Calendar Date

Sep
07
2010
Print Edition
ਸਾਂਝੀਵਾਲਤਾ ਸਪੋਰਟਸ ਫੈਡਰੇਸਨ (ਨਾਰਵੇ) ਵੱਲੋ 5 ਤੇ 6 ਜੂਨ ਦੇ ਟੂਰਨਾਂਮੈਟ ਦੀਆਂ ਤਿਆਰੀਆ ਜੋ਼ਰਾ ਸ਼ੋਰਾ ਤੇ।
Tuesday, 25 May 2010

pic_of_snajhiwalta__club.jpg
ਓਸਲੋ-ਨਾਰਵੇ 17 ਮਈ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਇਤਿਹਾਸ ਚ ਤੀਜੀ ਵਾਰ ਸਾਂਝੀਵਾਲਤਾ ਸਪੋਰਟਸ ਫੈਡਰੇਸਨ ਕੱਲਬ ਵੱਲੋ ਕਰਵਾਏ ਜਾ ਰਹੇ ਕੱਬਡੀ ਮਹਾਂ ਕੁੰਭ ਦੀਆਂ ਤਿਆਰੀਆ ਪੂਰੇ ਜੋ਼ਰਾ ਸ਼ੋਰਾ ਤੇ ਚੱਲ ਰਹੀਆਂ ਹਨ।ਪ੍ਰਧਾਨ ਸ੍ਰ ਰਾਜਵਿੰਦਰ ਸਿੰਘ ਚਾਹਲ,ਮੀਤ ਪ੍ਰਧਾਨ ਮਲਕੀਤ ਸਿੰਘ ਕੁਲਾਰ, ਸ੍ਰ ਸੰਤੋਖ ਸਿੰਘ(ਸਾਬਕਾ ਪ੍ਰਧਾਨ ਗੁਰੂ ਘਰ ਓਸਲੋ) ਸ੍ਰ ਦਰਬਾਰਾ ਸਿੰਘ,, ਸ੍ਰ ਗੁਰਮੇਲ ਸਿੰਘ ਬੈਸ, ਸ੍ਰ ਹਰਚਰਨ ਸਿੰਘ  ਗਰੇਵਾਲ, ਚੇਅਰਮੈਨ,ਸ੍ਰ ਗੁਰਦਿਆਲ ਸਿੰਘ ਪੱਡਾ,ਵਾਈਸ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਗੁਰਚਰਨ ਸਿੰਘ ਕੁਲਾਰ, ਸ੍ਰ ਮੁਖਤਿਆਰ ਸਿੰਘ ਪੱਡਾ , ਸੁਖਜਿੰਦਰ ਸਿੰਘ ਕੁਲਾਰ,ਜਰਨਲ ਸੈਕਟਰੀ ਹਰਵਿੰਦਰ ਪਰਾਸਰ,ਸਹਾਇਕ ਸੈਕਟਰੀ ਕਮਲਜੀਤ ਸਿੰਘ ਸੋਨੀ,ਬਿੰਦਰ ਸਿੰਘ ਮੱਲੀ,ਖਜਾਨਚੀ  ਹਰਭਜਨ ਸਿੰਘ  ਦਲਵਿੰਦਰ ਸਿੰਘ ,ਮੁੱਖ ਸਹਾਲਕਾਰ ਸ ਗੁਰਮੇਲ ਸਿੰਘ ਬੈਸ ਅੱਚਰਵਾਲ,ਪ੍ਰੈਸ ਸਕੱਤਰ ਸਰਵਜੀਤ ਸਿੰਘ ਵਿਰਕ,  ਆਦਿ  ਕੱਲਬ ਮੈਬਰਾ ਵੱਲੋ ਕੀਤੀ ਗਈ ਮੀਟਿੰਗ ਚ  ਹੋਣ ਜਾ ਰਹੇ ਕੱਬਡੀ ਟੂਰਨਾਮੈਟ ਤੇ ਡਿਓੂਟੀਆਂ ਅੱਤੇ ਹੋਰ ਜੁੰਮੇਵਾਰੀਆਂ ਦੀ ਵੰਡ ਕੀਤੀ ਗਈ

 

