| ਪ੍ਰਮਾਣੂ ਮਾਮਲੇ ‘ਤੇ ਗੱਲਬਾਤ ਲਈ ਭਾਰਤੀ ਵਿਦੇਸ਼ ਮੰਤਰੀ ਅਮਰੀਕਾ ਰਵਾਨਾ |
| Sunday, 23 March 2008 | |
ਵਾਸ਼ਿੰਗਟਨ-ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਅਪਣੀ ਅਮਰੀਕਾ ਫੇਰੀ ਦੌਰਾਨ ਸੋਮਵਾਰ ਨੂੰ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨਾਲ ਮੁਲਾਕਾਤ ਕਰ ਸਕਦੇ ਹਨ ਅਤੇ ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਬਾਰੇ ਗੱਲਬਾਤ ਹੋ ਸਕਦੀ ਹੈ। ਦੋ ਦਿਨਾਂ ਯਾਤਰਾ ‘ਤੇ ਅੱਜ ਦੁਪਹਿਰ ਨਿਊਯਾਰਕ ਤੋਂ ਆ ਰਹੇ ਪ੍ਰਣਬ ਮੁਖਰਜੀ ਸੋਮਵਰ ਸਵੇਰ ਪੌਣੇ 9 ਵਜੇ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਨਾਲ ਮੁਲਾਕਾਤ ਕਰਨਗੇ। ਸਮਝਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਉਹ ਵਾੲ੍ਹੀਟ ਹਾਊਸ ਜਾਣਗੇ ਜਿਥੇ ਰਾਸ਼ਟਰਪਤੀ ਬੁਸ਼ ਨਾਲ ਗੱਲਬਾਤ ਹੋਣ ਦੀ ਸੰਭਾਵਨਾ ਹੈ।
|
| < Prev | Next > |
|---|