Calendar Date

Jul
03
2008
hansron_logo.png
ਅਮਰੀਕਾ
5th Annual Sikh Children Day 2008 is being celebrated on Saturday April 5th
Friday, 28 March 2008
img_00212-600x213-653x2351.jpg
 
Wednesday, 26 March 2008
 All the preparations are complete for Sikh Children Day celebration for Sikh children Day Saturday at Fremont Gurdwara Sahib. Last year have more than 400 children participated in different activities and competitions. Entire day from 9:00 am to 5:00 pm is dedicated with different activities and competitions. The day will start with an ardaas and Sikh parade by Fremont Khalsa School.  Dastaar competition, Gatka competition, Parshaada competition, Basketball competition and Sikh Art contest will be held for different groups.  Mission of this dedicated day is to instill the spirit of Sikhi in your youth and set up the stage to celebrate the birth day of Khalsa in a way so we feel proud of what we are and of our history. We request entire Sangat of bay area to join us on this special day.  There will souvenirs, prizes and many more activities for all ages.  For more information and to enroll in competitions please visit www.sikhcircle.com  Or call 510-299-7982 / 510-459-7537 / 510-557-3150
 
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਰੀਜਨ) ਵੱਲੋਂ ਬੇਅ ਏਰੀਆ ਸਿੱਖ ਸੰਗਤਾਂ ਦਾ ਧੰਨਵਾਦ:
Tuesday, 25 March 2008

ਫਰੀਮੌਂਟ (25 ਮਾਰਚ, 2008): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਪ੍ਰਧਾਨ  ਸ. ਸੁਰਜੀਤ ਸਿੰਘ ਕਲਾਰ, ਪ੍ਰਧਾਨ, ਸ. ਬੂਟਾ ਸਿੰਘ ਖੜੌਦ ਖਜ਼ਾਨਚੀ, ਗੁਰਜੀਤ ਸਿੰਘ ਝਾਂਮਪੁਰ ਜਨਰਲ ਸਕੱਤਰ,  ਦੀਪਿੰਦਰ ਸਿੰਘ ਮਾਨ ਸ. ਜਗਧੀਰ ਸਿੰਘ ਕਾਤਰੋਂ (ਸਾਬਕਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੈਟੀ), ਸ. ਰਵਿੰਦਰ ਸਿੰਘ ਰਿੰਪੀ, ਪ੍ਰਧਾਨ ਯੂਥ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ, ਸ. ਸੁਖਵਿੰਦਰ ਸਿੰਘ ਗੋਗੀ, ਭੁਪਿੰਦਰ ਸਿੰਘ ਚੀਮਾ, ਸ. ਪ੍ਰੀਤਮ ਸਿੰਘ ਜੋਗਾ ਨੰਗਲ, ਸ. ਤਰਸੇਮ ਸਿੰਘ ਖਾਲਸਾ (ਟੁਲੈਰੀ)  ਵੱਲੋਂ ਸਮੂੰਹ ਬੇਅ ਏਰੀਆ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਪਾਰਟੀ ਦੇ ਹੁਕਮਾਂ ਨੂੰ ਸਿਰਮੱਥੇ ਤੇ ਰੱਖਦੇ ਹੋਏ ਭਾਈ ਰਾਮ ਸਿੰਘ ਦੀ ਸਲੇਟ ਨੂੰ ਗੁਰਦੁਆਰਾ ਫਰੀਮੋਂਟ ਵਿਖੇ ਵੋਟਾਂ ਪਾਈਆਂ ਅਤੇ ਤਕੜੀ ਲੜਾਈ ਵਿਰੋਧੀ ਧਿਰ ਨੂੰ ਦਿੱਤੀ ਅਤੇ ਜਿਸ ਵਿੱਚੋਂ ਭਾਈ ਰਾਮ ਸਿੰਘ ਜੇਤੂ ਰਹੇ। ਪਾਰਟੀ ਦੇ ਸੀਨੀਅਰ ਮੈਂਬਰਾਂ ਨੇ ਸੰਗਤਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੇ ਪੱਧਰ ਤੇ  ਸਿੱਖ ਮਸਲਿਆਂ ਨੂੰ ਹੱਲ ਕਰਾਉਣ ਲਈ ਦੁਨੀਆਂ ਭਰ ਵਿੱਚ ਉਪਰਾਲੇ ਅਰੰਭੇ ਜਾਣਗੇ ਜਿਹਨਾਂ ਵਿੱਚ ਪਾਰਟੀ ਦੇ ਮੈਂਬਰਾਂ ਨੂੰ ਦਰਪੇਸ਼ ਮਸਲਿਆਂ ਇਮੀਗਰੇਸ਼ਨ ਅਤੇ ਪਾਸਪੋਰਟ ਦੇ ਸਮੇਤ ਪੱਗ ਦੇ ਮਸਲੇ ਹਨ ਜਿਹਨਾਂ ਲਈ ਕੋਈ ਕਾਨੂੰਨੀ ਚਾਰਾਜੋਈ ਲਈ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਲਈ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਹਨਾਂ  ਪਰੋਗਰਾਮਾਂ  ਨੂੰ ਸਫਲ ਬਣਾਉਣ ਲਈ ਤੱਤਪਰ ਰਹਿਣ। ਸ. ਸੁਖਵਿੰਦਰ ਸਿੰਘ,ਸ. ਕਿਰਨਪਾਲ ਸਿੰਘ,ਸ. ਨਾਹਰ ਸਿੰਘ,ਸ. ਤੇਜਬੀਰ ਸਿੰਘ,ਸ. ਸਿਕੰਦਰ ਸਿੰਘ,ਸ. ਸੁਖਦੇਵ ਸਿੰਘ,ਸ. ਜਸਪਾਲ ਸਿੰਘ, ਸ. ਜੋਗਿੰਦਰ ਸਿੰਘ ਕਾਹਲੋਂ, ਸ. ਸੁਰਜੀਤ ਸਿੰਘ, ਸ. ਦਿਦਾਰ ਸਿੰਘ, ਸ. ਰਘਬੀਰ ਸਿੰਘ, ਸ. ਰਣਜੀਤ ਸਿੰਘ, ਸ. ਇੰਦਰਜੀਤ ਸਿੰਘ, ਸ. ਹਰਜੀਤ ਸਿੰਘ, ਸ. ਗੁਰਬੀਰ ਸਿੰਘ, ਸ. ਗੁਰਸੇਵਕ ਸਿੰਘ, ਸ. ਉੱਜਲ ਸਿੰਘ, ਸ. ਗੁਰਦਿਆਲ ਸਿੰਘ, ਸ. ਅਮਰਜੀਤ ਸਿੰਘ ਚੀਮਾਂ, ਸ. ਰੂਪ ਸਿੰਘ, ਸ. ਸੁਰਜੀਤ ਸਿੰਘ ਬਰਾੜ, ਸ. ਕੁਲਵੰਤ ਸਿੰਘ, ਸ. ਮਨਜੀਤ ਸਿੰਘ, ਸ. ਜਸਜੀਤ ਸਿੰਘ, ਸ. ਹਰਮਿੰਦਰਪਾਲ  ਸਿੰਘ, ਸ. ਬਲਦੇਵ ਸਿੰਘ, ਸ. ਅਰਜਨ ਸਿੰਘ, ਸ. ਰਜਿੰਦਰ ਸਿੰਘ, ਸ. ਰਤਨ ਸਿੰਘ, ਸ. ਹਰਪਾਲ ਸਿੰਘ ਬਿਲਗਾ, ਸ. ਦਲੇਰ ਸਿੰਘ ਬਾਜਵਾ, ਸ. ਅਵਤਾਰ ਸਿੰਘ, ਸ. ਦਲਜੀਤ ਸਿੰਘ ਮਾਵੀ, ਸ. ਕੰਵਲਜੀਤ ਸਿੰਘ ਕਾਹਲੋਂ, ਸ. ਕਮਲਜੀਤ ਸਿੰਘ, ਸ. ਮਲਕੀਤ ਸਿੰਘ ਪਹੇਵਾ, ਸ. ਭੁਪਿੰਦਰ ਸਿੰਘ ਬੋਪਾਰਾਏ, ਸ. ਜਸਵਿੰਦਰ ਸਿੰਘ, ਸ. ਮਨਜੀਤ ਸਿੰਘ ਹੁਸ਼ਿਆਰਪੁਰ, ਸ. ਯਸ਼ਵਿੰਦਰ ਸਿੰਘ ਅਤੇ ਸ. ਤੇਜਬੀਰ ਸਿੰਘ ਤੇਜੀ ਨੇ ਸਮੂੰਹਿਕ ਤੌਰ ਤੇ ਬੇਅ ੲਰੀਆ ਸੰਗਤਾਂ ਦਾ ਧੰਨਵਾਦ ਕੀਤਾ।

ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਹਿਲੇਰੀ ਫਿਰ ਅੱਗੇ ਨਿਕਲੀ
Sunday, 23 March 2008
hillary.jpgਵਾਸਿ਼ੰਗਟਨ - ਇੱਕ ਨਵੇਂ ਕੌਮੀ ਸਰਵੇਖਣ ਅਨੁਸਾਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦੌੜ ਵਿੱਚ ਹਿਲੇਰੀ ਕਲਿੰਟਨ ਨੇ ਫਿਰ ਲੀਡ ਲੈ ਲਈ ਹੈ। ਗੈਲਪ ਡੇਲੀ ਦੇ ਸਰਵੇਖਣ ਅਨੁਸਾਰ ਹਿਲੇਰੀ ਕਲਿੰਟਨ ਬਰਾਕ ਓਬਾਮਾ ਤੋਂ 7 ਫੀਸਦੀ ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਹਿਲੇਰੀ ਨੂੰ 49 ਫੀਸਦੀ ਅਤੇ ਓਬਾਮਾ ਨੂੰ 42 ਫੀਸਦੀ ਵੋਟਰਾਂ ਦੀ ਹਮਾਇਤ ਹਾਸਲ ਹੈ। ਗੈਲਪ ਦੇ 5 ਫਰਵੀ ਸੁਪਰ ਟਿਊਜ਼ ਡੇ ਮੁਕਾਬਲੇ ਦੇ ਪਹਿਲੇ ਸਰਵੇਖਣ ਵਿੱਚ ਵੀ ਹਿਲੇਰੀ ਨੂੰ ਲੀਡ ਮਿਲੀ ਸੀ ਜਦਕਿ ਚੋਣ ਨਤੀਜਿਆਂ ਵਿੱਚ ਦੋਵੇਂ ਕਰੀਬ ਬਰਾਬਰ ਰਹੇ ਸਨ। ਓਬਾਮਾ ਨੇ ਅੰਕੜਿਆਂ ਦੇ ਆਧਾਰ ‘ਤੇ ਕਈ ਵਾਰ ਮਾਮੂਲੀ ਲੀਡ ਹਾਸਲ ਕੀਤੀ ਹੈ ਪਰ ਪਿਛਲੇ ਹਫਤੇ ਉਸ ਦੇ ਸਾਬਕਾ ਧਰਮ ਗੁਰੂ ਦੇ ਵਿਵਾਦਪੂਰਨ ਬਿਆਨ ਤੋਂ ਬਾਅਦ ਦੇ ਸਰਵੇਖਣ ਵਿੱਚ ਉਸ ਦੀ ਹਰਮਨਪਿਆਰਤਾ ਘਟੀ ਹੈ।
 
ਘਰੇਲੂ ਜਾਸੂਸੀ: ਬੁਸ਼ ਦੇ ਖਿਲਾਫ ਅਮਰੀਕੀ ਸਦਨ
Saturday, 15 March 2008

bush.jpg ਵਾਸ਼ਿੰਗਟਨ- ਅਮਰੀਕਾ ਵਿਚ ਡੈਮੋਕਰੇਟਿਕ ਪਾਰਟੀ ਦੇ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਨੇ ਰਾਸ਼ਟਰਪਤੀ ਬੁਸ਼ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਘਰੇਲੂ ਜਾਸੂਸੀ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿਲ ਫੋਨ ਕੰਪਨੀਆਂ ਨੂੰ ਅਦਾਲਤ ਵਿਚ ਖਿੱਚੇ ਜਾਣ ਦੀ ਆਗਿਆ ਦਿੰਦਾ ਹੈ।
 ਰਾਸ਼ਟਰਪਤੀ ਨੇ ਇਸ ਬਿਲ ‘ਤੇ ਵੀਟੋ ਕਰਨ ਦੀ ਧਮਕੀ ਦਿੱਤੀ ਸੀ। ਇਸ ਬਿਲ ਨੂੰ 197 ਵੋਟਾਂ ਮਿਲੀਆਂ ਹਨ।

ਇਸਲਾਮਾਬਾਦ ਵਿਚ ਵਿਸਫੋਟ- ਦਸ ਹਲਾਕ

ਇਸਲਾਮਾਬਾਦ- ਇੱਥੋਂ ਦੇ ਇਕ ਰੈਸਟੋਰੈਂਟ ਵਿਚ ਅੱਜ ਹੋਏ ਵਿਸਫੋਟ ਵਿਚ ਦਸ ਲੋਕਾਂ ਦੇ ਮਰਨ ਅਤੇ 15 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਇਹ ਵਿਸਫੋਟ ਇੱਥੋਂ ਦੇ ਇਕ ਇਤਾਲਵੀ ਰੈਸਟੋਰੈਂਟ ਵਿਚ ਹੋਇਆ। ਮੌਕੇ ਦੇ ਗਵਾਹਾਂ ਮੁਤਾਬਕ ਧਮਾਕਾ ਇੰਨਾ ਜ਼ਿਆਦਾ ਤੇਜ਼ ਸੀ ਕਿ ਇਹ ਤਿੰਨ ਕਿਲੋਮੀਟਰ ਤੱਕ ਸੁਣਿਆ ਗਿਆ। ਇਹ ਧਮਾਕਾ ਸਵੇਰੇ 9 ਵੱਜ ਕੇ 10 ਮਿੰਟ ‘ਤੇ ਹੋਇਆ। ਧਮਾਕੇ ਕਾਰਨ ਸ਼ਹਿਰ ਵਿਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।

<< Start < Prev 1 2 3 4 Next > End >>

Results 28 - 32 of 32
 
Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles