|
|
Tuesday, 03 August 2010 |
|
ਟਰਾਂਟੋ (ਜੰਜੂਆ) - ਬਾਬਾ ਨਿਧਾਨ ਸਿੰਘ ਜੀ ਦਾ ਸਿੱਖ ਧਰਮ ਦੇ ਪ੍ਰਚਾਰ/ਪ੍ਰਸਾਰ ਵਿਚ ਅਹਿਮ ਯੋਗਦਾਨ ਹੈ। ਉਹਨਾ ਵਲੋਂ ਸਿੱਖ ਧਰਮ ਪ੍ਰਤੀ ਕੀਤੇ ਕਾਰਜਾਂ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ‘ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ (ਰਜਿ.)’ ਵਲੋਂ “ਬਾਬਾ ਨਿਧਾਨ ਸਿੰਘ: ਜੀਵਨ ਤੇ ਸਖਸ਼ੀਅਤ” ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਅੱਜ 4 ਅਗਸਤ 2010 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸੈਨਿਟ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ
|
|
Read more...
|
| |
|
|
Friday, 23 July 2010 |
|
The device runs on a variation of Linux. It has no internal storage, but it is capable of storing data on a memory card. It has a built in word processor, video conferencing capabilities, and--most importantly for a cloud-based workforce--a Web browser. Oh--it can also run on solar power.
At $35, the Indian tablet is virtually disposable--far exceeding the $100 laptop developed by the Massachusetts Institute of Technology, and used in the non-profit One Laptop One Child program. In fact, in many ways the $35 tablet also makes the $500 iPad seem significantly over-priced.
|
|
Read more...
|
|
|
Monday, 19 July 2010 |
|

ਔਕਲੈˆਡ 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਧਰਮ ਨੂੰ ਨਿਆਰਾ ਧਰਮ ਤਾˆ ਸਾਰੇ ਸਿੱਖ ਕਹਿੰਦੇ ਹੀ ਹਨ ਪਰ ਜੇਕਰ ਕੋਈ ਕਿਸੇ ਹੋਰ ਧਰਮ ਦਾ ਵਿਅਕਤੀ ਉਹ ਵੀ ਚੜ੍ਹਦੀ ਉਮਰੇ ਇਸ ਧਰਮ ਵਿਚ ਸ਼ਾਮਿਲ ਹੋ ਪੂਰਨ ਨਿਆਰਾਪਨ ਪੇਸ਼ ਕਰੇ ਤਾˆ ਉਹ ਸੱਚਮੁੱਚ ਇਕ ਉਦਾਹਰਣ ਹੀ ਹੋਵੇਗੀ। ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਸੰਨ 2004 ਵਿਚ ਚੰਡੀਗੜ੍ਹ ਸ਼ਹਿਰ ਤੋˆ ਪੜ੍ਹਨ ਆਏ ਇਕ ਹਿੰਦੂ ੇਨੌਜਵਾਨ ਸ੍ਰੀ ਦੀਪਕ ਸ਼ਰਮਾ ਨੇ। ਚੰਡੀਗੜ੍ਹ ਵਸਦੇ ਪਿਤਾ ਸ੍ਰੀ ਅਸ਼ੋਕ ਸ਼ਰਮਾ ਅਤੇ ਮਾਤਾ ਸ੍ਰਮਤੀ ਸੁਨੀਤਾ ਸ਼ਰਮਾ ਦਾ ਇਹ ਹੋਣਹਾਰ ਬੇਟਾ ਪਹਿਲਾˆ-ਪਹਿਲ ਦੂਜੇ ਵਿਦਿਆਰਥੀਆˆ ਵਾˆਗ ਗੁਰੂ ਘਰ ਜਾˆਦਾ-ਆਉˆਦਾ ਰਹਿੰਦਾ ਸੀ ਪਰ ਇਕ ਵਾਰ ਸੰਨ 2009 ਦੇ ਵਿਚ ਆਕਲੈˆਡ ਦੇ ਉਟਾਹੂਹੂ ਗੁਰੂ ਘਰ ਵਿਖੇ ਇਹ ਰੈਣ ਸਬਾਈ ਕੀਰਤਨ ਸਰਵਣ ਕਰਨ ਗਿਆ। ਉਥੇ ਇਸ ਵਿਦਿਆਰਥੀ ਦੇ ਅੰਦਰ ਸਿੱਖ ਧਰਮ ਪ੍ਰਤੀ ਅਜਿਹੀ ਜਗਿਆਸਾ ਜਾਗੀ ਕਿ ਉਹ ਦਿਨਾˆ ਵਿਚ ਹੀ ਦੀਪਕ ਸ਼ਰਮਾ ਤੋˆ ਸ. ਬਿਲਾਵਲ ਸਿੰਘ ਬਣ ਗਿਆ।
|
|
Read more...
|
|
|
<< Start < Prev 1 2 3 4 5 6 7 8 9 10 Next > End >>
|