| ਸਭ ਤੋਂ ਘੱਟ ਉਮਰ ਦੀ ਡਾਕਟਰ ਬਣੀ ਹੀਨਲ ਰਾਏਚੂਰਾ Britain’s youngest doctor is of Indian origin |
| Sunday, 13 July 2008 | |
|
She is to start work at the University College London Hospital where she hopes to become a surgeon, the Daily Telegraph reported. Raichura said: “It’s quite a surreal feeling to actually, finally, become a doctor after six years of a degree. To finally come out at the end and say, ‘I’m a doctor’, my childhood dream, is an indescribable feeling.” She took her GCSEs (class 11) examinations at the age of 14 and obtained the best results in her school that year. On top of the normal five years of medical study, she also spent an extra year to get a degree in Anatomy and Developmental Biology from the University College of London
ਲੰਡਨ- ਸਿਰਫ 22 ਸਾਲਾਂ ਦੀ ਉਮਰ ਵਿਚ ਸਰਜਨ ਬਣਨ ਦਾ ਸਿਹਾਰਾ ਲੈਣ ਵਾਲੀ ਹੀਨਲ ਰਾਏਚੂਰਾ ਹਾਲਾਂਕਿ ਭਾਰਤੀ ਮੂਲ ਦੀ ਹੈ ਪਰ ਇਸ ਨੇ ਬ੍ਰਿਟੇਨ ਵਿਚ ਇਹ ਰਿਕਾਰਡ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਗੋਰਿਆਂ ਦੇ ਇਸ ਦੇਸ਼ ਵਿਚ ਨਵਾਂ ਇਤਿਹਾਸ ਲਿਖਣ ਵਿਚ ਕਾਮਯਾਬੀ ਰਹੀ ਹੈ। ਬ੍ਰਿਟੇਨ ਵਿਚ ਮੈਡੀਕਲ ਵਿਚ ਦਾਖਲੇ ਦੇ ਲਈ ਘੱਟੋ ਘੱਟ ਉਮਰ 17 ਸਾਲ ਹੈ ਪਰ ਹੀਨਲ ਨੂੰ 2002 ਵਿਚ ਕੇਵਲ 16 ਸਾਲ ਦੀ ਉਮਰ ਵਿਚ ਦਾਖਲਾ ਮਿਲ ਗਿਆ ਸੀ। ਹੁਣ ਠੀਕ ਛੇ ਸਾਲ ਬਾਅਦ ਉਹਨਾਂ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਲਈ ਹੈ ਅਤੇ ਯੂਨੀਵਰਸਿਟੀ ਕਾਲਜ ਲੰਡਨ ਵਿਚ ਪ੍ਰੈਕਟਿਸ ਕਰੇਗੀ। ਆਪਣੀ ਇਸ ਕਾਮਯਾਬੀ ਤੋਂ ਉਤਸ਼ਾਤਿਹ ਹੀਨਲ ਦਾ ਕਹਿਣਾ ਹੈ ਕਿ ਹੁਣ ੳਹਨਾਂ ਦੇ ਬਚਪਨ ਦਾ ਸੁਪਨਾ ਪੂਰਾ ਹੋ ਗਿਆ ਹੈ। ਛੇ ਸਾਲਾਂ ਦੀ ਮਿਹਨਤ ਤੋਂ ਬਾਅਦ ਆਖਿਰਕਾਰ ਉਹ ਡਾਕਟਰ ਬਣ ਹੀ ਗਈ। |
| Next > |
|---|

London, July 12 (IANS) An Indian-origin woman is believed to have become Britain’s youngster doctor, preparing to start work at the age of 22, a newspaper reported. Heenal Raichura was accepted into