Calendar Date

Sep
07
2010
Print Edition
ਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ
Wednesday, 21 April 2010

images1.jpg
ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।

ਛਾਪੇ ਦੀ ਕਾਰਵਾਈ ਮੁੰਬਈ ਦੇ  ਉਪ ਨਗਰੀ ਇਲਾਕੇ ਮਲਾੜ ਵਿਚ ਆਈ ਪੀ ਐਲ ਦੀ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਦੇ ਦਫ਼ਤਰ, ਆਈ ਪੀ ਐਲ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ, ਆਯੋਜਨ ਏਜੰਸੀ ਇੰਟਰਨੈਸ਼ਨਲ ਮੈਨੇਜਮੈਂਟ ਗਰੁੱਪ ਅਤੇ ਵਰਲਡ ਸਪੋਰਟਸ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੇਣੂ ਨਾਇਰ ਨੇ ਬਾਂਦਰਾ ਹਾਊਸ ‘ਤੇ  ਛਾਪੇ ਦੀ ਕਾਰਵਾਈ ਚੱਲ ਰਹੀ ਸੀ। ਕਾਰਵਾਈ ਨਾਲ ਜੁੜੇ ਇਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਵਿਭਾਗ ਦੀ ਇਹ ਕਾਰਵਾਈ ਮਲਟੀ ਸਕਰੀਨ ਮੀਡੀਆ ਵੱਲੋਂ ਵਰਲਡ ਸਪੋਰਟਸ ਗਰੁੱਪ ਨੂੰ ਦਿੱਤੀ ਗਈ 8 ਕਰੋੜ ਡਾਲਰ ਦੀ ਕਥਿਤ ਸੁਵਿਧਾ ਫੀਸ ਨੂੰ ਲੈ ਕੇ ਕੀਤੀ ਗਈ ਹੈ। ਵਿਭਾਗ ਦੇ ਲਗਭਗ 20 ਅਧਿਕਾਰੀ ਛਾਪਿਆਂ ਦੀ ਇਸ ਕਾਰਵਾਈ ਵਿਚ ਸ਼ਾਮਲ ਹਨ। ਦੋਸ਼ਾਂ ਵਿਚ ਘਿਰੀ ਵਰਲਡ ਸਪੋਰਟਸ ਗਰੁੱਪ ਨੇ ਦਾਅਵਾ ਕੀਤਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ ਅਤੇ ਉਹ ਆਪਣੀ ਸਾਖ ਨੂੰ ਬਣਾਈ ਰੱਖਣ ਲਈ ਲੋੜੀਂਦੀ ਕਾਰਵਾਈ ਕਰੇਗੀ।

Next >
http://www.savegurudwara.com
 
Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles