|
Tuesday, 01 April 2008 |
|
Bhagat Singh Yaadgaari mela held in Italy -news by Gurmukh Singh Sarkaria
Sub editor from Italy
|
|
|
Monday, 31 March 2008 |
|
KAVI RAZ DIRECTOR AND ACTOR OF THE MOVIE ON THE CAMERA
|
|
Read more...
|
|
|
Sunday, 30 March 2008 |
|
ਲੰਡਨ- ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਨੱਕ ਨਾ ਕੇਵਲ ਆਸ-ਪਾਸ ਦੇ ਵਾਤਾਵਰਣ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ ਬਲਕਿ ਉਹ ਆਉਣ ਵਾਲੇ ਖ਼ਤਰੇ ਨੂੰ ਵੀ ਪਹਿਲਾਂ ਹੀ ਭਾਂਪ ਲੈਂਦੀ ਹੈ।
ਅੰਤਰ-ਰਾਸ਼ਟਰੀ ਖੋਜਕਾਰਾਂ ਦੀ ਇਕ ਟੀਮ ਨੇ ਇਕ ਅਧਿਐਨ ਵਿਚ ਪਾਇਆ ਕਿ ਜਦੋਂ ਵੀ ਕੁਝ ਗਲਤ ਹੁੰਦਾ ਹੈ ਤਾਂ ਇਨਸਾਨ ਦੀ ਨੱਕ ਉਸ ਨੂੰ ਪਹਿਲਾਂ ਹੀ ਪਹਿਚਾਣ ਲੈਂਦੀ ਹੈ। ਪ੍ਰਮੁੱਖ ਬ੍ਰਿਟਿਸ਼ ਅਖਬਾਰ ਵਿਚ ਇਹ ਰਿਪੋਰਟ ਪ੍ਰਕਾਸ਼ਿਤ ਹੋਈ ਹੈ।
ਨਾਰਥਵੈਸਟਰਨ ਯੂਨੀਵਰਸਿਟੀ ਦੇ ਪ੍ਰਮੁੱਖ ਖੋਜਕਾਰ ਡਾ. ਵੇਨ ਲੀ ਦੇ ਮੁਤਾਬਕ ਇਹ ਵਿਕਾਸ ਦੀ ਪ੍ਰਕਿਰਿਆ ਹੈ। ਇਸ ਵਿਚ ਸਾਨੂੰ ਬੇਹੱਦ ਸੰਵੇਦਨਸ਼ੀਲ ਸਮਰੱਥਾ ਹਾਸਲ ਹੁੰਦੀ ਹੈ, ਜਿਸ ਤੋਂ ਅਸੀਂ ਵਾਤਾਵਰਣ ਦੀਆਂ ਸੂਚਨਾਵਾਂ ਦੇ ਮਹਾਸਾਗਰ ਵਿਚੋਂ ਅਜਿਹੀਆਂ ਚੀਜ਼ਾਂ ਦਾ ਪਤਾ ਲਗਾ ਲੈਂਦੇ ਹਾਂ ਜੋ ਸਾਡੀ ਆਪਣੀ ਹੋਂਦ ਦੇ ਲਈ ਮਹੱਤਵਪੂਰਨ ਹਨ।
ਇਸ ਖੋਜ ਵਿਚ 12 ਲੋਕਾਂ ਦੇ ਸਮੂਹ ਨੂੰ ਇਕ ਹੀ ਚੀਜ਼ ਦੀ ਦੋ ਪ੍ਰਕਾਰ ਦੀ ਮਹਿਕ ਸੁੰਘਾਈ ਗਈ, ਜਿਹਨਾਂ ਵਿਚੋਂ ਪਹਿਲੇ ਫਰਕ ਕਰਨ ਦੇ ਸਮਰੱਥ ਨਾ ਹੋ ਸਕੇ।
|
|
|
Thursday, 27 March 2008 |
|
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਯੂ ਕੇ ਤੋਂ ਫ੍ਰੀ ਆਨ ਏਅਰ ਚਲਦੇ ਵੀਨਸ ਟੀ ਵੀ ਵਲੋਂ ਇਟਲੀ ਤੋਂ ਸਫਲਤਾ ਪੂਰਵਕ ਚਲ ਰਹੇ ਯੁਰਪ ਵਿਚ ਪ੍ਰਦੇਸੀ ਪ੍ਰੋਗਰਾਮ ਵਿਚ ‘ਮਿੱਤਰਾਂ ਦਾ ਨਾਂ ਚਲਦਾ‘ ਦੇ ਨਾਂ ਹੇਠ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਪ੍ਰੋਗਰਾਮ ਬਹੁਤ ਹੀ ਛੇਤੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ । ਇਸ ਪ੍ਰੋਗਰਾਮ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ ਤੇ ਇਸ ਪ੍ਰੋਗਰਾਮ ਨੂੰ ਉੱਘੇ ਪ੍ਰੈਜੈਂਟਰ ਸ੍ਰ ਸਰਬਜੀਤ ਸਿੰਘ ਢੱਕ ਪੇਸ਼ ਕਰਿਆ ਕਰਨਗੇ । ਵੀਨਸ ਟੀਵੀ ਯੂਰਪ ਦੇ ਪ੍ਰੋਗਰਾਮਾਂ ਦੇ ਡਾਇਰੈਕਟਰ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕੇ ਯੁਰਪ ਵਿਚ ਪ੍ਰਦੇਸੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਸਚੁੱਜੇ ਢੰਗ ਨਾਲ ਚਲਾਉਣ ਲਈ ‘ਮਿੱਤਰਾਂ ਦਾ ਨਾਂ ਚਲਦਾ ‘ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਆਸ ਕਰਦੇ ਹਾਂ ਕੇ ਇਹ ਪ੍ਰੋਗਰਾਮ ਵੀ ਦਰਸ਼ਕਾਂ ਦੀ ਕਸੌਟੀ ਤੇ ਪੂਰਾ ਉੱਤਰੇਗਾ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰੋਗਰਾਮਾਂ ‘ਚ ਨਿਖਾਰ ਲਿਆਉਣ ਲਈ ਦਰਸ਼ਕਾਂ ਦੇ ਸੁਚੱਜੇ ਤੇ ੳਸਾਰੂ ਸੁਝਾਵਾਂ ਦੀ ਉਡੀਕ ‘ਚ ਰਹਿੰਦੇ ਹਾਂ।
|
|
|
Tuesday, 25 March 2008 |
|
ਲੰਡਨ- ਜੇਕਰ ਤੁਸੀਂ ਇਂੰਟਰਨੈਟ ‘ਤੇ ਘੰਟਿਆਂ ਬੱਧੀ ਵਕਤ ਗੁਜ਼ਾਰਨ ਦੇ ਸ਼ੌਕੀਨ ਹੋਣ ਤਾਂ ਕੁਝ ਦਿਨ ਬਾਅਦ ਤੁਹਾਨੂੰ ਕਿਸੇ ਮਨੋਵਿਗਿਆਨੀ ਦੀ ਮਦਦ ਲੈਣੀ ਪੈ ਸਕਦੀ ਹੈ। ਇੰਟਰਨੈਟ ਦੀ ਆਦਤ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰ ਸਕਦੀ ਹੈ। ਇਹ ਦਾਅਵਾ ਹੈ ਅਮਰੀਕਾ ਦੇ ਮਸ਼ਹੂਰ ਮਨੋਵਿਗਿਆਨੀ ਡਾ. ਜੋਰਾਲਡ ਬਲਾਕ ਦਾ। ਓਰੇਸਾਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਡਾ. ਬਲਾਕ ਦਾ ਕਹਿਣਾ ਹੈ ਕਿ ਇੰਟਰਨੈਟ ‘ਤੇ ਘੰਟਿਆਂ ਬੱਧੀ ਵਕਤ ਗੁਜ਼ਾਰਨ ਨਾਲ ਗੁੱਸਾ, ਚਿੰਤਾ, ਡਿਪ੍ਰੈਸ਼ਨ ਵਰਗੀਆਂ ਮਾਨਸਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇੰਟਰਨੈਟ ਦੀ ਆਦਤ ਕਾਰਨ ਅਸਲੀ ਜੀਵਲ ਵਿਚ ਮਹਿਸੂਸ ਕੀਤੀ ਜਾਣ ਵਾਲੀ ਭਾਵਨਾ ਖਤਮ ਹੋ ਜਾਂਦੀ ਹੈ। ਡੇਲੀ ਮੇਲ ਨੇ ਡਾ. ਬਲਾਕ ਦੇ ਹਵਾਲੇ ਨਾਲ ਕਿਹਾ ਹੈ ਕਿ ਲੋਕ ਇੰਟਰਨੈਟ ‘ਤੇ ਸਰਫਿੰਗ ਕਰਨ ਵਿਚ ਆਪਣੇ ਜੀਵਨ ਦਾ ਵੱਡਾ ਹਿੱਸਾ ਗੁਜ਼ਾਰਨ ਲੱਗੇ ਹਨ। ਸਰਫਿੰਗ ਦੀ ਆਦਤ ਦੇ ਕਾਰਨ ਸਟੂਡੈਂਟ ਆਪਣੀ ਪੜ੍ਹਾਈ ਛੱਡ ਰਹੇ ਹਨ ਅਤੇ ਕੰਮਕਾਜੀ ਲੋਕ ਨੌਕਰੀ ਤੋਂ ਅਸਤੀਫਾ ਦੇਣ ਤੱਕ ਲਈ ਤਿਆਰ ਹੋ ਜਾਂਦੇ ਹਨ।
|
|
|
|
<< Start < Prev 1 2 3 4 5 6 Next > End >>
|
| Results 19 - 27 of 49 |