਰਾਂ ਵਿਚ ਜੀਵਨ ਦਾ ਆਨੰਦ ਲੈਣ ਦੀ ਫੁਰਸਤ ਹੀ ਗੁਆ ਚੁੱਕਾ ਹੈ।
|
|
Read more...
|
|
|
Saturday, 02 August 2008 |
|
ਮੁਲਾਕਾਤੀ:-ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
ਜੇਕਰ ਪੰਜਾਬੀ ਸੱਭਿਆਚਾਰ ਬਾਰੇ ਅਜੋਕੇ ਵੰਡੀਆਂ ਭਰੇ ਸੱਭਿਆਚਾਰਕ ਮਾਹੌਲ ਵਿੱਚ ਸੋਚੀਏ ਤਾਂ ਪੰਜਾਬੀ ਸੱਭਿਆਚਾਰ ਪ੍ਰਤੀ ਵੱਖ-ਵੱਖ ਨਜ਼ਰੀਏ ਸਥਾਪਿਤ ਹੋ ਚੁੱਕੇ ਹਨ। ਜਦੋਂ ਕੋਈ ਪ੍ਰੋੜ੍ਹ ਉਮਰ ਦਾ ਵਿਅਕਤੀ ਪੰਜਾਬੀ ਸੱਭਿਆਚਾਰ ਬਾਰੇ ਕਲਪਨਾ ਕਰਦਾ ਹੈ ਤਾਂ ਉਸ ਸਾਹਮਣੇ ਕੁੜਤੇ-ਚਾਦਰੇ ਪਾਈ, ਸ਼ਮਲੇ ਵਾਲੀ ਪੱਗ ਬੰਨ੍ਹੀ, ਨੋਕਦਾਰ ਜੁੱਤੀ ਤੇ ਹੱਥ 'ਚ ਖੂੰਡਾ ਫੜ੍ਹੀ ਭੰਗੜਾ ਪਾਉਂਦੇ ਜੋਸ਼ੀਲੇ ਗੱਭਰੂਆਂ ਦੀ ਡਾਰ ਅਤੇ ਸੱਗੀ ਫੁੱਲ ਸਜਾਈ, ਰਵਾਇਤੀ ਸ਼ੁੱਧ ਪੰਜਾਬੀ ਪਹਿਰਾਵਾ ਪਾਈ, ਸਿਰ ਫੁਲਕਾਰੀ ਲਈ ਪੰਜਾਬਣਾਂ ਦਾ ਪੂਰ ਗਿੱਧੇ ਵਿੱਚ ਕਿੱਕਲੀ ਪਾਉਣ ਜਾ ਰਿਹਾ ਹੁੰਦਾ ਹੈ।
|
|
Read more...
|
|
|
Thursday, 31 July 2008 |
|
WELL KNOWN SINGER ISHMEET SINGH WAS DROWNED IN MALDIVES ON JULY 30,2008 AND HIS BODY WAS BROUGHT TO PUNJAB YESTERDAY AND TODAY HE RECEIVED GUARD OF HONOR FROM PUNJAB GOVERNMENT. HIS LAST JOURNEY TO SHAMSHAN GHAT ( CLEMATION CENTER) IN LUDHIANA PUNJAB.
HUNDRED OF THOUSANDS MUSIC LOVERS AND RELATIVES WERE PRESENT IN THIS LAST JOURNEY.
PARDES TIMES BUREAU
USA JULY 31,2008
|
|
|
Thursday, 31 July 2008 |
|
ਬੈਲਜੀਅਮ(ਅਮਰਜੀਤ ਭੋਗਲ)ਇਥੋ ਦੇ ਉਭਰਦੇ ਗਾਇਕ ਸੁਪਿੰਦਰ ਸੰਘਾ ਵਲੋ ਅਸ਼ਮੀਤ ਸਿੰਘ ਦੀ ਬੇਵਕਤ ਮੋਤ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਅਸਮੀਤ ਇਕ ਸਾਬਤ ਸੂਰਤ ਸਿਖ ਗਾਇਕਾ ਵਿਚੋ ਉਹ ਚਮਕਣ ਵਾਲਾ ਸਿਤਾਰਾ ਸੀ ਜਿਸ ਨੇ ਅਜੇ ਹੋਰ ਬਹੁਤ ਕੁਝ ਕਰਨ ਦੇ ਸੁਪਨੇ ਦੇਖੇ ਸਨ ਪਰ ਉਸ ਦੀ ਅਚਾਨਕ ਮੋਤ ਨਾਲ ਸਾਫ ਸੁਥਰੀ ਗਾਈਕੀ ਨੂੰ ਬਹੁਤ ਬੜਾ ਧੱਕਾ ਲੱਗਾ ਹੈ ਵਰਨਣਯੋਗ ਹੈ ਕਿ ਇਸ ਤੋ ਇਲਾਵਾ ਵੀ ‘ਅਜੀਤ’ ਨੂੰ ਬਹੁਤ ਟੇਲੀਫੋਨ ਆਏ ਹਨ ਜਿਨਾ ਵਿਚ ਅਸਮੀਤ ਦੇ ਚਹੇਤਿਆ ਨੇ ਉਸ ਦੀ ਵੇਵਕਤ ਮੋਤ ਤੇ ਦੁਖ ਦਾ ਪ੍ਰਗਟਾਵਾ ਕੀਤਾ
|
|
|
Monday, 28 July 2008 |
|
A PUNJABI FOLK SINGER DIED IN LONDON TODAY AFTER LONG ILLNESS. HE WAS 68 AND HE PERFORMED IN CALIFORNIA USA MANY TIMES HIS MEMORABLE NIGHTS .
CONDOLENCE MESSAGES HAVE BEEN SENT FROM WELL KNOWN PUNJABI WRITER AND SINGERS INCLUDING AZAD JALANDHARI, H.S. BHAJAN, AND MORE.
|
|
|
|
<< Start < Prev 1 2 3 4 5 6 7 Next > End >>
|
| Results 1 - 9 of 60 |