Calendar Date

Aug
29
2008
hansron_logo.png
  
ਅਮਰੀਕਾ
ਸਵਿੱਸ ਪਰਿਵਾਰ ਨੇ ਖੋਲ੍ਹੀ ਸੀ ਏ. ਕਿਊ. ਖਾਨ ਦੀ ਅਸਲੀਅਤ
Tuesday, 26 August 2008

ਨਿਊਯਾਰਕ- ਸੀ. ਆਈ. ਏ. ਦੇ ਸਵਿਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਹੋਏ ਇਕ ਸੌਦੇ ਦੀ ਮਦਦ ਨਾਲ ਪਾਕਿਸਤਾਨ ਦੇ ਵਿਵਾਦਗ੍ਰਸਤ ਪਰਮਾਣੂ ਵਿਗਿਆਨੀ ਏ. ਕਿਊ. ਖਾਨ ਦੇ ਜ਼ਮੀਨਦੋਜ਼ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਲਿਬੀਆ ਅਤੇ ਇਰਾਨ ਦੇ ਇਰਾਦਿਆਂ ਦਾ ਪਤਾ ਲੱਗਿਆ। ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਲਿਬੀਆ ਅਤੇ ਇਰਾਨ ਨੂੰ ਪਰਮਾਣੂ ਸਮੱਗਲਿੰਗ ਦੀ ਮਦਦ ਕਰਨ ਦੇ ਮਾਮਲੇ ਵਿਚ ਸ਼ੱਕੀ ਸਵਿਸ ਪਰਿਵਾਰ ਦੇ ਵਪਾਰ ਸਬੰਧੀ ਕੰਪਿਊਟਰ ਫਾਈਲਾਂ ਅਤੇ ਹੋਰ ਵਸਤੂਆਂ ਇਸ ਕਰਕੇ ਨਸ਼ਟ ਕੀਤੀਆਂ ਗਈਆਂ ਤਾਂ ਜੋ ਇਹ ਅੱਤਵਾਦੀਆਂ ਦੇ ਹੱਥ ਨਾ ਲੱਗ ਜਾਣ। ਇਸ ਜਾਣਕਾਰੀ ਨੂੰ ਨਸ਼ਟ ਕਰਨ ਦੇ ਲਈ ਸੀ. ਆਈ. ਏ. ਨੇ ਦਬਾਅ ਪਾਇਆ ਸੀ। ਸੀ. ਆਈ. ਏ. ਨੂੰ ਡਰ ਸੀ ਕਿ ਸਵਿਸ ਪਰਿਵਾਰ ਦੇ ਨਾਲ ਉਸਦੇ ਸੌਦੇ ਦਾ ਕਿਤੇ ਖੁਲਾਸਾ ਨਾ ਹੋ ਜਾਵੇ। ਟਾਈਮ ਦੇ ਮੁਤਾਬਕ ਇਸ ਕੰਮ ਵਿਚ ਫੈਂਡਰਿਕ ਟਿਨੇਰ ਅਤੇ ਉਹਨਾਂ ਦੇ ਦੋ ਪੁੱਤਰ ਸ਼ਾਮਲ ਰਹੇ। ਇਹ ਲੋਕ ਸਵਿਟਜ਼ਰਲੈਂਡ ਵਿਚ ਪਰਮਾਣੂ ਤਕਨੀਕ ਅਤੇ ਉਪਕਰਨ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਦੇਸ਼ਾਂ ਦੇ ਨਾਲ ਸੌਦਾ ਕਰਨ ਦੇ ਦੋਸ਼ੀ ਰਹੇ ਹਨ।

 
PHO Chicago celebrated Punjabi Mela.Dr. Harjinder Singh Khaira (630) 479-0031
Tuesday, 05 August 2008

 Press Release

Midwests oldest Punjabi organization, Punjabi Heritage Organization (PHO) celebrated its annual Punjabi Mela at Busse Woods, Elk Grove Village, Illinois on July 19th. This Mela was widely attended by the Punjabi from all over the Midwest who joined hand in hand celebrating the Punjabi culture, heritage, sports and traditional games.

Although Mother Nature played hide and seek with everyone but finally the day turned out to be perfect for the Mela. Attendees enjoyed a spectacular day of fun, excitement and contentment to their favorite Punjabi food. It was a typical scene of Punjabi Mela with traditional Punjabi style food, which was catered totally free of cost to all the attendees who showed up in the Mela. Organizations/teams came from Michigan, Indianapolis, Wisconsin, Iowa and St. Louis who not only competed in their respective sports but also became a part of this traditional Mela, which PHO has been celebrating from last 16 years.

 

Read more...
 
White House says Bush will sign housing bill
Wednesday, 23 July 2008

bush1_21.jpg_thumb.pngWASHINGTON (Reuters) - President George W. Bush on Wednesday dropped a threat to veto a housing rescue bill, clearing the way for measures meant to shore up the worst U.S. home market since the Great Depression.

A White House spokeswoman said Bush would sign the bill because it is needed promptly to address a housing and credit crisis, despite concerns about a provision that would provide grants to communities to buy and repair foreclosed homes.

"We do not believe we have time for a prolonged veto fight," spokeswoman Dana Perino said.

 

Read more...
 
ਓਬਾਮਾ ਇਰਾਕ ਤੋਂ ਧਿਆਨ ਹਟਾ ਕੇ ਅਫਗਾਨਿਸਤਾਨ ਵੱਲ ਲਗਾਉਣਗੇ
Tuesday, 22 July 2008
ob_thumb.jpg
ਆਪਣੇ ਕੌਮਾਂਤਰੀ ਟੂਰ ਪ੍ਰੋਗਰਾਮ ਮੌਕੇ ਅਫਗਾਨਿਸਤਾਨ ਅਤੇ ਇਰਾਕ ਦੀ ਯਾਤਰਾ ਕਰਕੇ ਯੂਰਪ ਵਿਚ ਪਹੁੰਚੇ ਓਬਾਮਾ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਆਪਣਾ ਧਿਆਨ ਇਰਾਕ ਤੋਂ ਹਟਾ ਕੇ ਅਫਗਾਨਿਸਤਾਨ ਵੱਲ ਲਗਾਉਣਗੇ। ਉਹ ਜਾਰਡਨ ਦਾ ਦੌਰਾ ਕਰ ਰਹੇ ਹਨ।
 ਉਹਨਾਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਅਫਗਾਨਿਸਤਾਨ ਵਿਚ ਸ਼ਾਂਤੀ ਬਾਲੀ ਦੀ ਹੋਵੇਗੀ ਅਤੇ ਮੈਂ ਇਰਾਕ ਤੋਂ ਆਪਣਾ ਧਿਆਨ ਹਟਾ ਲਵਾਂਗਾ। ਇਰਾਕ ਵਿਚ ਫੌਜਾਂ ‘ਚ ਵੀ ਹੌਲੀ ਹੌਲੀ ਕਮੀ ਕਰਕੇ ਇਰਾਕ ਖਾਲੀ ਕਰ ਦਿੱਤਾ ਜਾਵੇਗਾ।
 ਸੈਨੇਟਰ ਓਬਾਮਾ ਨੇ ਕਿਹਾ ਕਿ ਉਹ ਤਾਲਿਬਾਨ ਅਤੇ ਅਲ ਕਾਇਦਾ ਨਾਲ ਲੜਾਈ ਹੋਰ ਤੇਜ਼ ਕਰਨਗੇ ਅਤੇ 16 ਮਹੀਨਿਆਂ ਦੇ ਸਮੇਂ ਵਿਚ ਹੀ ਇਰਾਕ ਤੋਂ ਫੌਜਾਂ ਹਟਾ ਕੇ ਅਫਗਾਨਿਤਾਨ ਵਿਚ ਭੇਜੀਆਂ ਜਾਣਗੀਆਂ।
 ਉਹਨਾਂ ਕਿਹਾ ਕਿ ਇਰਾਕ ਵਿਚ ਫੌਜਾਂ ਜ਼ਿਆਦਾਤਰ ਰਾਜਧਾਨੀ ਦੇ ਨਜ਼ਦੀਕ ਹਨ ਅਤੇ ਇਹਨਾਂ ਨੇ ਆਪਣੀਆਂ ਗਤੀਵਿਧੀਆਂ ਵੀ ਘਟਾ ਦਿੱਤੀਆਂ ਹਨ। ਵਰਣਨਯੋਗ ਹੈ ਕਿ ਬਰਾਕ ਓਬਾਮਾ ਉਹਨਾਂ ਦੇ ਵਿਰੋਧੀ ਜਾਨ ਮੈਕੇਨ ਦੁਆਰਾ ਉਹਨਾਂ ਦੀ ਕੌਮਾਂਤਰੀ ਮਾਮਲਿਆਂ ਪ੍ਰਤੀ ਨੀਤੀ ‘ਤੇ ਸ਼ੱਕ ਕਰਨ ਕਰਕੇ ਉਹ ਆਪਣਾ ਵਿਸ਼ਵ ਦੌਰਾ ਕਰ ਰਹੇ ਹਨ। ਉਹਨਾਂ ਸਵੀਕਾਰ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਕ ਵਿਚ ਹਿੰਸਾ ਰੋਕ ਰੱਖੀ ਹੈ ਪਰ ਸਾਡੀ ਨੀਤੀ ਇਰਾਕ ਵਿਚ ਬੈਠੇ ਰਹਿਣ ਦੀ ਨਹੀਂ ਹੋਵੇਗੀ।
 
ਆਲੋਚਕਾਂ ਦਾ ਮੂੰਹ ਬੰਦ ਕਰਦਿਆਂ ਓਬਾਮਾ ਹਾਮਿਦ ਕਰਜ਼ਈ ਨੂੰ ਮਿਲੇ
Sunday, 20 July 2008

obama_thumb.jpgਕਾਬੁਲ- ਐਤਵਾਰ ਨੂੰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਹਾਮਿਦ ਕਰਜ਼ਈ ਨੂੰ ਮਿਲੇ। ਉਹਨਾਂ ਨੇ ਡੈਮੋਕਰੇਟਿਕ ਪ੍ਰਤੀਨਿਧੀ ਵਜੋਂ ਅਫਗਾਨਿਤਾਨ ਦੀ ਸੁਰੱਖਿਆ ਅਤੇ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਕੀਤੀ। ਪਰ ਦੋਵੇਂ ਲੀਡਰਾਂ ਨੇ ਇਸ ਮੌਕੇ ਹੋਏ ਵਿਚਾਰ-ਵਟਾਂਦਰੇ ਬਾਰੇ ਕਾਬੁਲ ਸਥਿਤ ਰਾਸ਼ਟਰਪਤੀ ਭਵਨ ਤੋਂ ਕੁਝ ਨਹੀਂ ਦੱਸਿਆ।
 ਕਰਜ਼ਈ ਦੇ ਸਟਾਫ ਨੇ ਇਸ ਮੀਟਿੰਗ ਦੀ ਵੀਡੀਓ ਜਾਰੀ ਕੀਤੀ, ਜਿਸ ਵਿਚ ਦੋ ਵਿਅਕਤੀ ਬੈਠੇ ਗੱਲਬਾਤ ਕਰ ਰਹੇ ਹਨ। ਇਹ ਸਾਰੇ ਖੁਸ਼ ਹਨ। ਕਰਜ਼ਈ ਨੂੰ ਮਿਲਣ ਤੋਂ ਬਾਅਦ ਓਬਾਮਾ ਕੈਂਪ ਐਰਜਸ ਵਿਚ ਅਮਰੀਕੀ ਸੈਨਿਕਾਂ ਕੋਲ ਚਲੇ ਗਏ।

 

Read more...
 
<< Start < Prev 1 2 3 4 5 Next > End >>

Results 1 - 9 of 43
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles