Calendar Date

Sep
10
2010
Print Edition
Personalities
Maharaja Jassa Singh Ramgarhia-A Patriot
Thursday, 30 April 2009

jassa_singh_ram.jpgਜਿਉ ਜਿਉ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ ਤਿਉ ਤਿਉ ਇਸ ਪੰਜਾਬ ਦੀ ਧਰਤੀ ਨੂੰ ਸਜਦਾਂ ਕਰਨ ਨੂੰ ਜੀ ਕਰਦਾ ਹੈ।ਜਿਸ ਦੀ ਸਰਜਮੀਨ ਤੇ ਬੜੇ ਬੜੇ ਯੋਧਿਆ,ਸੂਰਬੀਰਾ ਅਤੇ ਜਰਨੈਲਾ ਨੇ ਜਨਮ ਲਿਆਂ ਇਨਾ ਜਰਨੈਲਾਂ ਵਿਚੋ ਇਕ ਜਰਨੈਲ ਸਿਖ ਕੋਮ ਦੇ ਮਹਾਨ ਸਿਪਾਹੀ ਸ: ਜਸਾ ਸਿੰਘ ਰਾਮਗੜ੍ਹੀਆਂ ਹੋਏ ਹਨ ਜਿਨਾਂ ਦਾ ਜਨਮ 1723 ਈ: ਪਿੰਡ ਇਛੁਗਿਲ ਵਿਖੇ ਹੋਇਆਂ ਆਪ ਜੀ ਦੇ ਪਿਤਾ ਗਿਆਨੀ ਭਗਵਾਨ ਸਿੰਘ ਖੁਦ ਉਚੇ ਆਚਰਨ ਵਾਲੇ ਇਕ ਸਿਦਕੀ ਸਿਖ ਸਨ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਵੀ ਸਿਖੀ ਜੀਵਨ ਦੇ ਸਚੇ  ਵਿਚ ਢਲਣ ਤੇ ਸਦਾਂ ਉਚੇ ਸਿਖੀ ਆਂਦਰਸਾਂ ਨੂੰ ਸਾਹਮਣੇ ਰਖਣ।ਸੋ ਮੁਢ ਤੋ ਹੀ ਉਨਾਂ ਨੇ ਜੱਸਾਂ ਸਿੰਘ ਅਤੇ ਦੂਜੇ ਬਚਿਆਂ ਦੀ ਧਾਰਮਿਕ ਅਤੇ ਸਾਸਤਰ ਸਿਖਿਆਂ ਵਲ ਵਿਸੇਸ ਧਿਆਨ ਦਿਤਾ ਜਿਸ ਦਾ ਡੂਘਾਂ ਅਸਰ ਸ: ਜੱਸਾ ਸਿੰਘ ਤੇ ਹੋਇਆਂ।


         

Read more...
 
TULP JOSHI - JAG JEONDEYAN DE MELE
Monday, 09 March 2009
jag-jeondeyan-de-mele-stills121.jpg
 
KUMAR SANU FILMFARE AWARD WINNER SINGER
Wednesday, 07 January 2009

833494dd34d616c41.jpgKumar Sanu's father Pashupati Bhattacharjee was an accomplished classical vocalist and composer. He trained Sanu as a singer and tabla player. After getting a degree in commerce from Calcutta University, Sanu began performing publicly in 1979, singing at shows and restaurants around Calcutta. He modeled his singing style after famous Bollywood singer Kishore Kumar.

 

Read more...
 
KIMI VERMA A WELL KNOWN PUNJABI MOVIE STAR
Friday, 21 November 2008
kimi_49101a2b3df381.jpg

Over half a dozen popular Punjabi films in the last decade are a testimony to the prowess and popularity of Kimi Verma. Currently, Kimi is unquestionably the most established female lead in the Punjabi Cinema. Versatility, good looks and fluency in spoken Punjabi language are some of her major assets. Below, PlanetBollywood.com presents an interview with Kimi Verma.

 
Read more...
 
ਸਾਦਗੀ ਦੇ ਪ੍ਰਤੀਕ, ਰਾਗ ਵਿੱਦਿਆ ਦੇ ਮਾਹਿਰ-ਸੰਤ ਬਾਬਾ ਹੀਰਾ ਲਾਲ ਸਿੰਘ ਜੀ
Saturday, 25 October 2008

                   sant_baba_heera_lal_singh_ji.jpg                           ਓਸਲੋ-ਡਿੰਪਾ ਵਿਰਕ/ ਰੁਪਿੰਦਰ ਢਿੱਲੋ ਮੋਗਾ-ਸੇਵਾ ਸਿਮਰਨ ਦੇ ਪ੍ਰਤੀਕ ਸੰਤ ਬਾਬਾ ਮੈਗਲ ਸਿੰਘ ਜੀ ਮਹਾਰਾਜ ਦੋਧਰ ੳਚੇ ਡੇਰੇ ਵਾਲਿਆ ਤੋ ਵਰੋਸਾਏ ਮਹਾਂਪੁਰਸ਼ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਬਾਬਾ ਹੀਰਾ ਲਾਲ ਸਿੰਘ ਜੀ ਨੇ ਆਪਣੀ ਸਾਰੀ ਜਿੰਦਗੀ  ਸਾਦੇ ਲਿਬਾਸ,ਸਮੁਚੇ ਜੀਵਨ ਕਾਲ ਦੋਰਾਨ  ਬਿਨਾ ਕਿੱਸੇ ਤ੍ਰਿਸਨਾ  ਸਿਰਫ ਅਕਾਲ ਪੁਰਖ ਦੀ  ਭਗਤੀ ਕਰ ਕੱਟੀ।ਸੰਤ ਬਾਬਾ ਹੀਰਾ ਲਾਲ ਸਿੰਘ ਜੀ ਅਦੁੱਤੀ ਤੇ ਰੂਹਾਨੀ ਸਖਸ਼ੀਅਤ ਦੇ ਮਾਲਕ ਸਨ।ਜਿੰਨਾ ਦਾ ਜਨਮ 26 ਅਕਤੂਬਰ  ਸੰਨ 1900 ਈ ਨੂੰ  ਪਿੰਡ ਦੋਧਰ(ਜਿ਼ਲਾ ਮੋਗਾ) ਵਿਖੇ ਪਿਤਾ ਨੱਥਾ ਸਿੰਘ ਅੱਤੇ ਮਾਤਾ ਬੁੱਧਾ ਜੀ ਦੀ ਕੁੱਖੋ ਹੋਇਆ।ਸੰਤ ਬਾਬਾ  ਹੀਰਾ ਲਾਲ ਸਿੰਘ ਜੀ  ਦਾ ਬਚਪਨ ਤੋ ਝੁਕਾਅ  ਅਕਾਲ ਪੁਰੱਖ ਵੱਲ ਸੀ। ਬਾਬਾ ਜੀ  ਕੀਰਤਨ ਅੱਤੇ ਜੋੜੀ ਵਜਾਉਣ  ਵਿੱਚ ਬਹੁਤ ਹੀ ਗੁਣੀ ਗਿਆਨੀ ਸਨ ਅੱਤੇ ਬਾਬਾ ਹੀਰਾ ਲਾਲ ਸਿੰਘ ਜੀ ਨੂੰ ਕੀਰਤਨ ਅੱਤੇ ਜੋੜੀ  ਵਜਾਉਦੇ ਨੂੰ ਸੁਣ ਕੇ  ਨਾਨਕਸਰ ਸੰਪ੍ਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਬਹੁਤ ਖੁਸ਼  ਹੁੰਦੇ ਸਨ ਅੱਤੇ ਬਾਬਾ ਨੰਦ ਸਿੰਘ ਜੀ ਨੇ ਓਚੇ ਡੇਰੇ ਦੋਧਰ  ਵਾਲੇ ਬਾਬਾ ਮੈਗਲ ਸਿੰਘ ਜੀ ਕੋਲ ਬੇਨਤੀ ਕੀਤੀ ਕਿ ਅਸੀ ਹਰਿਾ ਲਾਲ ਸਿੰਘ ਜੀ  ਨੂੰ ਨਾਨਕਸਰ ਲੈ ਕੇ ਜਾਣਾ ਚਾਹੁੰਦੇ ਹਨ, ਪਰ ਓਸ ਵਕਤ ਬਾਬਾ ਹੀਰਾ ਲਾਲ ਸਿੰਘ ਜੀ ਨਾਨਕਸਰ ਜਾਣ  ਲਈ ਨਹੀ ਮੰਨੇ ਕਿਓੁ ਕਿ ਬਾਬਾ ਜੀ ਨਾਨਕਸਰ ਦੀ ਬੰਦਿਸ਼ ਵਿੱਚ ਨਹੀ ਸੀ ਰਹਿਣਾ ਚਾਹੁੰਦੇ । ਸੰਤ ਬਾਬਾ ਹੀਰਾ ਲਾਲ ਸਿੰ ਜੀ ਮਸਤ ਅੱਤੇ ਬ੍ਰਹਮ ਗਿਆਨੀ ਸਾਦੇ ਲਿਬਾਸ ਵਿੱਚ ਰਹਿਣਾ ਜਿਆਦਾ ਪੰਸਦ ਕਰਦੇ ਸਨ।


   ਬਾਬਾ ਜੀ ਦੀ ਉਮਰ 40 ਕੁ ਸਾਲ ਦੀ ਸੀ ਜਦੋ ਨਜਦੀਕੀ ਪਿੰਡ ਡਾਂਗੀਆ ਦੀ ਪੰਚਾਇਤ ਵੱਲੋ ਉੱਚੇ ਡੇਰੇ ਵਾਲੇ ਬਾਬਾ ਮੈਗਲ ਸਿੰਘ ਜੀ ਕੋਲ ਬੇਨਤੀ ਕੀਤੀ, ਕਿ ਬਾਬਾ ਜੀ ਸਾਡੇ ਪਿੰਡ ਸੇਵਾਦਾਰ ਨਹੀ  ਅੱਤੇ ਆੋ ਜੀ ਕ੍ਰਿਪਾ ਕਰੋ ਤਾਂ ਅਸੀ ਬਾਬਾ ਹੀਰਾ ਲਾਲ ਸਿੰਘ ਜੀ ਨੂੰ ਆਪਣੇ ਨਗਰ ਡਾਂਗੀਆ(ਜਗਰਾਉ) ਲਿਜਾ ਸੱਕੀਏ, ਬਾਬਾ ਮੈਗਲ ਸਿੰਘ ਜੀ ਨੇ ਖੁਸ਼ ਹੋ ਕਿਹਾ ਕਿ ਭਾਈ  ਤੁਸੀ ਹੀਰਾ ਲਾਲ ਸਿੰਘ ਤੋ ਪੁੱਛ ਲੋ,ਜੱਦੋ ਡਾਂਗੀਆ ਦੀ ਪੰਚਾਇਤ ਨੇ  ਬਾਬਾ ਹੀਰਾ ਲਾਲ ਸਿੰਘ ਜੀਅ ਗੇ ਬਨੇਤੀ ਕੀਤੀ ਤਾ ਬਾਬਾ ਜੀ ਡਾਂਗੀ ਆਉਣ ਲਈ ਤਿਆਰ  ਹੋ ਗਏ।ਸੰਤ ਬਾਬਾ ਮੈਗਲ ਸਿੰਘ ਜੀ ਦੀ ਪ੍ਰੇਰਨਾ ਸਦਕੇ ਡਾਂਗੀਆ ਆਉਣ ਉੱਪਰੰਤ ਕੁੱਝ ਸਮੇ ਬਾਅਦ  ਬਾਬਾ ਹੀਰਾ ਲਾਲ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਆਰੰਭ ਕਰ ਦਿੱਤੀ ਅੱਤੇ ਥੋੜੇ ਸਮੇ ਵਿੱਚ ਆਪ ਨੇ ਸੇਵਾ ਮੁੰਕਮਲ ਕਰਵਾ ਦਿੱਤੀ।ਬਾਬਾ ਜੀ ਦੀ ਮਹਾਨਤਾ ਅੱਗੇ ਹਰ ਪੰਥ ਦਰਦੀ ਦਾ ਸਿਰ ਸ਼ਰਧਾ ਨਾਲ ਝੁੱਕ ਜਾਦਾ ਹੈ।ਬਾਬਾ ਹੀਰਾ ਲਾਲ ਸਿੰਘ ਜੀ  ਨੇ ਡਾਂਗੀਆ ਪਿੰਡ ਵਿਖੇ 24 ਸਾਲ  ਸੋਪੀ ਸੇਵਾ ਨੂੰ ਨਿਭਾਇਆ।ਆਖਿਰ ਸੰਤ  ਜੀ 24 ਅਕਤੂਬਰ 1964 ਨੂੰ ਆਪਣੇ ਪੰਜ ਭੌਤਿਕ ਸ਼ਰੀਰ  ਦਾ ਤਿਆਗ ਕਰਕੇ ਬ੍ਰਹਮਲੀਨ ਹੋ ਗਏ।ਹਰ ਸਾਲ ਪਿੰਡ ਡਾਂਗੀਆ ਅੱਤੇ ਇਲਾਕਾ ਨਿਵਾਸੀਆਂ ਵੱਲੋ ਬਾਬਾ ਜੀ ਦੀ ਬਰਸੀ  ਨੂੰ 24, 25 26 ਅਕਤੂਬਰ ਨੂੰ ਮਨਾਇਆ ਜਾਦਾ ਹੈ ਅੱਤੇ ਇਸ ਮੋਕੇ ਨਗਰ ਵਿਖੇ ਨਗਰ ਕੀਰਤਨ ਅੱਤੇ ਧਾਰਮਿਕ ਸਮਾਗਮਾ ਦਾ ਆਜੋਯਨ ਹੁੰਦਾ ਹੈ।ਇਸ ਸਾਲ ਵੀ ਬਾਬਾ ਹੀਰਾ ਲਾਲ ਸਿੰਘ ਜੀ ਦੀ 44 ਵੀ ਬਰਸੀ  ਬਾਬਾ ਹੀਰਾ ਲਾਲ ਸਿੰਘ ਸਪੋਰਟਸ ਫ਼ਯੁੱਵਕ ਸੇਵਾਵਾ ਕੱਲਬ(ਡਾਂਗੀਆ ਜਗਰਾਓ)ਅੱਤੇ ਇਲਾਕੇ ਨਿਵਾਸੀਆ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਈ ਗਈ।ਧਾਰਮਿਕ ਸਮਾਗਮਾਂ ਦੋਰਾਨ ਬਾਬਾ ਲਖਬੀਰ ਸਿੰਘ ਜੀ  ਵੱਡੇ ਡੇਰੇਵਾਲੇ(ਦੋਧਰ) ਅੱਤੇ ਨਾਨਕਸਰ ਵਾਲੇ ਬਾਬਾ ਘਾਲਾ ਸਿੰਘ ਜੀ ਨੇ  ਸੰਗਤਾ ਨੂੰ  ਆਪਣੇ ਪ੍ਰਵਚਨਾ ਨਾਲ ਸੰਗਤਾ ਨੂੰ ਨਿਹਾਲ ਕੀਤਾ।ਇਸ  ਮੋਕੇ  ਨਾਰਵੇ ਤੋ  ਓਚੇਚੇ ਤੋਰ ਤੇ  ਅਕਾਲੀ ਦਲ(ਬ) ਦੇ ਚੈਅਰਮੇਨ  ਸ੍ਰ ਕਸ਼ਮੀਰ ਸਿੰਘ  ਬੋਪਾਰਾਏ ਅੱਤੇ  ਸ੍ਰ ਪ੍ਰਗਟ ਸਿੰਘ (ਜਲਾਲ ਵਾਲੇ) ਹੋਣਾ ਨੇ   ਆਪਣੀ ਹਾਜ਼ਰੀ ਲਵਾਈ।  ਸ੍ਰ ਕਸ਼ਮੀਰ ਸਿੰਘ ਬੋਪਾਰਾਏ (ਨਾਰਵੇ) ਹੋਣਾ ਨੇ  ਬਾਬਾ ਹੀਰਾ ਲਾਲ ਸਿੰਘ ਸਪੋਰਟਸ ਯੁੱਵਕ ਸੇਵਾਵਾ ਕੱਲਬ(ਡਾਂਗੀਆ ਜਗਰਾਓ) ਨੂੰ 50 ਹਜ਼ਾਰ  ਦੀ ਮਾਲੀ ਸਹਾਇਤਾ ਅੱਤੇ ਪ੍ਰਗਟ ਸਿੰਘ ਜਲਾਲ (ਨਾਰਵੇ)  ਨੇ 5100 ਰੁਪਿਆ ਕੱਲਬ ਨੂੰ ਭੇਟ ਕੀਤਾ। ਕੱਲਬ ਵੱਲੋ  ਬਾਬਾ ਹੀਰਾ ਲਾਲ ਸਿੰਘ ਜੀ ਓਟ ਸੱਦਕੇ ਪੂਰੀ ਜਗਰਾਓੁ ਤਹਿਸੀਲ ਚ  ਤਿੰਨ ਲੱਖ ਪੋਦੇ ਲਾਓਣ ਦਾ ਟੀਚਾ ਹੈ। ਬਾਬਾ ਹੀਰਾ ਲਾਲ ਸਿੰਘ ਸਪੋਰਟਸ ਫ਼ਯੁੱਵਕ ਸੇਵਾਵਾ ਕੱਲਬ(ਡਾਂਗੀਆ ਜਗਰਾਓ) ਦੇ ਪ੍ਰਧਾਨ  ਸੁਖਬੀਰ ਸਿੰਘ ਵਿਰਕ ਰਾਜੂ(ਪ੍ਰਧਾਨ), ਮੀਤ ਪ੍ਰਧਾਨ ਗੁਰਪ੍ਰੀਤ ਸਿੰਘ,ਸੱਕਤਰ ਗੁਰਮੀਤ ਸਿੰਘ ਵਿਰਕ,ਖਜਾਨਚੀ ਚਰਨਜੀਤ ਸਿੰਘ ਸਿੱਧੂ, ਚਰਨਜੀਤ ਸਿੰਘ ਵਿਰਕ (ਨਾਰਵੇ),ਹਰਵਿੰਦਰ ਸਿੰਘ ਵਿਰਕ, ਪ੍ਰੈਸ ਸੱਕਤਰ  ਚਮਕੋਰ ਸਿੰਘ,  ਬਲਵਿੰਦਰ ਸਿੰਘ , ਬਲਜਿੰਦਰ ਸਿੰਘ (ਕੈਨੇਡਾ) ਜਰਨੈਲ ਸਿੰਘ ਵਿਰਕ, ਸਰਬਜੀਤ ਸਿੰਘ ਵਿਰਕ(ਨਾਰਵੇ) ਤਾਰਾ ਸਿੰਘ ਵਿਰਕ(ਸਾਰੇ ਸਲਾਹਾਕਾਰ),ਸਰਪ੍ਰਸਤ ਜੱਥੇਦਾਰ ਗੁਰਮੇਲ ਸਿੰਘ ਵਿਰਕ, ਬੈਅੰਤ ਸਿੰਘ ਵਿਰਕ,ਡਾਂ ਕੁਲਦੀਪ ਸਿੰਘ ਵਿਰਕ ਸਾਬਕਾ ਸਰਪੰਚ,ਕੇਵਲ ਸਿੰਘ , ਬਲਦੇਵ ਸਿੰਘ , ਭਗਵੰਤ ਸਿੰਘ ਵਿਰਕ(ਕੇਨੈਡਾ)  ਜਗਸੀਰ ਸਿੰਘ ਵਿਰਕ(ਡੁਬਈ) ਆਦਿ ਅੱਤੇ ਇਲਾਕੇ ਨਿਵਾਸੀਆ  ਦੇ  ਸਹਿਯੋਗ ਨਾਲ ਬਾਬਾ ਹੀਰਾ ਲਾਲ ਸਿੰਘ ਜੀ ਦੀ 44ਵੀ ਬਰਸੀ ਬੜੀ ਧੂਮ ਧਾਮ ਨਾਲ ਮਨਾਈ ਗਈ।

 
http://www.savegurudwara.com
 

Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles