Calendar Date

Aug
30
2008
hansron_logo.png
  

Music

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can...
+ Full Story

article thumbnailMusic Theory for Dhol

Music Theory for Dhol                               Music Theory The...
+ Full Story

An Event In History

article thumbnailREMEMBERING BABA GURDIT SINGH

Thursday, 24 July 2008

+ Full Story

Personalities

article thumbnailMohammed Rafi ---the legend singer of the word

Wednesday, 23 July 2008

+ Full Story

Latest Article

article thumbnailਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ' !

Saturday, 26 July 2008

                                         &n...
+ Full Story

article thumbnailਪੈਰਿਸ ਵਿੱਚ ਪੰਜਾਬੀ ਸੁਖਵੀਰ ਸਿੰਘ ਸੰਧੂ ਪੈਰਿਸ

Friday, 18 July 2008

ਕੋਈ ਵਿਰਲਾ ਹੀ ਹੋਵੇਗਾ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਨਾਂ ਜਾਣਦਾ ਹੋਵੇ।ਇਹ ਆਪਣੀ ਮਿਸਾਲ ਆਪ ਹੀ ਹੈ।ਜਿਸ...
+ Full Story

ਤਣਾਅ ਵਧਣ ਨਾਲ ਸਿਹਤ ਦੇ ਲਈ ਖ਼ਤਰਾ
Thursday, 24 April 2008
stress.jpg ਵਾਸ਼ਿੰਗਟਨ- ਦਫਤਰ ਵਿਚ ਸਾਰਾ ਦਿਨ ਰੱਜ ਕੇ ਮਿਹਨਤ ਕਰਨ ਤੋਂ ਬਾਅਦ ਵੀ ਘਰ ਪਹੁੰਚਣ ‘ਤੇ ਜੇਕਰ ਬੌਸ ਦੇ ਰਵੱਈਏ ਤੋਂ ਮਨ ਖਰਾਬ ਹੋਣ ਦੇ ਕਾਰਨ ਚੈਨ ਨਾਲ ਸੌਣ ਦੀ ਤਮੰਨਾ ਤਾਰ-ਤਾਰ ਹੋ ਜਾਵੇ ਤਾਂ ਸਮਝੋ ਤੁਹਾਡੀ ਸਿਹਤ ਦੇ ਲਈ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਅਜਿਹੇ ਵਿਚ ਚੰਗਾ ਹੋਵੇਗਾ ਕਿ ਕਿਸੇ ਮਨੋਵਿਗਿਆਨਕ ਦੀ ਮਦਦ ਲੈ ਕੇ ਤੁਸੀਂ ਆਫਿਸ ਵਿਚ ਸਹਿਯੋਗੀਆਂ ਦੇ ਵਿਵਹਾਰ ਅਤੇ ਕੰਮ ਦੇ ਦਬਾਅ ਤੋਂ ਪੈਦਾ ਹੋਈ ਪ੍ਰੇਸ਼ਾਨੀ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭ ਲਓ।
 ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੰਮ ਵਾਲੀ ਥਾਂ ਦੀਆਂ ਪ੍ਰੇਸ਼ਾਨੀਆਂ ਅਤੇ ਸਹਿਯੋਗੀਆਂ ਦੇ ਨਾਲ ਵਿਵਾਦ ਵਿਅਕਤੀ ਦਾ ਪਿੱਛੇ ਕਰਦੇ-ਕਰਦੇ ਘਰ ਤੱਕ ਚਲੇ ਆਉਂਦੇ ਹਨ। ਇੱਥੋਂ ਤੱਕ ਕਿ ਜਦੋਂ ਵਿਅਕਤੀ ਸੌਣ ਦੇ ਲਈ ਬਿਸਤਰ ‘ਤੇ ਪਹੁੰਚਦਾ ਹੈ ਤਾਂ ਉਸਦੀ ਨੀਂਦ ਵਿਚ ਵੀ ਅੜਿੱਕਾ ਪੈਦਾ ਹੁੰਦਾ ਹੈ। ਦਸ ਸਾਲ ਤੱਕ ਕੀਤੇ ਗਏ ਇਸ ਅਧਿਐਨ ਵਿਚ ਕੁੱਲ 23 ਸੌ ਲੋਕਾਂ ‘ਤੇ ਅਧਿਐਨ ਕੀਤਾ ਗਿਆ। ਇਹਨਾਂ ਵਿਚੋਂ ਅੱਧੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵਿਚ ਚੈਨ ਨਾਲ ਨਾ ਸੌਂ ਸਕਣ ਦੀ ਸ਼ਿਕਾਇਤ ਕੀਤੀ। ਪੜਤਾਲ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਜਿਹਨਾਂ ਲੋਕਾਂ ਦਾ ਕੰਮਕਾਜ ਅਤੇ ਸੌਣ ਦਾ ਢੰਗ ਸਹੀ ਨਹੀਂ ਹੈ, ਉਹਨਾਂ ਨੂੰ ਇਸ ਕਿਸਮ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ। ਜੋ ਲੋਕ ਉਦਾਸ ਸਨ ਜਾਂ ਕਿਸੇ ਕਾਰਨ ਵੱਸ ਕੰਮ ਵਾਲੀ ਥਾਂ ‘ਤੇ ਚਿੰਤਤ ਸਨ, ਜਿਹਨਾਂ ਦਾ ਆਪਣੇ ਸਹਿਯੋਗੀਆਂ ਜਾਂ ਬੌਸ ਦੇ ਨਾਲ ਨਿੱਜੀ ਵਿਵਾਦ ਸੀ, ਉਹਨਾਂ ਨੂੰ ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ਦਾ ਖ਼ਤਰਾ 1.7 ਗੁਣਾਂ ਜ਼ਿਆਦਾ ਰਹਿੰਦਾ ਸੀ। ਸਮਾਜ ਸ਼ਾਸਤਰੀ ਸਾਰਾ ਬਰਗਾਰਡ ਕਹਿੰਦੀ ਹੈ ਕਿ ਪਿਛਲੇ ਪੰਜ ਦਹਾਕਿਆਂ ਦੇ ਅੰਦਰ ਆਈਆਂ ਤਬਦੀਲੀਆਂ ਦੇ ਕਾਰਨ ਕੰਮ ਵਾਲੀ ਥਾਂ ਦਾਮਾਹੌਲ ਇੱਕਦਮ ਬਦਲ ਚੁੱਕਾ ਹੈ। ਇਸ ਤਬਦੀਲੀ ਦਾ ਸਭ ਤੋਂ ਜ਼ਿਆਦਾ ਅਸਰ ਵਿਅਕਤੀ ਦੀ ਨੀਂਦ ‘ਤੇ ਪਿਆ ਹੈ। ਕਈ ਕਰਮਚਾਰੀਆਂ ਨੂੰ ਮਨੋਵਿਗਿਆਨਕ ਤਣਾਅ ਦੇ ਕਾਰਨ ਸਰੀਰਕ ਨੁਕਸਾਨ ਸਹਿਣ ਕਰਨਾ ਪਿਆ ਹੈ। ਪਹਿਲਾਂ ਦੇ ਅਧਿਐਨ ਵਿਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਘੱਟ ਨੀਂਦ ਲੈਣ ਨਾਲ ਸੜਕ ਦੁਰਘਟਨਾ, ਸਿਹਤ ਵਿਕਾਰ, ਲੰਮੀ ਬਿਮਾਰੀਆਂ ਅਤੇ ਜਲਦੀ ਮਰਨ ਦਾ ਖ਼ਤਰਾ ਵੱਧ ਜਾਂਦਾ ਹੈ। ਮੌਜੂਦਾ ਅਧਿਐਨ ਸਾਇੰਸ ਡੇਲੀ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਪਰਿਵਾਰਕ ਵਿਵਾਦ, ਲਿੰਗ, ਸਿੱਖਿਆ ਅਤੇ ਨੌਕਰੀ ਦੀ ਸਥਿਤੀ ਕੰਮ ਅਤੇ ਨੀਂਦ ਦੇ ਸਬੰਧ ਨੂੰ ਵਿਗਾੜ ਦਿੰਦੀ ਹੈ।
 
< Prev   Next >

Print Edition

Print Edition 08/20/2008

Get your own - Open publication
+ Full Story

    PardesTimes Matrimonials!

    article thumbnailInder | Age:24| Height: 5ft 9'

    Sunday, 24 August 2008

    Well educated, hard working, 24 years old, handsome Jatt Sikh boy's family seeking, beautiful, smart, responsible, and values respecting Jatt Sikh girl under the age of 24 with a family in either USA or CANADA.   Name: Inder | Age:    24  | Height: 5ft 9' Location: Sacramento Contact: inderinsac@yahoo.com   ...
    + Full Story

    Other Articles

      Science

      article thumbnailਸਭ ਤੋਂ ਘੱਟ ਉਮਰ ਦੀ ਡਾਕਟਰ ਬਣੀ ਹੀਨਲ ਰਾਏਚੂਰਾ Britain’s youngest doctor is of Indian origin

      Sunday, 13 July 2008

      record that saw her race several years ahead of her classmates. She is to start work at the University College London Hospital where she hopes to become a surgeon, the Daily Telegraph reported. Raichura said: “It’s quite a surreal feeling to actually, finally, become a doctor after six years of a degree. To finally come out at the end and say, ‘I’m a doctor’, my childhood dream, is an indescribable feeling.” She took her GCSEs (class 11)...
      + Full Story

      Other Articles

      Health

      article thumbnaiਸੈਲਫੋਨ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਦਾ ਖ਼ਤਰਾ!

      Friday, 25 July 2008

      ਪਿਟਸਬਰਗ- ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕੈਂਸਰ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਹਦਾਇਤ ਮੁਤਾਬਕ  ਸੈਲਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਕੈਂਸਰ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਡਾ. ਰੋਨਾਲਡ ਬੀ....
      + Full Story

      Other Articles

      World

      article thumbnaiWSO Condemns Christian/Hindu Violence in Orissa

      Friday, 29 August 2008

      Press Release  Ottawa (August 29, 2008) -  The World Sikh Organization (WSO) condemns the deadly violence between Christians and Hindus in Orissa that has followed the assassination of a Hindu leader, Swami Laxmanananda Saraswati.  Although police are blaming the assassination on Maoist rebels, local Hindu leaders have blamed the Christian community and called for retaliation.  This has led to riots, attacks on Churches as well as homes and businesses owned by Christians,...
      + Full Story

      article thumbnaiਅੱਤਵਾਦੀਆਂ ਦੇ ਖਿਲਾਫ ਈ-ਸਰਵਿਲਾਂਸ ਤਕਨੀਕ ਤਿਆਰ

      Tuesday, 26 August 2008

      ਲੰਡਨ- ਦੁਨੀਆ ਭਰ ਦੀਆਂ ਸਰਕਾਰਾਂ ਅੱਤਵਾਦ ਨੂੰ ਖਤਮ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਲਈ ਈ-ਸਰਵਿਲਾਂਸ ਨੂੰ ਈਜਾਦ ਕਰਨ ਵਿਚ ਜੁਟੀਆਂ ਹਨ, ਜਿਸ ਤੋਂ ਕਿ ਸਮਾਂ ਰਹਿੰਦੇ ਇਹਨਾਂ ਘਟਨਾਵਾਂ ਦੀ ਪਛਾਣ ਕਰਕੇ ਇਹਨਾਂ ਨੂੰ ਰੋਕਿਆ ਜਾ...
      + Full Story

      article thumbnailMusharraf exit unlikely to undo Pakistan militants

      Monday, 18 August 2008

      ISLAMABAD, Pakistan - The resignation of Pervez Musharraf removes a favorite bogeyman of Islamic militants both in and outside of Pakistan, but the government that forced him out is unlikely to change the policies that keep the jihadists fighting. The outgoing Pakistani president — who abandoned Pakistan's support of the Taliban regime in Afghanistan and sided with Washington after the Sept. 11 attacks — has been largely sidelined since February elections brought his foes...
      + Full Story

      Other Articles
       

      Business

      article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

      Monday, 28 July 2008

       ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
      + Full Story

      Other Articles

      Entertainment

      article thumbnailਚਲੋ ਚਲੀ ਦਾ ਮੇਲਾ

      Sunday, 03 August 2008

      ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
      + Full Story

      Other Articles

      Politics

      article thumbnailPoliticsਅਗਲੇ ਮਹੀਨੇ ਗਰਮਾਏਗੀ ਪੰਜਾਬ ਦੀ ਰਾਜਨੀਤੀਵੱਡੀਆਂ-ਵੱਡੀਆਂ ਰੈਲੀਆਂ ਕਰਕੇ ਇਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਨਗੇ

      Thursday, 28 August 2008

      ਚੰਡੀਗੜ੍ਹ- ਲੋਕ ਸਭਾ ਚੋਣਾਂ ਵਿਚ ਬਾਜੀ ਆਪਣੇ ਹੱਥ ਵਿਚ ਲੈਣ ਦੇ ਲਈ ਬਿਜਲੀ ਨੂੰ ਆਪਣਾ ਹਥਿਆਰ ਬਣਾ ਕੇ ਸਤੰਬਰ ਤੋਂ ਸਿਆਸੀ ਪਾਰਟੀਆਂ ਦੀ ਜੰਗ ਮਾਲਵੇ ਵਿਚ ਸ਼ੁਰੂ ਹੋਣ ਜਾ ਰਹੀ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਪਰਮਾਣੂ ਊਰਜਾ ‘ਤੇ ਅਕਾਲੀਆਂ ਦੀ ਵੋਟ ਨਾ ਦੇਣ ਦੀ ਨੀਤੀ ਨੂੰ ਮੁੱਦਾ ਬਣਾ ਕੇ ਇਕ ਸਤੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਲੰਬੀ ਹਲਕੇ ਵਿਚ ਸ਼ਕਤੀ ਪ੍ਰਦਰਸ਼ਨ ਕਰਨਗੇ, ਉਥੇ ਹੀ ਕੈਪਟਨ ਨੇ ਸਿੱਖ ਵੋਟ ਬੈਂਕ ਵਿਚ ਵੀ ਸੰਨ੍ਹ ਮਾਰਨ ਦੀ ਨੀਤੀ ਬਣਾ ਲਈ ਹੈ। ਦੂਜੇ...
      + Full Story

      Other Articles

      Sports

      article thumbnailSportsUS rallies to beat Japan 4-2, reach Olympic final

      Monday, 18 August 2008

      It will be the fourth straight Olympic final for the U.S., which beat Brazil 2-1 in extra time four years ago in Athens. The Americans have played in the Olympic gold medal match every time since women’s soccer debuted at the 1996 Atlanta Games, missing the title only in 2000 in Sydney after a loss to Norway.   
      + Full Story

      Other Articles

      North America

      article thumbnaiNorth Americanਸਵਿੱਸ ਪਰਿਵਾਰ ਨੇ ਖੋਲ੍ਹੀ ਸੀ ਏ. ਕਿਊ. ਖਾਨ ਦੀ ਅਸਲੀਅਤ

      Tuesday, 26 August 2008

      ਨਿਊਯਾਰਕ- ਸੀ. ਆਈ. ਏ. ਦੇ ਸਵਿਸ ਇੰਜੀਨੀਅਰ ਦੇ ਪਰਿਵਾਰ ਦੇ ਨਾਲ ਹੋਏ ਇਕ ਸੌਦੇ ਦੀ ਮਦਦ ਨਾਲ ਪਾਕਿਸਤਾਨ ਦੇ ਵਿਵਾਦਗ੍ਰਸਤ ਪਰਮਾਣੂ ਵਿਗਿਆਨੀ ਏ. ਕਿਊ. ਖਾਨ ਦੇ ਜ਼ਮੀਨਦੋਜ਼ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਲਿਬੀਆ ਅਤੇ ਇਰਾਨ ਦੇ ਇਰਾਦਿਆਂ ਦਾ ਪਤਾ ਲੱਗਿਆ। ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਲਿਬੀਆ ਅਤੇ ਇਰਾਨ ਨੂੰ ਪਰਮਾਣੂ ਸਮੱਗਲਿੰਗ ਦੀ ਮਦਦ ਕਰਨ ਦੇ ਮਾਮਲੇ ਵਿਚ ਸ਼ੱਕੀ ਸਵਿਸ ਪਰਿਵਾਰ ਦੇ ਵਪਾਰ ਸਬੰਧੀ ਕੰਪਿਊਟਰ ਫਾਈਲਾਂ ਅਤੇ ਹੋਰ ਵਸਤੂਆਂ ਇਸ ਕਰਕੇ ਨਸ਼ਟ ਕੀਤੀਆਂ ਗਈਆਂ ਤਾਂ...
      + Full Story

      Other Articles

      Religious

      article thumbnaiReligious(ਅਮਰ ਸਹੀਦਾਂ ਨੂੰ ਮੈਂ ਆਖਾਂ)

      Sunday, 17 August 2008

      ਅਮਰ ਸਹੀਦਾਂ ਨੂੰ ਮੈਂ ਆਖਾਂ , ਇੱਕ ਵਾਰੀ ਫੇਰਾ ਪਾ ਜਾਣਾ। ਭਾਰਤ ਦੇਸ਼ ਦੀ ਲਈ ਆਜ਼ਾਦੀ ਆਕੇ ਤੁਸਾਂ ਬਚਾ ਜਾਣਾਂ।    ਦੇਸ਼ ਧ੍ਰੋਹੀ ਦੇਸ਼ ਦੇ ਵੈਰੀ ਹੁਣ ਫਿਰ ਸਿਰ ਪਏ ਚੁੱਕਦੇ ਨੇ।    ਜਿਸ ਥਾਲੀ ਵਿੱਚ ਖਾਂਦੇ ਉਹ ਤਾਂ ਉਸ ਥਾਲੀ ਵਿੱਚ ਥੁੱਕਦੇ ਨੇ।    ਹੁਣ ਫਿਰ ਪੈ ਗਈ ਲੋੜ ਤੁਹਾਡੀ,ਉਨ੍ਹਾਂ ਨੂੰ ਚਨੇ ਚਬਾ ਜਾਣਾਂ।    ਭਾਰਤ ਦੇਸ਼ ਦੀ ਲਈ ਆਜ਼ਾਦੀ ਆਕੇ ਤੁਸਾਂ ਬਚਾ ਜਾਣਾਂ। ਭਾਰਤ ਦੇਸ਼ ਦੀ ਗੁਲਸ਼ਨ ਦੇਖੋ ਜਿਸਦੀ ਵਿਗੜ ਨੁਹਾਰ ਗਈ। ਨਾ ਕੋਈ ਮਾਲੀ ਨਾ ਕੋਈ ਮਾਲਕ, ਖੇਤ...
      + Full Story

      Other Articles