।ਸਾਂਝੀਵਾਲਤਾ ਦੇ ਓੁਪਦੇਸ਼ ਦੇਣ ਵਾਲੇ ਸਿੱਖ ਧਰਮ  ਅਨੁਸਾਰ ਇਸ ਖੇਡ ਮੇਲੇ ਚ ਬਿਨਾ ਕਿੱਸੇ  ਧਰਮ ਭੇਦ-ਭਾਵ ਹਰ  ਇੱਕ ਦਾ ਕੱਲਬ ਵੱਲੋ ਹਾਰਦਿੱਕ ਸਵਾਗਤ ਹੈ।ਇਸ ਟੂਰਨਾਮੈਟ ਚ ਨਾਰਵੇ ਤੋ ਇਲਾਵਾ ਦੁਨੀਆ ਭਰ ਤੋ ਕੱਬਡੀ ਦੇ ਚੋਟੀ ਦੇ ਖਿਡਾਰੀ ਭਾਗ ਲੈ ਰਹੇ ਹਨ। ਼ਲੋਕਲ ਟੀਮਾ ਵਿੱਚ ਸੇਰੇ ਪੰਜਾਬ ਸਪੋਰਟਸ ਕਲੱਬ ਨਾਰਵੇ,ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ,ਸਟੋਕਹੋਲਮ ਸਪੋਰਟਸ ਕਲੱਬ ਸਵੀਡਨ,ਜੂਤੇਬਰਗ ਕਬੱਡੀ ਕਲੱਬ ਸਵੀਡਨ,ਡੈਨਮਾਰਕ ਸਪੋਰਟਸ ਕਬੱਡੀ ਕਲੱਬ ਡੈਨਮਾਰਕ,ਤੇ ਅੰਤਰਰਾਸਟਰੀ ਕਬੱਡੀ ਕਲੱਬ ਵਿੱਚ ਜਰਮਨ, , ਬੈਲਜੀਅਮ,ਇੰਗਲੈਡ, ,ਇੱਟਲੀ,ਨਾਰਵੇ, ਭਾਰਤ ,ਪਾਕਿਸਤਾਨ ਤੋ ਕੱਬਡੀ ਟੀਮਾਂ 5100 ਡਾਲਰ ਦਾ ਇਨਾਮ ਪ੍ਰਾਪਤ ਕਰਨ ਅੱਤੇ ਸੋਹਣਾ ਖੇਡ ਪ੍ਰਦਰਸ਼ਨ ਕਰਨ ਲਈ ਨਾਰਵੇ ਪੁਹੰਚ ਰਹੀਆ ਹਨ। ਯਾਦ ਰਹੇ ਇਹ ਟੂਰਨਾਂਮੈਟ 5ਤੇ 6ਜੂਨ ਨੂੰ ੳਸ਼ਲੌ ਦੀਆ ਗਰਾਉਡਾਂ ਇੱਕੀਆਂ (ਫੂਰੋਸਿੱਤ)ਵਿੱਚ  ਦੇ ਖੁੱਲੇ ਖੇਡ ਮੈਦਾਨਾ ਚ ਹੋ ਰਿਹਾ ਹੈ। ਫੁੱਟਬਾਲ,ਵਾਲੀਵਾਲ ,ਦੋੜਾ,ਰਸਾਕੱਸੀ,ਆਦਿ ਛੌਟੇ ਬੱਚਿਆ ਦੀਆਂ ਦੋੜਾਂ,ਕਬੱਡੀ,ਫੂੱਟਵਾਲ, ਦੀਆਂ ਖੇਡਾ ਕਰਵਾਈਆ ਜਾਣਗੀਆ ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ  ਸਾਬਕਾ ਪ੍ਰਧਾਨ ਬਲਜੀਤ ਸਿੰਘ ਪੱਡਾ,ਦਰਬਾਰਾ ਸਿੰਘ ਮਾਲੂਪੁਰੀਆ,ਪ੍ਰਗਟ ਸਿੰਘ ਜਲਾਲ,ਰਾਜਿੰਦਰ ਸਿੰਘ ਤੂਰ,ਪ੍ਰਧਾਨ ਦਸਮੇਸ ਕਲੱਬ ਗੁਰਚਰਨ ਸਿੰਘ ਕੁਲਾਰ ,ਹਰਿੰਦਰਪਾਲ ਸਿੰਘ ਦਰਾਮਨ,ਹਰਪਾਲ ਸਿੰਘ ਖੱਟੜਾ,ਅਜੀਤ ਸਿੰਘ ਹੇਅਰ,ਮੁੱਖਤਿਆਰ ਸਿੰਘ ਪੱਡਾ,ਕਰਮਜੀਤ ਸਿੰਘ ਪੱਡਾ,ਸਾਬੀ ਪੱਤੜ, ਬਹਿਲਾਰ ਸਿੰਘ ਜਸਪਾਲ ਸਿੰਘ ਚਰਨਜੀਤ ਸਿੰਘ ਟੋਨਸਬਰਗ,,ਨਰਿੰਦਰ ਸਿੰਘ,ਰੋਸਨ ਸਿੰਘ, ਅਜਮੇਰ ਸਿੰਘ ਸਿੱਧੁ,ਚਰਨ ਸਿੰਘ ਦਰੋਬਾਕ,ਸੁਖਜੀਤ ਸਿੰਘ  ਫਦੈਰਿਕ ਗਿੱਲ,ਸਰਿੰਦਰਪਾਲ ਭਰਥ,ਰਸਪਾਲ ਸਿੰਘ ਵਿਰਕ,ਰਣਜੀਤ ਸਿੰਘ ਗਿੱਲ,ਸਿੰਦਰਪਾਲ ਸਿੰਘ ਸਿੱਧੁ,ਕੇਵਲ ਸਿੰਘ ਹਰਜਿੰਦਰ ਸਿੰਘ ਦਰੋਬਾਕ,ਜਰਨੈਲ ਸਿੰਘ ਸੰਧੁ, ਬੰਬੂ ਵਿਰਕ ਡਾਂਗੀਆ,ਤਲਵਿੰਦਰ ਸਿੰਘ ਗਿੱਲ,ਯਾਦਵਿੰਦਰ ਸਿੰਘ ਜਲਾਲ,ਕੁਲਵੀਰ ਸਿੰਘ ਬਾਜਵਾ,ਲੱਖਵੀਰ ਸਿੰਘ ਭੂੱਲਰ,ਬਲਵਿੰਦਰ ਸਿੰਘ ਬੱਗੀ,ਜਗਤਾਰ ਸਿੰਘ ਦਰੋਵਾਕ,ਪਰਮਜੀਤ ਸਿੰਘ ਦਰਾਮਨ,ਬਲਦੇਵ ਸਿੰਘ ਦਰਾਮਨ ਸਮੁਹ ਮੈਬਰ ਹਾਜਰ ਸਨ -

 
< Prev   Next >
http://www.savegurudwara.com
 

Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles