|
Monday, 19 July 2010 |
|

ਔਕਲੈˆਡ 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਧਰਮ ਨੂੰ ਨਿਆਰਾ ਧਰਮ ਤਾˆ ਸਾਰੇ ਸਿੱਖ ਕਹਿੰਦੇ ਹੀ ਹਨ ਪਰ ਜੇਕਰ ਕੋਈ ਕਿਸੇ ਹੋਰ ਧਰਮ ਦਾ ਵਿਅਕਤੀ ਉਹ ਵੀ ਚੜ੍ਹਦੀ ਉਮਰੇ ਇਸ ਧਰਮ ਵਿਚ ਸ਼ਾਮਿਲ ਹੋ ਪੂਰਨ ਨਿਆਰਾਪਨ ਪੇਸ਼ ਕਰੇ ਤਾˆ ਉਹ ਸੱਚਮੁੱਚ ਇਕ ਉਦਾਹਰਣ ਹੀ ਹੋਵੇਗੀ। ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਸੰਨ 2004 ਵਿਚ ਚੰਡੀਗੜ੍ਹ ਸ਼ਹਿਰ ਤੋˆ ਪੜ੍ਹਨ ਆਏ ਇਕ ਹਿੰਦੂ ੇਨੌਜਵਾਨ ਸ੍ਰੀ ਦੀਪਕ ਸ਼ਰਮਾ ਨੇ। ਚੰਡੀਗੜ੍ਹ ਵਸਦੇ ਪਿਤਾ ਸ੍ਰੀ ਅਸ਼ੋਕ ਸ਼ਰਮਾ ਅਤੇ ਮਾਤਾ ਸ੍ਰਮਤੀ ਸੁਨੀਤਾ ਸ਼ਰਮਾ ਦਾ ਇਹ ਹੋਣਹਾਰ ਬੇਟਾ ਪਹਿਲਾˆ-ਪਹਿਲ ਦੂਜੇ ਵਿਦਿਆਰਥੀਆˆ ਵਾˆਗ ਗੁਰੂ ਘਰ ਜਾˆਦਾ-ਆਉˆਦਾ ਰਹਿੰਦਾ ਸੀ ਪਰ ਇਕ ਵਾਰ ਸੰਨ 2009 ਦੇ ਵਿਚ ਆਕਲੈˆਡ ਦੇ ਉਟਾਹੂਹੂ ਗੁਰੂ ਘਰ ਵਿਖੇ ਇਹ ਰੈਣ ਸਬਾਈ ਕੀਰਤਨ ਸਰਵਣ ਕਰਨ ਗਿਆ। ਉਥੇ ਇਸ ਵਿਦਿਆਰਥੀ ਦੇ ਅੰਦਰ ਸਿੱਖ ਧਰਮ ਪ੍ਰਤੀ ਅਜਿਹੀ ਜਗਿਆਸਾ ਜਾਗੀ ਕਿ ਉਹ ਦਿਨਾˆ ਵਿਚ ਹੀ ਦੀਪਕ ਸ਼ਰਮਾ ਤੋˆ ਸ. ਬਿਲਾਵਲ ਸਿੰਘ ਬਣ ਗਿਆ।
|
|
Read more...
|
|
|
Friday, 26 March 2010 |
|
WITH NOVEMBER 1984 SIKH GENOCIDE JUSTICE CAMPAIGN
Kamal Nath met by Hundreds of Protestors in Ottawa
Canada's Sikh community gathered in hundreds at Parliament Hill to protest Kamal Nath, the Indian Minister of Road Transport and Highways, who led a mob attack against a Sikh Gurdwara where two Sikhs were burned alive following the assassination of Indira Gandhi in 1984.
Sikhs For Justice, Ontario Gurudwara Committee, Ontario Gurudwara and Sikh Council, United Front of Sikhs and Management Committees of Montreal Gurudwaras Lasalle, DDO, Pac Extension and the Canadian Sikh community were greeted warmly by several Canadian members of parliament, who chose not to attend the reception for Kamal Nath.
|
|
Read more...
|
|
|
Monday, 18 January 2010 |
|
ਮੈਲਬੌਰਨ- ਆਸਟਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਸੁਜਾਤਾ ਸਿੰਘ ਨੇ ਭਾਰਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਨੇ ਆਸਟਰੇਲੀਆ ਵਿਚ ਹੋ ਰਹੀਆਂ ਘਟਨਾਵਾਂ ‘ਤੇ ਨੇੜਲੀ ਨਜ਼ਰ ਰੱਖੀ ਹੋਈ ਹੈ ਅਤੇ ਕਿਹਾ ਕਿ ਉਹ ਆਪਣੇ ਅੰਦਰ ਕੁੱਝ ਬੁਰੇ ਤੱਤਾਂ ਦਾ ਪ੍ਰਵੇਸ਼ ਨਾ ਹੋਣ ਦੇਣ, ਨਹੀਂ ਤਾਂ ਭਾਰਤ-ਆਸਟਰੇਲੀਆ ਦੇ ਸਬੰਧਾਂ ‘ਤੇ ਬੁਰਾ ਅਸਰ ਪੈ ਸਕਦਾ ਹੈ। ਸੁਜਾਤਾ ਸਿੰਘ ਖਾਸ ਤੌਰ ‘ਤੇ ਉਸ ਗੁਰਦਵਾਰਾ ਸਾਹਿਬ ਵਿਖੇ ਗਏ ਜਿਥੇ ਹਾਲ ਹੀ ਵਿਚ ਹਮਲਾ ਹੋਇਆ ਸੀ। ਉਨ੍ਹਾਂ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਧਾਰਮਿਕ ਅਸਥਾਨ ਨੂੰ ਅੱਗ ਲਗਾਏ ਜਾਣ ਦੀ ਘਟਨਾ ਦੇ ਸਾਜਿਸ਼ਕਰਤਾਵਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਭਾਰਤੀਆਂ ਦੀ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਰੋਜ਼ਾਨਾ ਕਾਫ਼ੀ ਸਮਾਂ ਸਬੰਧਤ ਆਸਟਰੇਲੀਆਈ ਅਧਿਕਾਰੀਆਂ ਨਾਲ ਸੰਪਰਕ ਵਿਚ ਰਹਿੰਦੇ ਹਨ। ਹਾਈ ਕਮਿਸ਼ਨਰ ਨੇ ਹਾਲ ਹੀ ਦੀਆਂ ਘਟਨਾਵਾਂ ਨੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਦੁਖੀ ਕੀਤਾ ਹੈ। ਸਹੀ ਸੋਚ ਰੱਖਣ ਵਾਲੇ ਸਾਰੇ ਲੋਕ ਅਜਿਹੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰ ਰਹੇ ਹਨ।
|
|
|
Monday, 28 December 2009 |
|
ਆਨੰਦ ਪੁਰ ਸਾਹਿਬ- ਦਸਬੰਰ 21 ( ਜਸ਼ਨ ) ਗੁਰਦੁਆਰਾ ਮੈਹਦੇਆਣਾ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਜੋਰਾ ਸਿੰਘ ਲੱਖਾ ਹਰ ਸਾਲ ਦਸਮ ਪਾਤਸ਼ਾਹ ਵੱਲੋਂ ਕਿਲ੍ਹਾ ਅਨੰਦਗੜ ਸਾਹਿਬ ਛੱਡਣ ਦੀ ਯਾਦ ਨੂੰ ਤਾਜ਼ਾ ਕਰਾਉਂਦਾ ਤੇ ਸਿੱਖ ਨੌਜਵਾਨਾਂ ਨੂੰ ਆਪਣੇ ਸ਼ਹਾਦਤਾਂ ਭਰੇ ਵਿਰਸੇ ਨੂੰ ਦਰਸਾਉਂਦਾ ਸ਼੍ਰੀ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਕੱਢ ਕੇ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰਦੇ ਆ ਰਹੇ ਹਨ ।
more news
TEJINDER JASHAN----MOGA PUNJAB
redgreen1966@gmail.com
|
|
Read more...
|
|
|
Tuesday, 01 December 2009 |
|
West Coast Sikhi Camp
Finally! A place where Sikh youth can meet, hang out, have fun, ask questions, and discuss openly what’s on their mind about Sikhism!
|
|
Read more...
|
|
|
|
<< Start < Prev 1 2 3 4 5 Next > End >>
|
| Results 1 - 9 of 39 |