Calendar Date

Sep
10
2010
Print Edition
Regional
CAPT:AMRINDER SINGH IS GETTING WARM WELCOME BY PUNJAB
Sunday, 09 May 2010
img_0739_a.jpg
 
Restore Amarinder Singh’s assembly membership: Apex court (Third Lead)
Monday, 26 April 2010
amrinder_singh1.jpgNEW DELHI/CHANDIGARH - The Supreme Court Monday said the ouster of former Punjab chief minister Amarinder Singh from the state assembly on charges of corruption was unconstitutional and ordered the restoration of his membership.

A five-judge constitution bench headed by Chief Justice K.G. Balakrishnan ruled that in ousting Singh for alleged corruption during his tenure as chief minister, the present assembly exceeded its jurisdiction.

The bench, which also included Justice R.V. Raveendran, Justice P.K. Sathasivam, Justice J.M. Panchal and Justice R.M. Lodha, held that the assembly should have instituted a criminal case in the matter and the ordinary law of the land should have been allowed to take its course.

Read more...
 
ਗੈਲੈਂਟਰੀ ਮੈਡਲ‘‘ ਜੇਤੂ ਐਸ.ਪੀ. ਕਰਨੈਲ ਸਿੰਘ ਗਿੱਲ ਨਹੀਂ ਰਹੇ
Wednesday, 17 March 2010

karnail_s_photo_dvt.jpg

ਮੋਗਾ, 18 ਮਾਰਚ (ਜਸ਼ਨ) : ਮੋਗਾ ਜ਼ਿਲ੍ਹੇ ਨਾਲ ਸਬੰਧਿਤ ਐਸ.ਪੀ. ਕਰਨੈਲ ਸਿੰਘ ਗਿੱਲ ਫਤਿਹਗੜ੍ਹ ਕੋਰੋਟਾਣਾ ਦੀ ਬੀਤੀ ਰਾਤ ਸੰਖੇਪ ਬੀਮਾਰੀ ਬਾਅਦ ਮੌਤ ਹੋ ਜਾਣ ਨਾਲ ਸਮੁੱਚੇ ਪੰਜਾਬ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਐਸ.ਪੀ. ਕਰਨੈਲ ਸਿੰਘ ਬੇਸ਼ੱਕ 1995 ਵਿੱਚ ਰਿਟਾਇਰ ਹੋ ਚੁੱਕੇ ਸਨ ਪਰ ਨੌਕਰੀ ਦੌਰਾਨ ਫਲੌਰ, ਜਹਾਨ ਖੇਲਾਂ ਅਤੇ ਸੰਗਰੂਰ ਆਦਿ ਪੁਲੀਸ ਟ੍ਰੇਨਿੰਗ ਸੈਂਟਰਾਂ ਵਿੱਚ ਸਫ਼ਲ ਉਸਤਾਦ ਵਜੋਂ ਭੂਮਿਕਾ ਨਿਭਾਉਂਦਿਆਂ ਦਰਵੇਸ ਅਫਸਰਾਂ ਵਾਲੀ ਜ਼ਿੰਦਗੀ ਬਿਤਾਉਣ ਵਾਲੇ ਕਰਨੈਲ ਸਿੰਘ ਦੇ ਵਿਦਿਆਰਥੀ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਪੁਲੀਸ ਸੇਵਾ ਨਿਭਾ ਰਹੇ ਹਨ।

Read more...
 
International Womens Day
Monday, 08 March 2010

ਅਸੀਂ ਜਦੋਂ ਵੀ ਕੋਈ ਦਿਨ ਮਨਾਉਂਦੇ ਹਾਂ ਤਾਂ ਉਸ ਨਾਲ ਜੁੜੀ ਕਿਸੇ ਖ਼ੁਸ਼ੀ ਜਾਂ ਗਮ ਦੀ ਯਾਦ ਤਾਜ਼ਾ ਰੱਖਣ ਲਈ ਹੀ ਅਜਿਹਾ ਕਰਦੇ ਹਾਂ। ਭਾਵੇਂ ਉਹ ਦਿਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਵੇ ਤੇ ਭਾਵੇਂ ਕਿਸੇ ਪੀਰ ਪੈਗੰਬਰ ਦੇ ਅਵਤਾਰ ਧਾਰਨ ਦਾ ਦਿਨ ਹੋਵੇ। ਅਜਿਹੇ ਕਿਸੇ ਵੀ ਦਿਨ ਨੂੰ ਯਾਦ ਰੱਖਣ ਜਾਂ ਮਨਾਉਣ ਦਾ ਮਕਸਦ ਹੁੰਦਾ ਹੈ ਕਿ ਅੱਛਾਈ ਦੀ ਬੁਰਾਈ ਉੱਤੇ ਹੋਈ ਜਿਤ ਨੂੰ ਦਰਸਾਉਂਦੇ ਹੋਏ ਅਸੀਂ ਵਧੀਆ ਸਮਾਜ ਸਿਰਜਨ ਦਾ ਪ੍ਰਣ ਲੈਂਦੇ ਰਹੀਏ।
 ਹੁਣ ਗੱਲ ਕਰੀਏ ਔਰਤਾਂ ਦੇ ਦਿਨ ਦੀ ! ਇਹ ਦਿਨ ਔਰਤਾਂ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਰਾਖਵਾਂ ਕਿਉਂ ਰਖਣਾ ਪਿਆ ? ਜਿਸਨੂੰ ਇਕ ਜਗਜਣਨੀ ਦਾ ਰੁਤਬਾ ਮਿਲਿਆ ਹੋਵੇ ਅਤੇ ਜਿਸ ਦੇ ਕੁੱਖੋਂ ਰਾਜੇ ਮਹਾਰਾਜੇ ਜਨਮ ਲੈ ਚੁੱਕੇ ਹੋਣ, ਉਸ ਦੇ ਲੇਖੇ ਸਾਲ ਦੇ 365 ਦਿਨਾਂ ਵਿੱਚੋਂ ਸਿਰਫ਼ ਇਕ ਦਿਨ ਹੀ  ਲੱਗੇ ? ਕੀ ਇਹ ਜਾਇਜ਼ ਹੈ ਜਾਂ ਨਹੀਂ, ਇਸ ਬਾਰੇ ਕੋਈ ਵੀ ਅਹਿਮ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਹਕੀਕਤਾਂ ਵੱਲ ਗੌਰ ਕਰਨਾ ਜ਼ਰੂਰੀ ਹੈ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਸਾਹਮਣੇ ਆ ਚੁੱਕੀਆਂ ਹਨ ਅਤੇ ਜਿਨ੍ਹਾਂ ਨੇ ਸੂਝਵਾਨ ਮਰਦਾਂ ਨੂੰ ਵੀ ਮਜਬੂਰ ਕਰ ਦਿੱਤਾ ਹੈ ਕਿ ਏਨਾ ਤਸ਼ਦੱਦ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਕ ਦਿਨ ਜ਼ਰੂਰ ਇਸ ਜ਼ੁਲਮ ਦੀ ਯਾਦ ਨੂੰ ਸਮਰਪਿਤ ਕੀਤਾ ਜਾਏ।

Read more...
 
International Womens Day
Monday, 08 March 2010

 dsc01282.jpg

<< Start < Prev 1 2 3 4 Next > End >>

Results 1 - 9 of 34
http://www.savegurudwara.com
 
Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles