Calendar Date

Sep
10
2010
Print Edition
  

Music

article thumbnailA Tribute to Ustad Ali Akbar Khan Sahib”

  Classical Music Program presented by students of Dr Sisirkana Dhar Choudhury (disciple of Baba Ali Akbar Khan Sahib) at the Sangeetaanjali...
+ Full Story

An Event In History

Personalities

article thumbnailMaharaja Jassa Singh Ramgarhia-A Patriot

Thursday, 30 April 2009

+ Full Story
jus_punjabi.gif
ਸਿੱਖ ਧਰਮ ਵਿਚ ਸ਼ਾਮਿਲ ਹੋ ਨਿਊਜ਼ੀਲੈˆਡ ਵਿਚ ਅੰਮ੍ਰਿਤ ਵੇਲੇ ਲਾਵਾˆ ਲੈ ਪੁਰਾਤਨ ਇਤਿਹਾਸ ਦੀ ਉਦਾਹਰਣ ਪੇਸ਼ ਕੀਤੀ
Monday, 19 July 2010

nz_pic_19_july-2.jpg
ਔਕਲੈˆਡ 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਧਰਮ ਨੂੰ ਨਿਆਰਾ ਧਰਮ ਤਾˆ ਸਾਰੇ ਸਿੱਖ ਕਹਿੰਦੇ ਹੀ ਹਨ ਪਰ ਜੇਕਰ ਕੋਈ ਕਿਸੇ ਹੋਰ ਧਰਮ ਦਾ ਵਿਅਕਤੀ ਉਹ ਵੀ ਚੜ੍ਹਦੀ ਉਮਰੇ ਇਸ ਧਰਮ ਵਿਚ ਸ਼ਾਮਿਲ ਹੋ ਪੂਰਨ ਨਿਆਰਾਪਨ ਪੇਸ਼ ਕਰੇ ਤਾˆ ਉਹ ਸੱਚਮੁੱਚ ਇਕ ਉਦਾਹਰਣ ਹੀ ਹੋਵੇਗੀ। ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਸੰਨ 2004 ਵਿਚ ਚੰਡੀਗੜ੍ਹ ਸ਼ਹਿਰ ਤੋˆ ਪੜ੍ਹਨ ਆਏ ਇਕ ਹਿੰਦੂ ੇਨੌਜਵਾਨ ਸ੍ਰੀ ਦੀਪਕ ਸ਼ਰਮਾ ਨੇ। ਚੰਡੀਗੜ੍ਹ ਵਸਦੇ ਪਿਤਾ ਸ੍ਰੀ ਅਸ਼ੋਕ ਸ਼ਰਮਾ ਅਤੇ ਮਾਤਾ ਸ੍ਰਮਤੀ ਸੁਨੀਤਾ ਸ਼ਰਮਾ ਦਾ ਇਹ ਹੋਣਹਾਰ ਬੇਟਾ ਪਹਿਲਾˆ-ਪਹਿਲ ਦੂਜੇ ਵਿਦਿਆਰਥੀਆˆ ਵਾˆਗ ਗੁਰੂ ਘਰ ਜਾˆਦਾ-ਆਉˆਦਾ ਰਹਿੰਦਾ ਸੀ ਪਰ ਇਕ ਵਾਰ ਸੰਨ 2009 ਦੇ ਵਿਚ ਆਕਲੈˆਡ ਦੇ ਉਟਾਹੂਹੂ ਗੁਰੂ ਘਰ ਵਿਖੇ ਇਹ ਰੈਣ ਸਬਾਈ ਕੀਰਤਨ ਸਰਵਣ ਕਰਨ ਗਿਆ। ਉਥੇ ਇਸ ਵਿਦਿਆਰਥੀ ਦੇ ਅੰਦਰ ਸਿੱਖ ਧਰਮ ਪ੍ਰਤੀ ਅਜਿਹੀ ਜਗਿਆਸਾ ਜਾਗੀ ਕਿ ਉਹ ਦਿਨਾˆ ਵਿਚ ਹੀ ਦੀਪਕ ਸ਼ਰਮਾ ਤੋˆ ਸ. ਬਿਲਾਵਲ ਸਿੰਘ ਬਣ ਗਿਆ।

 

 

ਬਿਲਾਵਾਲ ਰਾਗ ਤੋˆ ਉਸ ਨੇ ਆਪਣਾ ਨਾˆਅ ਬਿਲਾਵਲ ਸਿੰਘ ਚੁਣਿਆ। ਨਿਊਜ਼ੀਲੈˆਡ ਵਸਦੇ ਸ. ਗੁਰਦਿੰਰਪਾਲ ਸਿੰਘ ਬਰਾੜ ਹੋਰਾˆ ਵੱਲੋˆ ਸਿੱਖ ਧਰਮ ਪ੍ਰਤੀ ਪੜ੍ਹਾਏ ਕੁਝ ਪਾਠਾˆ ਦਾ ਇਸ ਵਿਦਆਰਥੀ ਉਤੇ ਅਜਿਹਾ ਅਸਰ ਹੋਇਆ ਕਿ ਉਹ ਕੀਰਤਨ ਕਰਨ ਯੋਗ ਵੀ ਹੋ ਗਿਆ ਅਤੇ ਹਫਤਾਵਾਰੀ ਦੀਵਾਨਾˆ ਵਿਚ ਹਾਜ਼ਰੀ ਭਰਨ ਲੱਗਾ। ਸ. ਬਰਾੜ ਹੋਰਾˆ ਇਸ ਸਿੱਖ ਬੱਚੇ ਦੀ ਸਿੱਖ ਧਰਮ ਪ੍ਰਤੀ ਪੈਦਾ ਹੋਈ ਸ਼ਰਧਾ ਅਤੇ ਗੁਣਾ ਨੂੰ ਵੇਖਦਿਆˆ ਇਕ ਹੋਰ ਨੇਕ ਉਪਰਾਲਾ ਕੀਤਾ ਅਤੇ ਇਸ ਬੱਚੇ ਦੇ ਵਿਆਹ ਦੀ ਗੱਲ ਇਕ ਸਿੱਖ ਬੀਬੀ ਸ਼ਰਨਦੀਪ ਕੌਰ ਸਪੁੱਤਰੀ ਸ. ਪਵਿਤਰ ਸਿੰਘ ਤੇ ਸਰਦਾਰਨੀ ਸੁਰਜੀਤ ਕੌਰ ਪਿੰਡ ਗੋਰਾਇਆ ਜੋ ਕਿ ਨਿਊਜ਼ੀਲੈˆਡ ਪੜ੍ਹਨ ਆਈ ਹੋਈ ਸੀ, ਨਾਲ ਚਲਾਈ ਜਿਸ ਨੂੰ ਦੋਵਾˆ ਪਰਿਵਾਰਾˆ ਨੇ ਪ੍ਰਵਾਨ ਕਰ ਲਿਆ। ਇਸ ਜੋੜੇ ਨੇ ਪੁਰਾਤਨ ਸਿੱਖ ਇਤਿਹਾਸ ਦੁਹਰਾˆਦਿਆ ਅਨੰਦ ਕਾਰਜ ਦਾ ਸਮਾˆ ਅੰਮ੍ਰਿਤ ਵੇਲੇ ਚੁਣਿਆ ਅਤੇ ਬੀਤੇ ਐਤਵਾਰ ਤੜਕੇ 3 ਤੋˆ ਸਾਢੇ 4 ਵਜੇ ਦਰਮਿਆਨ ਇਸ ਜੋੜੇ ਨੇ ਪੂਰੇ ਸਿੱਖ ਬਾਣੇ ਅੰਦਰ ਅਤੇ ਪੂਰਨ ਰਹਿਤ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦਿਆˆ ਲਾਵਾˆ ਲਈਆˆ ਅਤੇ ਗ੍ਰਹਿਸਥ ਜੀਵਨ ਆਰੰਭ ਕੀਤਾ। ਲਾਵਾˆ ਤੋˆ ਬਾਅਦ ਵਾਰੀ-ਵਾਰੀ ਸ਼ਬਦ ਕੀਰਤਨ ਰਾਹੀˆ ਵੀ ਹਾਜ਼ਰੀ ਲਗਵਾਈ। ਇਸ ਵਿਦਿਆਰਥੀ ਜੋੜੇ ਨੂੰ ਆਸ਼ੀਰਵਾਦ ਦੇਣ ਅਤੇ ਉਨ੍ਹਾˆ ਦੀਆˆ ਖੁਸ਼ੀਆˆ ਵਿਚ ਸ਼ਾਮਿਲ ਹੋਣ ਲਈ ਜਿੱਥੇ ਸੰਗਤ ਵੀ ਵਿਸ਼ੇਸ਼ ਰੂਪ ਵਿਚ ਇਕੱਤਰ ਹੋਈ ਸੀ ਉਥੇ ਅਖੰਡ ਕੀਰਤਨੀ ਜਥੇ ਦੀ ਵੈਬ ਸਾਈਟ ਤੋˆ ਲਾਵਾˆ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਵਿਦਿਆਰਥੀ ਵੱਲੋˆ ਅੰਮ੍ਰਿਤ ਵੇਲੇ ਲਾਵਾˆ ਲੈ ਕੇ ਅਤੇ ਸਿੱਖ ਧਰਮ ਪ੍ਰਤੀ ਵਿਖਾਈ ਸ਼ਰਧਾ ਨਾਲ ਨਿਊਜ਼ੀਲੈˆਡ ਵਸਦੇ ਸਿੱਖ ਭਾਈਚਾਰੇ ਨੂੰ ਬੜੀ ਖੁਸ਼ੀ ਹੋਈ ਹੈ। ਗੁਰੂ ਘਰ ਵੱਲੋˆ ਨਵ-ਵਿਆਹੇ ਜੋੜੇ ਨੂੰ ਸਿਰੋਪਾਓ ਦਿੱਤੇ ਗਏ।

 
Next >
wg_banner_468x60.jpg

You are watching the PardesTimes News Channel
http://www.savegurudwara.com

Health

article thumbnailCan chocolate fight aging and make your skin glow?

Thursday, 20 May 2010

that could fight wrinkles and slow the aging process, making it the latest food group to tap the appetite for healthier living. Eating 20 g (0.755 oz) of specially developed chocolate packed with antioxidants, or flavanols, each day may help prevent wrinkles and make skin more radiant by boosting elasticity and improving hydration, studies carried out by Barry Callebaut showed.  
+ Full Story

Other Articles

Science

article thumbnailThe Indian prototype is impressive--especially at a $35 price point

Friday, 23 July 2010

                                                                                   ...
+ Full Story

Other Articles

World

article thumbnailUnited Sikhs partners and educate law enforcement agency about Kirpan and Sikh identity

Monday, 28 June 2010

Police Chief Doug Dunford of the Livingston Police Department approached United Sikhs with a request to educate his entire police department about the Kirpan and other articles of the Sikh faith, the Sikh culture and also to build an understanding of Sikh Americans.  
+ Full Story

Other Articles

Europe

article thumbnailਸਿੱਖ ਕੌਂਸਲ ਦੀ ਅਹਿਮ ਮੀਟਿੰਗ ਲਈ ਪੁਰਜ਼ੋਰ ਅਪੀਲ

Monday, 16 August 2010

ਨੈਸ਼ਨਲ ਸਿੱਖ ਕੌਂਸਲ ਯੂ ਕੇ ਦੀ ਐਡਹਾਕ ਕਮੇਟੀ ਦੇ ਕੋਆਰਡੀਨੇਟਰ ਸ: ਕੁਲਵੰਤ ਸਿੰਘ ਢੇਸੀ ਨੇ ਪਰੈਸ ਦੇ ਨਾਮ ਜਾਰੀ...
+ Full Story

Other Articles
 

Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles

Politics

article thumbnailPoliticsਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਨਿਯੁਕਤ

Tuesday, 29 June 2010

ਟਰਾਂਟੋ (ਜੰਜੂਆ) – ਬੀਤੇ ਦਿਨੀਂ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਮੀਤ ਪ੍ਰਧਾਨ ਅਤੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੂੰ ਉਨਾਂ ਵਲੋਂ ਪਾਰਟੀ ਲਈ ਕੀਤੀ ਵਧੀਆ...
+ Full Story

Other Articles

Sports

article thumbnailSportsIniesta’s late goal lifts Spain to World Cup title

Sunday, 11 July 2010

JOHANNESBURG, South Africa - Andres Iniesta scored late in extra time, lifting Spain to a 1-0 victory over the Netherlands for its first World Cup title. Iniesta broke free inside the penalty area Sunday, took a pass from Cesc Fabregas and put the ball just past the outstretched arms of goalkeeper Maarten Stekelenburg. More details to come.
+ Full Story

Other Articles

North America

article thumbnaiAmericasਬਾਬਾ ਨਿਧਾਨ ਸਿੰਘ ਜੀ ਬਾਰੇ ਸੈਮੀਨਾਰ ਅੱਜ

Tuesday, 03 August 2010

ਟਰਾਂਟੋ (ਜੰਜੂਆ) - ਬਾਬਾ ਨਿਧਾਨ ਸਿੰਘ ਜੀ ਦਾ ਸਿੱਖ ਧਰਮ ਦੇ ਪ੍ਰਚਾਰ/ਪ੍ਰਸਾਰ ਵਿਚ ਅਹਿਮ ਯੋਗਦਾਨ ਹੈ। ਉਹਨਾ ਵਲੋਂ ਸਿੱਖ ਧਰਮ ਪ੍ਰਤੀ ਕੀਤੇ ਕਾਰਜਾਂ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ‘ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ...
+ Full Story

Other Articles

Religious

article thumbnailReligiousਸਿੱਖ ਧਰਮ ਵਿਚ ਸ਼ਾਮਿਲ ਹੋ ਨਿਊਜ਼ੀਲੈˆਡ ਵਿਚ ਅੰਮ੍ਰਿਤ ਵੇਲੇ ਲਾਵਾˆ ਲੈ ਪੁਰਾਤਨ ਇਤਿਹਾਸ ਦੀ ਉਦਾਹਰਣ ਪੇਸ਼ ਕੀਤੀ

Monday, 19 July 2010

ਔਕਲੈˆਡ 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਧਰਮ ਨੂੰ ਨਿਆਰਾ ਧਰਮ ਤਾˆ ਸਾਰੇ ਸਿੱਖ ਕਹਿੰਦੇ ਹੀ ਹਨ ਪਰ ਜੇਕਰ ਕੋਈ ਕਿਸੇ ਹੋਰ ਧਰਮ ਦਾ ਵਿਅਕਤੀ ਉਹ ਵੀ ਚੜ੍ਹਦੀ ਉਮਰੇ ਇਸ ਧਰਮ ਵਿਚ ਸ਼ਾਮਿਲ ਹੋ ਪੂਰਨ ਨਿਆਰਾਪਨ ਪੇਸ਼ ਕਰੇ ਤਾˆ ਉਹ...
+ Full Story

Other Articles