Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
Entertainment
Maple Heart film scene By Kavi Raz Of Hollywood
Wednesday, 19 March 2008
maple_heart_21_2.jpg
 
MAPLE HEART FILM SCENE FROM PUNJAB. SHOOTING OF MOVIE IS GOING ON AROUND PATIALA AND SIRHIND
Wednesday, 19 March 2008
maple_heart_21_1.jpg
 
Maple Heart Movie by Kavi Raz Of Hollywood Director ( shooting is going on in Punjab In Patiala)
Tuesday, 18 March 2008
maple_heart_11.jpg
Read more...
 
ਭਿੰਡਰਾਂਵਾਲੇ ਦੀ ਲੋੜ ਹੈ ......
Thursday, 13 March 2008
bhinderanwale.jpgਰੋਂਦੀ ਰੂਹ ਪੰਜਾਬ ਦੀ ਪੰਜਾਬ ਦੀ ਕਰਦੀ  ਪੁਕਾਰ ਪਾਤਸ਼ਾਹ
ਹੱਥ ਬੰਨ੍ਹ ਮੇਰੀ ਅਰਜ਼ ਹੈ ਸੁਣਨਾ ਦਾਤਾਰ ਪਾਤਸ਼ਾਹ।
ਮੇਰੀ ਇਸ ਅਰਦਾਸ ਦਾ ਤਾਂ ਏਨਾ ਕੁ ਨਿਚੋੜ ਹੈ
ਹੁਣ ਤਾਂ ਸਿੱਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ।
ਭੇਜ ਤੇਗੇ ਮਰਜੀਵੜੇ ਤੇ ਫੌਜਾ ਸਿੰਘ ਨੂੰ ਘੱਲ ਦੇ
ਦੇਹਧਾਰੀਆਂ ਦੇ ਹੜ੍ਹ ਨੂੰ ਆਕੇ ਜਿਹੜਾ ਠੱਲ੍ਹ ਦੇ
ਨਰਕਧਾਰੀ ਕੋਈ ਇੱਕ ਨਹੀਂ ਹੁਣ ਤਾਂ ਲੱਖ ਕਰੋੜ ਹੈ/
ਹੁਣ ਫਿਰ ਸਿੱਖ ਕੌਮ ਨੂੰ ...............।
ਸੁਖਦੇਵ ਨੂੰ ਮਨਬੀਰ ਨੂੰ ਜਾਂ ਕੁਹਾੜ ਨੂੰ ਭੇਜ ਦੇ
ਪੱਗ ਰੱਖੇ ਮੇਰੀ ਸਿਰ ਉੱਤੇ ਕਿਸੇ ਸਰਦਾਰ ਨੂੰ ਭੇਜ ਦੇ
ਭੇਜੋ ਸੁੱਖੇ-ਜਿੰਦੇ ਨੂੰ ਜਿਨ੍ਹਾਂ ਦੀ ਲੱਗਦੀ ਥੋੜ੍ਹ ਹੈ।
ਹੁਣ ਤਾਂ ਸਿੱਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ।
ਕੋਈ ਬੁੱਧ ਸਿੰਘ ਵਾਲੇ ਦਾ ਸੂਰਮਾ ਪਤਾ ਨਹੀਂ ਕਿੱਥੇ ਸੌਂ ਗਿਆ
ਸੁੱਤੇ ਨੂੰ ਸਦੀਆਂ ਲੰਘੀਆਂ ਅੱਜ ਹੋਰ ਜ਼ਮਾਨਾ ਭੌਅ ਗਿਆ
ਜਾਂ ਪਿਛਾਂਹ ਨੂੰ ਮੋੜਦੇ ਸਮਾਂ ਜੋ ਅਮੋੜ ਹੈ
ਹੁਣ ਫਿਰ ਸਿੱਖ ਕੌਮ ਨੂੰ ...............।
ਰੋਂਦਾ ‘ਅਮਰ’ ਕਹਿ ਰਿਹਾ ਮੇਰੀ ਕਹਾਣੀ ਦਾਤਿਆ
ਖੂਨ ਮੇਰੇ ਪੁੱਤਾਂ ਦਾ ਵਗਿਆ ਜਿਉਂ ਪਾਣੀ ਦਾਤਿਆ
ਸਹੁੰ ਮੈਨੂੰ ਇਸ ਖੂਨ ਦੀ ਮੇਰੀ ਟੁੱਟੀ ਕੰਮਰੋੜ ਹੈ
ਹੁਣ ਤਾਂ ਸਿੱਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ।
- ਅਮਰਦੀਪ ਸਿੰਘ ‘ਅਮਰ’
 
ਵੀਨਸ ਚੈਨਲ ਵਲੋਂ ਯੌਰਪ ਵਿਚ ਪੰਜਾਬੀ ਇਟਲੀ ਤੋਂ ਅੱਜ ਰਾਤ 8 ਵਜੇ
Friday, 07 March 2008

sahil1.jpg          ਇਟਲੀ (ਗੁਰਮੁਖ ਸਿੰਘ ਸਰਕਾਰੀਆ)  ਇੰਗਲੈਂਡ ਤੋਂ ਫਰੀ ਆਨ ਏਅਰ ਵੀਨਸ ਚੈਨਲ ਵਲੋਂ ਜੋ ਬੀਤੇ ਦਿਨੀਂ ਇਟਲੀ ਦੇ ਪ੍ਰੋਗਰਾਮ ‘ਯੌਰਪ ਵਿਚ ਪੰਜਾਬੀ’ ਦੇ ਨਾਂ ਹੇਠ ਪੇਸ਼ ਕਰਨ ਦਾ ਐਲਾਨ ਕੀਤਾ ਸੀ ਉਹ ਅੱਜ ਰਾਤ 8ਵਜੇ ਇਟਲੀ ਦੇ ਸਮੇਂ ਮੁਤਾਬਕ ਸ਼ੁਰੂ ਕੀਤਾ ਜਾ ਰਿਹਾ ਹੈ । ਵੀਨਸ ਚੈਨਲ ਦੇ ਇਟਲੀ ਦੇ ਪ੍ਰੋਗਰਾਮਾਂ ਦੇ ਡਾਇਰੈਕਟਰ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਇਸ ਪੱਤਰਕਾਰ ਨੂੰ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਇਟਲੀ ਦੇ ਪੰਜਾਬੀਆਂ ਦੀਆਂ ਗਤੀਵਿਧੀਆਂ ਨੂੰ ਫਿਲਮਾ ਕੇ ਦੁਨੀਆਂ ‘ਚ ਵਸਣ ਵਾਲੇ ਪੰਜਾਬੀ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਹੈ । ਜਿਸ ਦਾ ਦਰਸ਼ਕਾਂ ਵਲੋਂ ਭਰਪੂਰ ਹੁੰਘਾਰਾ ਮਿਲੇਗਾ। ੀੲਸ ਪ੍ਰੋਗਰਾਮ ਵਿਚ ਇਟਲੀ ਤੋਂ ਇਲਾਵਾ ਬਾਕੀ ਯੌਰਪ ਦੇਸ਼ਾਂ ਦੀਆਂ ਗਤੀਵਿਧੀਆਂ ਨੂੰ ਪੇਸ਼ ਕੀਤਾ ਜਾਵੇਗਾ। ਸ੍ਰੀ ਸਰਮ਼ਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਇਟਲੀ ਦੇ ਸਾਰੇ ਪੰਜਾਬੀ ਸਾਥ ਦੇਣ ਤਾਂ ਕਿ ਅਸੀਂ ਗਤੀਵਿਧੀਆਂ ਤੋਂ ਇਲਾਵਾ ਆਪਣੀਆਂ ਮੁਸ਼ਕਲਾਂ ਵੀ  ਪੇਸ਼ ਕਰ ਸਕੀਏ । ਉਹਨਾਂ ਕਿਹਾ ਕਿ ਵੀਨਸ ਨੇ ਉਹਨਾਂ  ਇਟਲੀ ਦੇ ਪ੍ਰੋਗਰਾਮਾਂ ਦਾ ਡਾਇਰੈਕਟਰ ਬਣਾ ਕੇ ਜੋ ਮਾਣ ਦਿੱਤਾ ਉਹ ਵੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ।

 
<< Start < Prev 1 2 3 4 5 6 7 Next > End >>

Results 37 - 45 of 60
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles