|
Monday, 28 January 2008 |
|
| ਮੁੰਬਈ(ਭਾਸ਼ਾ), 28 ਜਨਵਰੀ 2008 ( 07:19 IST ) |
|
ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਇੱਥੇ ਇੱਕ ਸਮਾਰੋਹ ਵਿਚ ਫਰਾਂਸ ਦੀ ਸਰਕਾਰ ਦਾ ਸਨਮਾਨ 'ਆਫਿਸਰ ਆਫ ਦ ਆਰਡਰ ਆਫ ਆਰਟ ਐਂਡ ਲੈਟਰਸ' ਪ੍ਰਦਾਨ ਕੀਤਾ ਗਿਆ.
ਸ਼ਾਹਰੁਖ
ਖ਼ਾਨ ਨੂੰ ਇਹ ਪੁਰਸਕਾਰ ਹਿੰਦੀ ਫਿਲਮ ਉਦਯੋਗ ਵਿਚ 15 ਸਾਲ ਦੇ ਯੋਗਦਾਨ ਲਈ ਪ੍ਰਦਾਨ ਕੀਤਾ
ਗਿਆ ਹੈ. ਸ਼ਾਹਰੁਖ ਦੀਆਂ ਸਾਲ 2007 ਵਿਚ 'ਚੱਕ ਦੇ ਇੰਡੀਆ' ਅਤੇ 'ਓਮ ਸ਼ਾਂਤੀ ਓਮ'
ਜਿਹੀਆਂ ਫਿਲਮਾਂ ਸੁਪਰਹਿੱਟ ਰਹੀਆਂ ਹਨ.
ਸ਼ਾਹਰੁਖ ਨੂੰ ਇਹ ਪੁਰਸਕਾਰ ਭਾਰਤ ਵਿਚ ਫਰਾਂਸ ਦੇ ਰਾਜਦੂਤ ਜੇਰੋਮ ਬੋਨਾਫੇਂਟ ਨੇ ਇੱਥੇ ਚਾਰ ਦਿਨਾ ਫਰੈਂਚ ਫਿਲਮ ਸਮਾਰੋਹ ਦੇ ਉਦਘਾਟਨ ਮੌਕੇ ਪ੍ਰਦਾਨ ਕੀਤਾ. |
|