Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
ਧਾਰਿਮਕ
ਮਾਓਵਾਦੀਆਂ ਦੀ ਸਲਾਹ, ਬਾਇਜ਼ਤ ਚਲੇ ਜਾਓ ਨੇਪਾਲ
Thursday, 17 April 2008

 ਨਰੇਸ਼ ਕਾਠਮੰਡੂ- ਨੇਪਾਲ ਦੀਆਂ ਇਤਿਹਾਸਕ ਚੋਣਾਂ ਵਿਚ ਜਿੱਤ ਦੇ ਕਰੀਬ ਪਹੁੰਚ ਚੁੱਕੇ ਮਾਓਵਾਦੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਮਹਾਰਾਜਾ ਗਿਆਨੇਂਦਰ ਨੂੰ ਖੁਦ ਹੀ ਅਹੁਦਾ ਤਿਆਗਣ ਦੀ ਸਲਾਹ ਦੇਣ ਤੋਂ ਵੀ ਨਹੀਂ ਕਤਰਾ ਰਹੇ ਹਨ। ਇਕ ਪ੍ਰਮੁੱਖ ਮਾਓਵਾਦੀ ਨੇਤਾ ਨੇ ਨਰੇਸ਼ ਨੂੰ ਸਲਾਹ ਦਿੱਤੀ ਕਿ ਉਹ ਮਾਣ ਨਾਲ ਖੁਦ ਹੀ ਅਹੁਦਾ ਤਿਆਗ ਦੇਣ।
 ਮਾਓਵਾਦੀਆਂ ਦੇ ਦੂਜੇ ਨੰਬਰ ਦੇ ਲੀਡਰ ਬਾਬੂਰਾਮ ਭੱਟਾਰਾਈ ਨੇ ਕਿਹਾ ਕਿ ਮੌਜੂਦਾ ਪ੍ਰਸਥਿਤੀਆਂ ਵਿਚ ਨਰੇਸ਼ ਦੇ ਲਈ ਉੱਤਮ ਇਹੀ ਰਹੇਗਾ ਕਿ ਉਹ ਖੁਦ ਪੂਰੇ ਮਾਣ ਦੇ ਨਾਲ ਅਹੁਦਾ ਤਿਆਗ ਦੇਣ ਅਤੇ ਲੋਕਤੰਤਰੀ ਗਣਰਾਜ ਦੇ ਲਈ ਰਾਹ ਪੱਧਰਾ ਕਰ ਦੇਣ। ਮਾਓਵਾਦੀਆਂ ਵੱਲੋਂ ਇਹ ਮੰਗ ਅਜਿਹੇ ਵਕਤ ਆਈ ਹੈ, ਜਦਕਿ ਪਹਿਲਾਂ ਵਿਦਰੋਹੀ ਰਹੇ ਮਾਓਵਾਦੀਆਂ ਨੂੰ ਵੋਟਾਂ ਵਿਚ ਸਾਰੀਆਂ ਪਾਰਟੀਆਂ ਤੋਂ ਅੱਗੇ ਦੰਸਿਆ ਜਾ ਰਿਹਾ ਹੈ। 601 ਸੀਟਾਂ ਵਾਲੀ ਅਸੈਂਬਲੀ ਵਿਚ ਸਭ ਤੋਂ ਜ਼ਿਆਦਾ ਸੀਟਾਂ ਮਾਓਵਾਦੀਆਂ ਨੂੰ ਮਿਲਣ ਦੀ ਸੰਭਾਵਨਾ ਹੈ।
 ਇਹੀ ਅਸੈਂਬਲੀ ਨੇਪਾਲ ਦੇ ਨਵੇਂ ਸੰਵਿਧਾਨ ਨੂੰ ਤਿਆਰ ਕਰੇਗੀ। ਹੁਣ ਤੱਕ ਮਾਓਵਾਦੀ ਕਹਿੰਦੇ ਵੀ ਰਹੇ ਹਨ ਕਿ ਉਹਨਾਂ ਦਾ ਪਹਿਲਾ ਕੰਮ ਰਾਜਾ ਗਿਆਨੇਂਦਰ ਨੂੰ ਅਹੁਦੇ ਤੋਂ ਹਟਾਕੇ 240 ਸਾਲ ਪੁਰਾਣੀ ਰਾਜਾਸ਼ਾਹੀ ਨੂੰ ਖਤਮ ਕਰਨਾ ਹੋਵੇਗਾ। ਇਸ ਪ੍ਰਮੁੱਖ ਮਾਓਵਾਦੀ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਆਪਣੇ ਵਿਚਾਰ ‘ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਇਸ ਕਰਕੇ ਰਾਜਾ ਦੇ ਸਾਹਮਣੇ ਅਹੁਦਾ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਭੱਟਾਰਾਈ ਦੇ ਮੁਤਾਬਕ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿਚ ਅਸੀਂ ਨੇਪਾਲ ਨੂੰ ਗਣਤੰਤਰੀ ਮੁਲਕ ਘੋਸ਼ਿਤ ਕਰਾਂਗੇ।

 

 
ਰਾਮ ਨੌਮੀ ਉਤਸਵ ‘ਤੇ ਸ਼ੋਭਾ ਯਾਤਰਾ ਦਾ ਆਯੋਜਨ
Saturday, 12 April 2008

ਸ਼ਾਹਕੋਟ, 12 ਅਪ੍ਰੈਲ shahkot11.jpg(ਸੁਖਦੀਪ ਸਚਦੇਵਾ) ਅੱਜ ਸਥਾਨਕ ਸ਼ਹਿਰ ਵਿੱਚ ਰਾਮ ਨੌਮੀ ਉਤਸਵ ਦੇ ਮੌਕੇ ‘ਤੇ ਰਮਾਇਣ

ਪ੍ਰਚਾਰ ਸੰਘ ਸ਼ਾਹਕੋਟ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ . ਇਹ ਸ਼ੋਭਾ ਯਾਤਰਾ ਰਾਮਾ ਮੰਦਰ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਮੁਹੱਲਿਆਂ ਬਜ਼ਾਰਾਂ ਅਤੇ ਗਲੀਆਂ ਵਿੱਚ ਦੀ ਹੁੰਦੀ ਹੋਈ ਵਾਪਸ ਰਾਮਾ ਮੰਦਰ ਵਿਖੇ ਸਮਾਪਤ ਹੋਈ . ਇਸ ਸ਼ੋਭਾ ਯਾਤਰਾ ਵਿੱਚ ਰਾਮ, ਲਕਸ਼ਮਣ, ਸੀਤਾ ਮਾਤਾ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ . ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੇ ਇਲਾਵਾ ਵੱਡੀ ਸੰਖਿਆ  ਵਿੱਚ ਸੰਗਤਾਂ ਸ਼੍ਰੀ ਰਾਮ ਜੀ ਦਾ ਗੁਨਗਾਨ ਕਰ ਰਹੀਆਂ ਸਨ . ਸ਼ਹਿਰ ਵਿੱਚ ਅਨੇਕਾਂ ਗਲੀਆਂ ਅਤੇ ਮੁਹੱਲਿਆਂ ਵਿੱਚ ਸ਼ੋਭਾ ਯਾਤਰਾ ਦਾ ਭਾਰੀ ਸਵਾਗਤ ਕੀਤਾ ਗਿਆ . ਅਲੱਗ-ਅਲੱਗ ਦੁਕਨਦਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ . ਇਸ ਸ਼ੋਭਾ ਯਾਤਰਾ ਵਿੱਚ ਪਵਨ ਪੁਰੀ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਡਾ: ਅਰਵਿੰਦਰ ਰੂਪਰਾ, ਤਾਰਾ ਚੰਦ ਸਾਬਕਾ ਐਮ।ਸੀ।, ਬਖਸ਼ੀਸ਼ ਸਿੰਘ ਮਠਾੜੂ, ਰਕੇਸ਼ ਅਰੋੜਾ, ਜਥੇਦਾਰ ਚਰਨ ਸਿੰਘ ਸਰਕਲ ਪ੍ਰਧਾਨ, ਰਕੇਸ਼ ਵਡਹੈਰਾ, ਬਿਕ੍ਰਮਜੀਤ ਸਿੰਘ ਬਜਾਜ, ਕੁਲਵਿੰਦਰ ਜੌੜਾ, ਹਰਪਾਲ ਮਹਿਸਨ, ਸੀਤਾ ਰਾਮ, ਹਰਦੇਵ ਅਗਰਵਾਲ ਅਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ

 
Belgium guru ghar news Vaisakhi has been celebrated
Tuesday, 08 April 2008

ਬੈਲਜੀਅਮ(ਅਮਰਜੀਤ ਭੋਗਲ)13 ਅਪਰੈਲ ਦਿਨ ਐਤਵਾਰ ਗੁਰਦੁਆਰਾਂ ਸੰਗਤ ਸਾਹਿਬ ਸੰਤਰੂਧਨ ਵਿਖੇ ਖਾਲਸੇ ਦਾ ਜਨਮਦਿਹਾੜਾ ਵਿਸਾਖੀ ਬੜੀ ਧੁਮਧਾਮ ਨਾਲ ਮਨਾਈ ਜਾ ਰਹੀ ਹੈ ਜਿਸ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਪੰਥ ਦੇ ਮਹਾਨ ਕਥਾਂ ਵਾਚਿਕ ਅਵਨਾਸੀ ਸਿੰਘ ਕਥਾ ਕਰਨਗੇ ਅਤੇ ਇਸੇ ਤਰਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰੂਸਲਜ ਵਿਖੇ ਵੀ ਭੋਗ ਉਪਰੰਤ ਬਾਬਾ ਰਣਜੀਤ ਸਿੰਘ ਕਥਾ ਅਤੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕਰਨਗੇ ਇਹ ਜਾਣਕਾਰੀ ਭਾਈ ਮਹਿੰਦਰ ਸਿੰਘ ਖਾਲਸਾ ਸਤੰਰੂਧਨ ਵਾਲੇ ਅਤੇ ਭਾਈ ਰੇਸ਼ਮ ਸਿੰਘ ਨੇ ਦਿਤੀ  

