Calendar Date

Sep
10
2010
Print Edition
ਰਾਜਨੀਤੀ
ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਨਿਯੁਕਤ
Tuesday, 29 June 2010
11-11.jpgਟਰਾਂਟੋ (ਜੰਜੂਆ) – ਬੀਤੇ ਦਿਨੀਂ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਮੀਤ ਪ੍ਰਧਾਨ ਅਤੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੂੰ ਉਨਾਂ ਵਲੋਂ ਪਾਰਟੀ ਲਈ ਕੀਤੀ ਵਧੀਆ ਕਾਰਗੁਜ਼ਾਰੀ ਅਤੇ ਵਫ਼ਾਦਾਰੀ ਕਾਰਣ ਆਦਮਪੁਰ ਵਿਖੇ ਆਯੋਜਤ ਇੱਕ ਵਿਸ਼ੇਸ਼ ਸਮਾਗਮ ਦੋਰਾਨ ਹਲਕੇ ਦੇ ਵਿਧਾਇਕ ਸ: ਸਰਬਜੀਤ ਸਿੰਘ ਮੱਕੜ, ਪਵਨ ਕੁਮਾਰ ਟੀਨੂ ਚੇਅਰਮੈਨ ਅਨੁਸੂਚਿਤ ਜਾਤੀ ਭੂਮੀ ਅਤੇ ਵਿੱਤ ਵਿਕਾਸ ਨਿਗਮ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਕਲ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।ਆਪਣੀ ਇਸ ਨਿਯੁਕਤੀ ਬਾਰੇ ਬੋਲਦਿਆਂ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਉਪ- ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਹਲਕਾ ਵਿਧਾਇਕ ਸ: ਸਰਬਜੀਤ ਸਿੰਘ ਮੱਕੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਮਾਲਟਨ ਕਨੇਡਾ ਵਿੱਚ ਵੱਸਦੇ ਉਨਾਂ ਦੇ ਸਹਿਯੋਗੀ ਹਰਜੀਤ ਸਿੰਘ ਜੰਜੂਆ, ਸ: ਗੁਰਚਰਨ ਸਿੰਘ ਬਿਆਸ ਪਿੰਡ ਅਤੇ ਬੌਬੀ ਅਲਾਵਲਪੁਰ ਨੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਦੇ ਸਰਕਲ ਪ੍ਰਧਾਨ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਨਾਂ ਨੂੰ ਵਧਾਈ ਦਿੱਤੀ।
 
No death sentence or extradition for Headley for 26/11
Thursday, 18 March 2010
images9.jpgPakistani-American David Coleman Headley, accused of plotting the 26/11 Mumbai attacks at the behest of Lashkar-e-Toiba (LeT) and conspiring to target a Danish newspaper, on Thursday pleaded guilty to all terror charges before a US court in Chicago.

In a plea bargain, Headley has been assured of no extradition to India in return. Also there will be no death penalty for Headley. (Read: David Headley cuts deal with US, India helpless)

Read more...
 
ਡੈਮੋਕ੍ਰੇਟਾਂ ਤੇ ਰਿਪਬਲਿਕਨਾਂ ਨੂੰ ਇਕੱਠਿਆਂ ਕੰਮ ਕਰਦੇ ਦੇਖਣਾ ਚਾਹੁੰਦੇ ਹਨ ਅਮਰੀਕੀ ਲੋਕਰੁਜ਼ਗਾਰ ਅਤੇ ਸਿੱਖਿਆ ਹੋਵੇਗੀ ਮ
Wednesday, 27 January 2010

obama_thumb.jpgਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਅੱਜ ਕਿਹਾ ਕਿ 2010 ਵਿਚ ਉਹ ਨੌਕਰੀਆਂ ‘ਤੇ ਧਿਆਨ ਕੇਂਦਰਿਤ ਕਰਨਗੇ ਅਤੇ ਇਸ ਦੇ ਲਈ ਵੀਰਵਾਰ ਨੂੰ ਇਕ ਬਿਲ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਮਰੀਕੀ ਲੋਕ ਰਾਜਨੀਤਿਕ ਮੁਸ਼ਕਿਲਾਂ ਵਿਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਸਾਂਝੇ ਯਤਨਾਂ ਦੀ ਉਮੀਦ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਗੜੀ ਆਰਥਿਕਤਾ ਪਟੜੀ ਉਤੇ ਆ ਰਹੀ ਹੈ। ਓਬਾਮਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਮੁਸ਼ਕਿਲਾਂ ਵਿਚ ਘਿਰੇ ਬੈਂਕਾਂ ਨੂੰ ਆਰਥਿਕ ਮਦਦ ਗੈਰ-ਲੋਕਪ੍ਰਿਯ ਕਦਮ ਸੀ ਪਰ ਵਿੱਤੀ ਪ੍ਰਣਾਲੀ ਨੂੰ ਸਥਿਰਤਾ ਦੇ ਲਈ ਇਹ ਜ਼ਰੂਰੀ ਸੀ।

Read more...
 
ਕਾਬੁਲ ‘ਚ ਤਾਲਿਬਾਨ ਦਾ ਕਹਿਰ- ਅੱਤਵਾਦੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਗਹਿਗੱਚ ਲੜਾਈ
Monday, 18 January 2010
ਕਾਬੁਲ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ੱਕੀ ਤਾਲਿਬਾਨੀ ਕੱਟੜਪੰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਜ਼ੋਰਦਾਰ ਲੜਾਈ ਹੋਈ। ਧਮਾਕਿਆਂ ਅਤੇ ਗੋਲੀਬਾਰੀ ਦੌਰਾਨ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਲੜਾਈ ਵਿਚ ਘੱਟੋ ਘੱਟ 4 ਕੱਟੜਪੰਥੀਆਂ ਅਤੇ ਕਈ ਹੋਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪਰ ਹਾਲੇ ਤੱਕ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ। ਕਾਬੁਲ ਵਿਚ ਸਿੱਖਿਆ ਮੰਤਰਾਲੇ ਦੇ ਬਾਹਰ ਇਕ ਕਾਰ ਬੰਬ ਧਮਾਕੇ ਨਾਲ ਇਹ ਹਮਲਾ ਸ਼ੁਰੂ ਹੋਇਆ। ਇਸ ਤੋਂ ਬਾਅਦ ਕੱਟੜਪੰਥੀਆਂ ਨੇ ਕਈ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਰ ਬੰਦੂਕਧਾਰੀ ਇਕ ਸਿਨੇਮਾਘਰ ਵਿਚ ਲੁਕੇ ਹੋਏ ਹਨ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਘੇਰਿਆ ਹੋਇਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਕਾਬੁਲ ਵਿਚ ਸੁਰੱਖਿਆ ਸਥਿਤੀ ਕੰਟਰੋਲ ਵਿਚ ਹੈ। ਦੂਜੇ ਪਾਸੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ ਉਸਦੇ 20 ਲੜਾਕੇ ਸ਼ਾਮਲ ਹਨ। ਤਾਲਿਬਾਨ ਨੇ ਆਪਣੀ ਵੈਬਸਾਈਟ ‘ਤੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਹਮਲੇ ਵਿਚ ਸਰਕਾਰੀ ਇਮਾਰਤਾਂ ਤੇ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
 
Controversial former Japan official found dead
Saturday, 03 October 2009
 t1home.nakagawa.afp.gi1.jpgFormer Japanese Finance Minister Shoichi Nakagawa, who resigned from his post after appearing intoxicated at a news conference earlier this year, was found dead Sunday in his home, police told CNN. He was 56. Nakagawa blamed his behavior at the G-7 briefing in Rome in February on having taken too much medicine, Kyodo reported at the time.
 
<< Start < Prev 1 2 3 4 Next > End >>

Results 1 - 9 of 31
http://www.savegurudwara.com
 

Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles