Calendar Date

Aug
30
2008
hansron_logo.png
  
ਸ਼ਰਮਾ ਸੋਨ ਤਗਮੇ ਨਾਲ ਸਨਮਾਣ ਮਿਲਣ ਤੇ ਸ਼ਖਸ਼ੀਅਤਾਂ ਵਲੋਂ ਮੁਬਾਰਕਾਂ
Thursday, 10 April 2008
sharma_gold_maddel_nal.jpgਰਿੱਜੋਮਿਲੀਆ-ਇਟਲੀ sharma.jpg(ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਤੇ ਉੱਘੇ ਬਿਜ਼ਨਿਸਮੈਨ ਸ੍ਰੀ ਅਨਿਲ ਕੁਮਾਰ ਸ਼ਰਮਾਂ ਨੂੰ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਤੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਅਨਿਲ ਕੁਮਾਰ ਸ਼ਰਮਾਂ ਨੂੰ ਚੰਡੀਗੜ੍ਹ ਦੀ ਸੱਭਿਆਚਾਰਨ ਸੰਸਥਾ ਵਲੋਂ ਸੋਨ ਤਗਮੇ ਨਾਲ ਸਨਮਾਣ ਕਰਨ ‘ਤੇ ਇਟਲੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਸ੍ਰੀ ਸ਼ਰਮਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਇਟਲੀ ਵਿਚ ਖੇਡ ਮੇਲਿਆਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਪ੍ਰਫੁੱਲਤ ਕਰਨ ਵਿਚ ਸ਼ਰਮਾ ਦਾ ਭਾਰੀ ਯੋਗਦਾਨ ਹੈ। ਖੁਸ਼ੀ ਪ੍ਰਗਟ ਕਰਨ ਵਾਲੀਆਂ ਸ਼ਖਸ਼ੀਅਤਾਂ ਵਿਚ ਸ੍ਰ ਗੁਰਨਾਮ ਸਿੰਘ ਬਾਬਾ, ਜਸਵੀਰ ਸਿੰਘ ਬਨਵੈਤ ,ਸ੍ਰ ਪਰਮਜੀਤ ਸਿੰਘ ਢਿੱਲੋਂ,ਸ੍ਰੀ ਪਰਵਿੰਦਰ ਸ਼ਰਮਾਂ,ਰਾਜ ਕੁਮਾਰ ਸੱਲਾ, ਸੁਰਜੀਤ ਸਿੰਘ ਵਿਰਕ(ਹਵੇਲੀ ਰੈਸਟੋਰੈਂਟ), ਸੱਤੀ ਕੰਵਰ ਵਿਚੈਂਸਾ,ਸ੍ਰ.ਸੁਰਿੰਦਰ ਸਿੰਘ ਜੈਲਦਾਰ,ਜਗਤਾਰ ਸਿੰਘ ਚੈੜੀਆਂ, ਗੁਰਿੰਦਰ ਸਿੰਘ ਚੈੜੀਆਂ,ਸ੍ਰ ਸੁਖਵਿੰਦਰ ਸਿੰਘ ਗੋਬਿੰਦਪੁਰੀ,ਇੰਦਰਜੀਤ ਸਿੰਘ ਲਿੱਦੜ, ਸਲਿੰਦਰ ਸਿੰਘ ਭੰਗੂ,ਲਖਵੀਰ ਸਿੰਘ ਲੱਖੀ ,ਨਰਿੰਦਰ ਸਿੰਘ ਗੋਰਾ,ਪਰਵਿੰਦਰ ਸਿੰਘ ਪੱਪਾ, ਇਕਬਾਲ ਸਿੰਘ ਖੱਬਲਾ,ਹਰਪ੍ਰੀਤ ਸਿੰਘ ਰੰਧਾਵਾ,ਹਰਦੀਪ ਸਿੰਘ ਕੰਗ, ਪੱਤਰਕਾਰ ਵਿਸ਼ਾਲ,ਸ੍ਰ ਜੋਗਾ ਸਿੰਘ ਸੰਘਾ, ਪੱਤਰਕਾਰ ਸ੍ਰੀ ਟੇਕ ਚੰਦ ਪ੍ਰਮੁੱਖ ਹਨ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles