Calendar Date

Jul
03
2008
hansron_logo.png
ਸਿੱਖ ਗੁਰੂਆਂ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ‘ਤੇ ਚਿੱਤਰਾਂ ਦੀ ਲੜੀ ਜਾਰੀ
Thursday, 01 May 2008


ਮੋਹਾਲੀ- ਭਾਰਤ ਸਮੇਤ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਲਈ ਹਾਂਗਕਾਂਗ ਆਧਾਰਿਤ ਕਿਊ ਗਰੁੱਪ ਦੀ ਭਾਰਤੀ ਸਹਿਯੋਗੀ 'ਕੁਵਿਸਟਨੈਟ ਇੰਡੀਆ‘ ਨੇ ਸਿੱਖ ਗੁਰੂਆਂ ਨੂੰ ਸਮਰਪਿਤ ਗੋਲਕਾਰ ਚਿੱਤਰਾਂ ਅਤੇ ਮੈਡਲਾਂ-ਸਿੱਕਿਆਂ ਦੀ ਲੜੀ ਜਾਰੀ ਕੀਤੀ ਹੈ, ਜੋ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਣਗੇ।
 ਇਸ ਦਾ ਐਲਾਨ ਕਵਿਸਟਨੈਂਟ ਇੰਡੀਆਦੇ ਮੈਨੇਜਿੰਗ ਡਾਇਰੈਕਟਰ ਪੁਸ਼ਪਮ ਅਪਾਲਾਨਾਇਡੂ ਨੇ ਇੱਥੇ ਕੀਤਾ। ਉਹਨਾਂ ਦੱਸਿਆ ਕਿ ਦੁਨੀਆਂਭਰ ਵਿਚ ਫੈਲੀਆਂ ਲੱਖਾਂ ਸਿੱਖ ਸੰਗਤਾਂ ਦੀ ਆਪਣੇ ਗੁਰੂਆਂ ਪ੍ਰਤੀ ਸੱਚੀ-ਸੁੱਚੀ ਆਸਥਾ ‘ਤੇ ਆਧਾਰਿਤ ਦਿਲਚਸਪੀ ਨੂੰ ਦੇਖਦੇ ਹੋਏ ਸਿੱਖ ਗੁਰੂਆਂ ਨੂੰ ਸਮਰਪਿਤ ਸੋਨੇ-ਚਾਂਦੀ ਦੇ ਮੈਡਲਾਂ ਅਤੇ ਗੋਲਕਾਰ ਚਿੱਤਰਾਂ ਦੀ ਇਹ ਲੜੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਵਿਸਟਨੈਂਟ ਇੰਡੀਆ ਵੱਲੋਂ ਵੱਖ ਵੱਖ ਭਾਰਤੀ ਭਾਈਚਾਰਿਆਂ ਦੀ ਆਸਥਾ ਦਾ ਪ੍ਰਤੀਕ ਸੰਤਾਂ, ਗੁਰੂਆਂ ਅਤੇ ਮਹਾਂਪੁਰਸ਼ਾਂ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ, ਮੈਡਲ ਅਤੇ ਗੋਲਾਕਾਰ ਚਿੱਤਰਾਂ ਦੀਆਂ ਲੜੀਆਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਹਨਾਂ ਵਿਚ ਭਗਵਾਨ ਬਾਲਾਜੀ ਅਤੇ ਸ੍ਰੀ ਸਿਰੜੀ ਸਾਈਂ ਬਾਬਾ ਦੇ ਚਿੱਤਰਾਂ ਵਾਲੇ ਮੈਡਲ-ਸਿੱਕੇ ਸ਼ਾਮਲ ਹਨ।
 ਪੁਸਪਮ ਅਪਾਲਾਨਾਇਡੂ ਨੇ ਦੱਸਿਆ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁੱਧ ਸੋਨੇ ਦਾ ਗੋਲਾਕਾਰ ਚਿੱਤਰ ਦਾ ਭਾਰ 1.24 ਗ੍ਰਾਮ ਹੈ ਅਤੇ ਇਸ ਦੀ ਕੀਮਤ 9999 ਰੁਪਏ ਰੱਖੀ ਗਈ ਹੈ ਜਦਕਿ 9 ਗੁਰੂਆਂ ਦੇ ਚਾਂਦੀ ਦੇ 9 ਚਿੱਤਰਾਂ ਦੀ ਕੀਮਤ 6999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਸਾਰੇ ਗੁਰੂਆਂ ਦੀਆਂ ਤਸਵੀਰਾਂ ਵਾਲਾ ਇਕ ਗੋਲਾਕਾਰ ਸੈਟ ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਕੀਮਤ 33,350 ਰੁਪਏ ਨਿਰਧਾਰਿਤ ਕੀਤੀ ਗਈ ਹੈ। ਅਪਾਲਾਨਾਇਡੂ ਨੇ ਦਾਅਵਾ ਕੀਤਾ ਹੈ ਕਿ ਕੰਪਲੀ ਵੱਲੋਂ ਇਹਨਾਂ ਸਾਰੇ ਸਿੱਕਿਆਂ ਅਤੇ ਗੋਲਾਕਾਰ ਚਿੱਤਰਾਂ ਦੀ ਢਲਾਈ (ਟਕਸਾਲੀ) ਦਾ ਕੰਮ ਜਰਮਨੀ ਦੀ ਵਿਸ਼ਵ ਪ੍ਰਸਿੱਧ ਬੀ. ਐਚ. ਮੇਅਰਮਿੰਟ ਕੋਲੋਂ ਕਰਵਾਇਆ ਹੈ ਅਤੇ ਇਸ ਦੇ ਵਜ਼ਨ ਤੇ ਗੁਣਵੱਤਾ ਦੀ ਵਿਸ਼ਵ ਵਿਆਪੀ ਗਰੰਟੀ ਹੈ।
 ਅਪਲਾਨਾਇਡੂ ਅਨੁਸਾਰ ਇਸ ਤਰ੍ਹਾਂ ਦੇ ਚਿੱਤਰਾਂ ਅਤੇ ਗੋਲਾਕਾਰ ਸਿੱਕਿਆਂ ਨੂੰ ਸਬੰਧਤ ਧਰਮ ਦੀਆਂ ਸੰਗਤਾਂ, ਜਿੱਥੇ ਕਈ ਸਮਾਜਿਕ ਅਤੇ ਧਾਰਮਿਕ ਮੌਕਿਆਂ ਉਪਰ ਇਕ ਦੂਸਰੇ ਨਾਲ ਆਦਾਨ-ਪ੍ਰਦਾਨ ਕਰਕੇ ਆਪਣੀ ਧਾਰਮਿਕ ਅਤੇ ਸਮਾਜਿਕ ਸਾਂਝ ਵਧਾਉਂਦੀਆਂ ਹਨ, ਉਥੇ ਹੀ ਆਪਣੀ ਧਾਰਮਿਕ ਵਿਰਾਸਤ ਨੂੰ ਸਦੀਆਂ ਤੱਕ ਸੰਭਾਲ ਕੇ ਵੀ ਰੱਖਦੀਆਂ ਹਨ। ਸੋਨੇ-ਚਾਂਦੀ ਦੇ ਮੈਡਲਾਂ ਅਤੇ ਗੋਲਕਾਰ ਚਿੱਤਰਾਂ ਨੂੰ ਖਰੀਦਣ ਦੇ ਵਾਸਤੇ ਤੁਸੀਂ 1800-425-1116 ‘ਤੇ ਵੀ ਸੰਪਰਕ ਕਰ ਸਕਦੇ ਹੋ।

 
< Prev   Next >

Europe

article thumbnaiਇਜ਼ਰਾਈਲ ਕਿਸੇ ਵਕਤ ਵੀ ਕਰ ਸਕਦਾ ਹੈ ਈਰਾਨ ‘ਤੇ ਹਮਲਾ!

Wednesday, 02 July 2008

ਨਿਊਯਾਰਕ- ਪੇਂਟਾਗਨ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਸਾਲ ਦੇ ਅੰਤ ਤੱਕ ਇਰਾਨ ਦੇ ਪਰਮਾਣੂ ਰੀਐਕਟਰਾਂ ‘ਤੇ ਇਜ਼ਰਾਈਲ ਹਮਲਾ ਕਰ ਸਕਦਾ ਹੈ, ਜਿਸਦਾ ਅਸਰ ਪੂਰੀ ਦੁਨੀਆਂ ‘ਤੇ ਪਵੇਗੀ। ਏ. ਬੀ. ਸੀ. ਟੀ. ਵੀ. ਨੈਟਵਰਕ ਨੇ ਪੇਂਟਾਗਨ ਦੇ ਇਕ ਪ੍ਰਮੁੱਖ...
+ Full Story

Other Articles

Science

article thumbnailਧਰਤੀ ‘ਤੇ ਪੁਲਾੜ ਤੋਂ ਆਇਆ ਜੀਵਨ

Monday, 16 June 2008

 'ਸਾਇੰਸ ਮੇਲ‘ ਵਿਚ ਪ੍ਰਕਾਸ਼ਿਤ ਖੋਜ ਲੇਖ ਮੁਤਾਬਕ ਕਰੀਬ 3.8 ਤੋਂ 4.5 ਅਰਬ ਸਾਲਪਹਿਲਾਂ ਜਦੋਂ ਧਰਤੀ ‘ਤੇ ਜੀਵਨ ਦੀ ਸ਼ੁਰੂਆਤ ਹੋਈ ਸੀ, ਸ਼ੁੱਕਰ ਗ੍ਰਹਿ ਤੋਂ ਭਾਰੀ ਗਿਣਤੀ ਵਿਚ ਧਰਤੀ ‘ਤੇ ਉਲਕਾਪਿੰਡ ਡਿੱਗੇ ਸਨ। ਇਸ ਨਾਲ ਧਰਤੀ ਅਤੇ ਮੰਗਲ...
+ Full Story

Other Articles

Health

article thumbnailਥਕਾਵਟ ਤੋਂ ਰਹੋਗੇ ਬੇਪਰਵਾਹ ਤਾਂ ਦਿਲ ਦੇ ਜਾਵੇਗਾ ਧੋਖਾ!

Tuesday, 01 July 2008

 ਨਿਊਯਾਰਕ- ਬੇਸ਼ੱਕ ਖੂਬ ਮਿਹਨਤ ਕਰਨ ਵਾਲੇ ਹੀ ਇਸ ਜ਼ਮਾਨੇ ਵਿਚ ਤਰੱਕੀ ਕਰਦੇ ਹਨ ਪਰ ਇਹ ਵੀ ਸੱਚ ਹੈ ਕਿ ਮਹਿਜ਼ ਬੌਸ ਨੂੰ ਖੁਸ਼ ਕਰਨ ਦੇ ਲਈ ਕੋਹਲੂ ਦੇ ਬਲਦ ਵਾਂਗ ਜੁਟੇ ਰਹਿਣ ਵਾਲੇ ਆਪਣੀ ਸਿਹਤ ਨਾਲ ਖਿਲਵਾੜ ਕਰ ਬੈਠਦੇ ਹਨ। ਇਸ ਕਰਕੇ ਬ੍ਰਿਟਿਸ਼...
+ Full Story

Other Articles

World

article thumbnailਸੁਖਬੀਰ ਦੀ ਨਿਜੀ ਆਰਮੀ ਨੂੰ ਜਵਾਬ ਦੇਣ ਲਈ ਭੱਠਲ ਨੇ ਸੈਲਫ ਪ੍ਰੋਟੈਕਸਨ ਫੋਰਸ ਕਾਇਮ ਕੀਤੀ

Thursday, 03 July 2008

 ਚੰਡੀਗੜ੍ਹ- ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਆਪਣੀ ਸੈਲਫ ਪ੍ਰੋਟੈਕਸ਼ਨ ਫੋਰਸ ਬਣਾਉਣ ਦਾ ਐਲਾਨ ਹੀ ਨਹੀਂ ਕੀਤਾ ਸਗੋਂ ਇਸ ਦੀ ਰੂਪ ਰੇਖਾ ਵੀ ਤਿਆਰ ਕਰ ਲਈ ਹੈ। ਬੀਬੀ ਭੱਠਲ ਨੇ ਕਿਹਾ ਹੈ ਕਿ ਇਹ ਸੈਲਫ...
+ Full Story

Other Articles

Music

article thumbnailਜਨਮੇਜਾ ਜੌਹਲ ਸਕੱਤਰ ਨਾਮਜ਼ਦ

ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ ਦੀ ਪ੍ਰਧਾਨ ਡਾ• ਦਲੀਪ ਕੌਰ ਟਿਵਾਣਾ  ਨੇ ਜਨਮੇਜਾ ਸਿੰਘ ਜੌਹਲ ਨੂੰ 2 ਸਾਲ ਲਈ ਅਕਾਡਮੀ ਦਾ ਸਕੱਤਰ ਨਾਮਜ਼ਦ ਕੀਤਾ ਹੈ। 11 ਕਿਤਾਬਾਂ ਦੇ ਲੇਖਕ ਅਤੇ ਕਾਲਮ ਨਵੀਸ ਜਨਮੇਜਾ ਜੌਹਲ ਤੋਂ ਇਹ...
+ Full Story

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can start playing Dhol even if you have had no musical training whatsoever!  The trick to these things is to start simple and perfect what you already know before moving on.  Lets get started!     Imagine if you will, a way...
+ Full Story

article thumbnailMusic Theory for Dhol

Music Theory for Dhol                               Music Theory The definitions are geared towards Dhol Tempo:           The speed of the beat (i.e. 80 Beats Per Minute...
+ Full Story

 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles

Politics

article thumbnailPoliticsਹੁਣ ਇਕ 'ਰੋਟੀ‘ ਨਾਲ ਹੀ ਭਰੇਗਾ ਪੇਟ!

Tuesday, 01 July 2008

 ਇਕ ਹਜ਼ਾਰ ਲੋਕਾਂ ‘ਤੇ ਆਧਾਰਿਤ ਇਸ ਖੋਜ ਦੇ ਨਤੀਜਿਆਂ ਬਾਰੇ ਡਾ. ਯਸ਼ਪਾਲ ਦਾ ਕਹਿਣਾ ਹੈ ਕਿ ਵਿਅਕਤੀ ਖਾਣਾ ਖਾਂਦੇ ਸਮੇਂ ਸਿਰਫ ਇਕ ਰੋਟੀ ਨੂੰ ਛੋਟੇ ਛੋਟੇ ਟੁਕੜੇ ਕਰਕੇ ਦੇਰ ਤੱਕ (ਤਕਰੀਬਨ ਸੱਤ ਤੋਂ ਦਸ ਮਿੰਟ) ਤੱਕ ਚਬਾ ਕੇ ਖਾਵੇ ਤਾਂ ਪੇਟ ਦੇ ਅੰਦਰ ਭੋਜਨ ਪਹੁੰਚਦੇ ਹੀ ਕੁਝ ਤਰੰਗਾਂ 'ਵੈਗਨ ਨਰਵਸ‘ ਦੇ ਜ਼ਰੀਏ ਬ੍ਰੇਨ ਦੇ ਇਕ ਹਿੱਸੇ (ਹਾਈਪੋਥੈਲੇਮਸ) ਵਿਚ ਪਹੁੰਚਣ ਲੱਗਦੀ ਹੈ ਜੋ ਕਿ ਹਾਈਪੋਥੇਲੇਮਸ ਸਥਿਤ ਸਟਾਈਟੀ ਸੈਂਟਰ ਵਿਚ ਜਾਂਦੀ ਹੈ। ਇਸ ਸੈਂਟਰ ਤੱਕ ਪਹੁੰਚੀਆਂ ਤਰੰਗਾਂ...
+ Full Story

Other Articles

Sports

article thumbnailSports2010 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਮੌਕਾ ਇੰਗਲੈਂਡ ਨੂੰ

Wednesday, 02 July 2008

ਲੰਡਨ-ਅੰਤਰਰਾਸ਼ਟਰੀ ਫ਼ੁੱਟਬਾਲ ਸੰਸਥਾ ਫ਼ੀਫ਼ਾ ਦੇ ਪ੍ਰਧਾਨ ਸੈਪ ਬਲੈਟਰ ਨੇ ਸੰਕੇਤ ਦਿੱਤੇ ਹਨ ਕਿ 2010 ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਮੌਕਾ ਇੰਗਲੈਂਡ ਨੂੰ ਦਿੱਤਾ ਜਾ ਸਕਦਾ ਹੈ। ਇਹ ਵਿਸ਼ਵ ਕੱਪ ਵੈਸੇ ਤਾਂ ਦੱਖਣੀ ਅਫ਼ਰੀਕਾ ਵਿਚ ਹੋਣਾ ਹੈ, ਪਰ ਜੇਕਰ ਉਥੇ ਕੋਈ ਕੁਦਰਤੀ ਆਫ਼ਤ ਆ ਜਾਂਦੀ ਹੈ, ਤਾਂ ਉਸ ਸੂਰਤ-ਏ-ਹਾਲ ਵਿਚ ਵਿਸ਼ਵ ਕੱਪ ਇੰਗਲੈਂਡ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੰਗਲੈਂਡ ਨੇ 2018 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਿਲ ਕਰਨ ਦੀਆਂ...
+ Full Story

Other Articles

North America

article thumbnailNorth Americanਅਮਰੀਕਾ ਨੇ ਨਵਾਜ਼ ਸ਼ਰੀਫ ਨੂੰ ਮੁਸ਼ੱਰਫ ਨਾਲ ਨਿਭਾਉਣ ਦੀ ਘੁਰਕੀ ਦਿੱਤੀ

Thursday, 03 July 2008

 ਲਾਹੌਰ-ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ‘ਤੇ ਅਮਰੀਕਾ ਕਿੰਨਾ ਮਿਹਰਬਾਨ ਹੈ, ਇਹ ਇਕ ਵਾਰ ਫਿਰ ਸਾਬਤ ਹੋ ਚੁੱਕਾ ਹੈ। ਅਮਰੀਕਾ ਨੇ ਮੁਸ਼ੱਰਫ ਦੇ ਖਿਲਾਫ ਪਾਕਿਸਤਾਨੀ ਸੰਸਦ ਵਿਚ ਚੱਲਣ ਵਾਲੇ ਮਹਾਂਦੋਸ਼ ਵਿਚ ਨਰਮ ਰਵੱਈਆ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ ਅਤੇ ਉਹਨਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਨ ਦੀ ਇਜਾਜ਼ਤ ਦੇਣ ਦੀ ਵੀ ਵਕਾਲਤ ਕੀਤੀ ਹੈ। ਲਾਹੌਰ ਦੇ ਨੇੜੇ ਇਕ ਫਾਰਮ ਹਾਊਸ ਵਿਚ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਮੁਖੀ ਨਵਾਜ਼ ਸ਼ਰੀਫ ਨਾਲ ਇਕ...
+ Full Story

Other Articles

Religious

article thumbnailReligiousSummer Gurbani Enrichment Program in Guru Ghar FREMONT California USA

Thursday, 03 July 2008

Dear Brothers and Sisters,         Waheguru ji ka Khalsa Waheguru ji ke Fateh        It is my honor and privilege to announce the commencement of Fourth 'Summer Gurbani Enrichment Program’ starting on JULY 7 Monday, which will end on Friday August 1st, (4 weeks total). Applications are being accepted. Coming Sunday July 6Th from noon to 2pm will be last session to accept applications on first come first serve basis. We can only accommodate 150 kids this year due to construction issues in the Gurdwara. Parents/ volunteers will meet at 2:30 pm in room #103 for information sharing.  This program runs from Monday through Friday from 10 am to 6:30 pm everyday in 3 blocks.   First block (10am to 12)       -Gurmukhi Akhar/muharni or Gurbani santhya is taught, depending on child's...
+ Full Story

Other Articles