 

 
ਸ੍ਰੋਮਣੀ ਕਮੇਟੀ ਦਾ 3 ਅਰਬ 86 ਕਰੋੜ 72 ਲੱਖ 12 ਹਜ਼ਾਰ 4 ਸੌ ਰੁਪਏ ਦਾ ਬਜਟ ਪਾਸ
Sunday, 30 March 2008
ਅੰਮ੍ਰਿਤਸਰ - ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦਾ ਵਿੱਤੀ ਸਾਲ 2008-09 ਦਾ ਸਾਲਾਨਾ ਬਜਟ ਵਿਰੋਧੀ ਧਿਰ ਵੱਲੋਂ ਹੰਗਾਮਾ ਖੜ੍ਹਾ ਕਰਨ ਦੇ ਬਾਵਜੂਦ 3 ਅਰਬ 86 ਕਰੋੜ 72 ਲੱਖ 12 ਹਜ਼ਾਰ 4 ਸੌ ਰੁਪਏ ਦਾ ਪਾਸ ਕਰ ਦਿੱਤਾ ਗਿਆ ਜੋ ਪਿਛਲੇ ਸਾਲ ਨਾਲੋਂ 56 ਕਰੋੜ 3 ਲੱਖ 74 ਹਜ਼ਾਰ 3 ਸੌ 71 ਰੁਪਏ ਵੱਧ ਹੈ। ਇਸ ਵਾਰ ਬਜਟ ਵਿਚ ਸਭ ਤੋਂ ਜਿ਼ਆਦਾ ਜ਼ੋਰ ਵਿੱਦਿਆ ਅਤੇ ਧਰਮ ਪ੍ਰਚਾਰ ‘ਤੇ ਦਿੱਤਾ ਗਿਆ। ਬਜਟ ਇਜਲਾਸ ਸ੍ਰੋਮਣੀ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਾਅਦ ਦੁਪਹਿਰ ਸ਼ੁਰੂ ਹੋਇਆ। ਅਰਦਾਸ ਉਪਰੰਤ ਬਜਟ ਦੀ ਸ਼ੁਰੂਆਤ ਸ੍ਰੋਮਣੀ ਕਮੇਟੀ ਦੇ ਸਕੱਤਰ ਸ. ਹਰਬੇਅੰਤ ਸਿੰਘ ਨੇ ਕੀਤੀ ਅਤੇ ਸ਼ੋਕ ਮਤੇ ਪੜ੍ਹਨ ਲਈ ਕਿਹਾ। ਇਸ ਦੇ ਬਾਅਦ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਬਜਟ ਭਾਸ਼ਣ ਪੜ੍ਹਿਆ ਅਤੇ ਬਾਅਦ ਵਿੱਚ ਮਤੇ ਹਾਊਸ ਵਿੱਚ ਪੇਸ਼ ਕੀਤੇ, ਜਿਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਦੇ ਨਾਲ ਪ੍ਰਵਾਨ ਕਰ ਲਿਆ ਗਿਆ। ਬਜਟ ਭਾਸ਼ਣ ਖਤਮ ਹੋਣ ‘ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਬੋਲਣ ਦਾ ਅਧਿਕਾਰ ਨਾ ਦਿੱਤਾ ਗਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਬਜਟ ਸੈਸ਼ਨ ਦਾ ਬਾਈਕਾਟ ਕਰਕੇ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਕਾਰਗੁਜ਼ਾਰੀ ਵਿਰੁੱਧ ਬੋਲਦੇ ਹੋਏ ਹਾਊਸ ਤੋਂ ਬਾਹਰ ਚਲੇ ਗਏ। ਇਸ ਸਮੇਂ ਵਿਰੋਧੀ ਧਿਰ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਇਨਸਾਫ ਦੇ ਲਈ ਇਸ ਬਜਟ ਨੂੰ ਚੁਣੌਤੀ ਦੇਣਗੇ ਅਤੇ ਜੇ ਉੱਥੋਂ ਵੀ ਇਨਸਾਫ ਨਾ ਮਿਲਿਆ ਤਾਂ ਉਹ ਹਾਈਕੋਰਟ ਦਾ ਵੀ ਦਰਵਾਜ਼ਾ ਖੜਕਾਉਣ ਦੇ ਲਈ ਤਿਆਰ ਹਨ ਅਤੇ ਇਹ ਸਭ ਕੁਝ ਜਲਦੀ ਹੀ ਹੋਵੇਗਾ।
 
Prosecutors Drop Criminal Charges Against California Sikh
Thursday, 27 March 2008
Go to fullsize image  Hayward, California (March 27, 2008) - Prosecutors in Alameda County, California decided to drop criminal charges against Maninder Singh, a Sikh who was arrested for carrying his kirpan. The charges were dismissed as a result of a collaborative effort between the Sikh Coalition and Singh's defense attorney.

The Coalition has now successfully assisted in defending over twenty Sikhs from criminal prosecution for carrying the kirpan.

 
Read more...
 
<< Start < Prev 1 2 3 4 5 6 Next > End >>

Results 19 - 27 of 49
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles