Calendar Date

Sep
07
2010
Print Edition
  

Music

article thumbnailA Tribute to Ustad Ali Akbar Khan Sahib”

  Classical Music Program presented by students of Dr Sisirkana Dhar Choudhury (disciple of Baba Ali Akbar Khan Sahib) at the Sangeetaanjali...
+ Full Story

An Event In History

Personalities

article thumbnailMaharaja Jassa Singh Ramgarhia-A Patriot

Thursday, 30 April 2009

+ Full Story
jus_punjabi.gif
Dutch fightback buries Brazil
Friday, 02 July 2010

 12657715flarge1.jpg                                                                                                                                                         The Netherlands came from behind to break Brazilian hearts and take a huge step towards a third FIFA World Cup™ final appearance. Trailing at half-time to Robinho's early goal in Port Elizabeth, Bert van Marwijk's men drew level through Felipe Melo's own goal before Wesley Sneijder headed the winner with 22 minutes remaining. Brazil ended the game a man short after Felipe Melo's dismissal as, like in Germany four years ago, the South Americans, unbeaten since last October, saw their dream of a sixth world crown dismantled at the quarter-final stage.

 

.

Read more...
 
ਦੋਆਬਾ ਨਾਈਟ ਦੀ ਐਗਜੈਕਟਿਵ ਕਮੇਟੀ ਦੀ ਚੋਣ, ਨਾਈਟ 11 ਦਸੰਬਰ ਨੂੰ ਕਰਵਾਉਣ ਦਾ ਫੈਸਲਾ
Wednesday, 30 June 2010

ਟਰਾਂਟੋ (ਜੰਜੂਆ) – ਬੀਤੇ ਦਿਨੀਂ ਦੋਆਬਾ ਨਿਵਾਸੀਆਂ ਵੱਲੋਂ ਸਲਾਨਾ ਆਮ ਇਜਲਾਸ ਦਾ ਆਯੋਜ਼ਨ ਮਿਨਹਾਸ ਲਾਅ ਆਫਿਸ ਵਿਖੇ ਕੀਤਾ ਗਿਆ।ਮੀਟਿੰਗ ਦੋਰਾਨ ਪਿਛਲੀ ਦੋਆਬਾ ਨਾਈਟ ਦੀ ਸਫਲਤਾ ਲਈ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਵੀਂ ਐਗਜੈਕਟਿਵ ਕਮੇਟੀ ਦੀ ਚੋਣ ਕੀਤੀ ਗਈ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਨਾਈਟ ਦਸੰਬਰ ਮਹੀਨੇ ਦੀ 11 ਤਰੀਕ ਦਿਨ ਸ਼ਨੀਵਾਰ ਨੂੰ ਕਰਵਾਈ ਜਾਵੇਗੀ ।ਨਵੀਂ ਬਣੀ ਐਗਜੈਕਟਿਵ ਕਮੇਟੀ ਚੋਣ ਸਰਬਸੰਮਤੀ ਨਾਲ ਹੋਈ ਅਤੇ ਹੇਠ ਲਿਖੇ ਅਹੁਦੇਦਾਰਾਂ ਚੁਣੇ ਗਏ: ਸਰਵਪ੍ਰੀਤ ਸਿੰਘ ਮਿਨਹਾਸ – ਪ੍ਰਧਾਨ, ਕੁਲਜੀਤ ਸਿੰਘ ਜੰਜੂਆ – ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ - ਮੀਤ ਪ੍ਰਧਾਨ, ਜਤਿੰਦਰ ਸਿੰਘ ਜਸਵਾਲ – ਖਜ਼ਾਨਚੀ ਅਤੇ ਸਾਹਿਲ ਕਪਿਲਾ – ਜਨਰਲ ਸਕੱਤਰ।ਐਗਜੈਕਟਿਵ ਕਮੇਟੀ ਦੇ ਨਾਲ-ਨਾਲ ਐਡਵਾਈਜਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸਦੇ ਚੇਅਰਮੈਨ ਸ: ਨਛੱਤਰ ਸਿੰਘ ਚੌਹਾਨ ਨੂੰ ਥਾਪਿਆ ਗਿਆ।ਨਵੀਂ ਬਣੀ ਕਮੇਟੀੇ ਦੇ ਅਹੁਦੇਦਾਰਾਂ ਨੇ ਸਮੂੰਹ ਦੋਆਬਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪ੍ਰੀਵਾਰਾਂ ਸਮੇਤ ਇਸ ਨਾਈਟ ਵਿੱਚ ਹਿੱਸਾ ਲੈਣ ਵਾਸਤੇ ਪਹੁੰਚਣ ਤਾਂ ਜੋ ਇਸ ਨਾਈਟ ਨੂੰ ਇੱਕ ਯਾਦਗਰੀ ਸ਼ਾਮ ਬਣਾਇਆ ਜਾ ਸਕੇ ।ਕਮੇਟੀ ਦੇ ਅਹੁਦੇਦਾਰਾਂ ਨੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਕੋਈ ਵਿਆਕਤੀ ਇਸ ਨਾਈਟ ਲਈ ਵਾਲੰਟੀਅਰ ਬਣਨਾ ਚਾਹੁੰਦਾ ਹੈ ਜਾਂ ਵਧੇਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਕਮੇਟੀ ਦੇ ਅਹੁਦੇਦਾਰਾਂ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।ਸਰਵਪ੍ਰੀਤ ਸਿੰਘ – 647-274-7897, ਕੁਲਜੀਤ ਸਿੰਘ ਜੰਜੂਆ – 416-473-7283, ਸੰਤੋਖ ਸਿੰਘ - 416-629-
 
ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਨਿਯੁਕਤ
Tuesday, 29 June 2010
11-11.jpgਟਰਾਂਟੋ (ਜੰਜੂਆ) – ਬੀਤੇ ਦਿਨੀਂ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਮੀਤ ਪ੍ਰਧਾਨ ਅਤੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੂੰ ਉਨਾਂ ਵਲੋਂ ਪਾਰਟੀ ਲਈ ਕੀਤੀ ਵਧੀਆ ਕਾਰਗੁਜ਼ਾਰੀ ਅਤੇ ਵਫ਼ਾਦਾਰੀ ਕਾਰਣ ਆਦਮਪੁਰ ਵਿਖੇ ਆਯੋਜਤ ਇੱਕ ਵਿਸ਼ੇਸ਼ ਸਮਾਗਮ ਦੋਰਾਨ ਹਲਕੇ ਦੇ ਵਿਧਾਇਕ ਸ: ਸਰਬਜੀਤ ਸਿੰਘ ਮੱਕੜ, ਪਵਨ ਕੁਮਾਰ ਟੀਨੂ ਚੇਅਰਮੈਨ ਅਨੁਸੂਚਿਤ ਜਾਤੀ ਭੂਮੀ ਅਤੇ ਵਿੱਤ ਵਿਕਾਸ ਨਿਗਮ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਕਲ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।ਆਪਣੀ ਇਸ ਨਿਯੁਕਤੀ ਬਾਰੇ ਬੋਲਦਿਆਂ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਉਪ- ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਹਲਕਾ ਵਿਧਾਇਕ ਸ: ਸਰਬਜੀਤ ਸਿੰਘ ਮੱਕੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਮਾਲਟਨ ਕਨੇਡਾ ਵਿੱਚ ਵੱਸਦੇ ਉਨਾਂ ਦੇ ਸਹਿਯੋਗੀ ਹਰਜੀਤ ਸਿੰਘ ਜੰਜੂਆ, ਸ: ਗੁਰਚਰਨ ਸਿੰਘ ਬਿਆਸ ਪਿੰਡ ਅਤੇ ਬੌਬੀ ਅਲਾਵਲਪੁਰ ਨੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਦੇ ਸਰਕਲ ਪ੍ਰਧਾਨ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਨਾਂ ਨੂੰ ਵਧਾਈ ਦਿੱਤੀ।
 
United Sikhs partners and educate law enforcement agency about Kirpan and Sikh identity
Monday, 28 June 2010

4715227379_d48deda4591.jpg  Fremont CA     June 16th 2010

Police Chief Doug Dunford of the Livingston Police Department approached United Sikhs with a request to educate his entire police department about the Kirpan and other articles of the Sikh faith, the Sikh culture and also to build an understanding of Sikh Americans.

 
Read more...
 
US advances on late Donovan winner against Algeria
Wednesday, 23 June 2010

12773104941.gifPRETORIA, South Africa (AP)—Landon Donovan scored in injury time as the United States advanced to the round of 16 with a 1-0 win over Algeria in a stunning climax to Group C play Wednesday at the World Cup.

After coming within minutes of elimination, Donovan’s late winner lifted the United States to first place in Group C with five points, topping a World Cup group for the first time since 1930.

 

Read more...
 
<< Start < Prev 1 2 3 4 5 6 7 8 9 10 Next > End >>

wg_banner_468x60.jpg

You are watching the PardesTimes News Channel
http://www.savegurudwara.com

Health

article thumbnailCan chocolate fight aging and make your skin glow?

Thursday, 20 May 2010

that could fight wrinkles and slow the aging process, making it the latest food group to tap the appetite for healthier living. Eating 20 g (0.755 oz) of specially developed chocolate packed with antioxidants, or flavanols, each day may help prevent wrinkles and make skin more radiant by boosting elasticity and improving hydration, studies carried out by Barry Callebaut showed.  
+ Full Story

Other Articles

Science

article thumbnailThe Indian prototype is impressive--especially at a $35 price point

Friday, 23 July 2010

                                                                                   ...
+ Full Story

Other Articles

World

article thumbnailUnited Sikhs partners and educate law enforcement agency about Kirpan and Sikh identity

Monday, 28 June 2010

Police Chief Doug Dunford of the Livingston Police Department approached United Sikhs with a request to educate his entire police department about the Kirpan and other articles of the Sikh faith, the Sikh culture and also to build an understanding of Sikh Americans.  
+ Full Story

Other Articles

Europe

article thumbnailਸਿੱਖ ਕੌਂਸਲ ਦੀ ਅਹਿਮ ਮੀਟਿੰਗ ਲਈ ਪੁਰਜ਼ੋਰ ਅਪੀਲ

Monday, 16 August 2010

ਨੈਸ਼ਨਲ ਸਿੱਖ ਕੌਂਸਲ ਯੂ ਕੇ ਦੀ ਐਡਹਾਕ ਕਮੇਟੀ ਦੇ ਕੋਆਰਡੀਨੇਟਰ ਸ: ਕੁਲਵੰਤ ਸਿੰਘ ਢੇਸੀ ਨੇ ਪਰੈਸ ਦੇ ਨਾਮ ਜਾਰੀ...
+ Full Story

Other Articles
 

Business

article thumbnailਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਦੇ ਛਾਪੇ

Wednesday, 21 April 2010

ਮੁੰਬਈ-  ਆਮਦਨ ਕਰ ਵਿਭਾਗ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜੀਆਂ ਕੰਪਨੀਆਂ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਆਮਦਨ ਕਰ ਵਿਭਾਗ ਦੇ ਇਹ ਛਾਪੇ ਅਜਿਹੇ ਸਮੇਂ ਮਾਰੇ ਗਏ ਜਦੋਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਏ ਹਨ ਕਿ ਆਈ ਪੀ ਐਲ ਪ੍ਰਸਾਰਣ ਦੀ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ ਨੂੰ ਪ੍ਰਸਾਰਣ ਏਜੰਸੀ ਮਲਟੀ ਸਕਰੀਨ ਮੀਡੀਆ ਨੇ ਤਕਰੀਬਨ ਅੱਠ ਕਰੋੜ ਡਾਲਰ ਦੀ ਸੁਵਿਧਾ ਫੀਸ ਦਿੱਤੀ ਸੀ। ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ ਅੱਜ ਸਵੇਰੇ ਸ਼ੁਰੂ ਹੋਏ ।  
+ Full Story

Other Articles

Entertainment

article thumbnaiSunny Deol Flies to USA for treatment of his back pain

Monday, 05 July 2010

Sunny praji is suffering from serious health issues. He was flown to the US on Wednesday for medical treatment. His office has cancelled all his meetings for the next two weeks. Interestingly, there are several reasons for his urgent trip to the US, all of which seem to be contradictory. Not so long ago, Sunny Deol had said, “I have been ill since the past few years and have a severe back problem. It’s under control now. But when it does act up, I’m forced to slow down.”  
+ Full Story

Other Articles

Politics

article thumbnailPoliticsਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਨਿਯੁਕਤ

Tuesday, 29 June 2010

ਟਰਾਂਟੋ (ਜੰਜੂਆ) – ਬੀਤੇ ਦਿਨੀਂ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਮੀਤ ਪ੍ਰਧਾਨ ਅਤੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੂੰ ਉਨਾਂ ਵਲੋਂ ਪਾਰਟੀ ਲਈ ਕੀਤੀ ਵਧੀਆ...
+ Full Story

Other Articles

Sports

article thumbnailSportsIniesta’s late goal lifts Spain to World Cup title

Sunday, 11 July 2010

JOHANNESBURG, South Africa - Andres Iniesta scored late in extra time, lifting Spain to a 1-0 victory over the Netherlands for its first World Cup title. Iniesta broke free inside the penalty area Sunday, took a pass from Cesc Fabregas and put the ball just past the outstretched arms of goalkeeper Maarten Stekelenburg. More details to come.
+ Full Story

Other Articles

North America

article thumbnaiAmericasਬਾਬਾ ਨਿਧਾਨ ਸਿੰਘ ਜੀ ਬਾਰੇ ਸੈਮੀਨਾਰ ਅੱਜ

Tuesday, 03 August 2010

ਟਰਾਂਟੋ (ਜੰਜੂਆ) - ਬਾਬਾ ਨਿਧਾਨ ਸਿੰਘ ਜੀ ਦਾ ਸਿੱਖ ਧਰਮ ਦੇ ਪ੍ਰਚਾਰ/ਪ੍ਰਸਾਰ ਵਿਚ ਅਹਿਮ ਯੋਗਦਾਨ ਹੈ। ਉਹਨਾ ਵਲੋਂ ਸਿੱਖ ਧਰਮ ਪ੍ਰਤੀ ਕੀਤੇ ਕਾਰਜਾਂ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ‘ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ...
+ Full Story

Other Articles

Religious

article thumbnailReligiousਸਿੱਖ ਧਰਮ ਵਿਚ ਸ਼ਾਮਿਲ ਹੋ ਨਿਊਜ਼ੀਲੈˆਡ ਵਿਚ ਅੰਮ੍ਰਿਤ ਵੇਲੇ ਲਾਵਾˆ ਲੈ ਪੁਰਾਤਨ ਇਤਿਹਾਸ ਦੀ ਉਦਾਹਰਣ ਪੇਸ਼ ਕੀਤੀ

Monday, 19 July 2010

ਔਕਲੈˆਡ 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਧਰਮ ਨੂੰ ਨਿਆਰਾ ਧਰਮ ਤਾˆ ਸਾਰੇ ਸਿੱਖ ਕਹਿੰਦੇ ਹੀ ਹਨ ਪਰ ਜੇਕਰ ਕੋਈ ਕਿਸੇ ਹੋਰ ਧਰਮ ਦਾ ਵਿਅਕਤੀ ਉਹ ਵੀ ਚੜ੍ਹਦੀ ਉਮਰੇ ਇਸ ਧਰਮ ਵਿਚ ਸ਼ਾਮਿਲ ਹੋ ਪੂਰਨ ਨਿਆਰਾਪਨ ਪੇਸ਼ ਕਰੇ ਤਾˆ ਉਹ...
+ Full Story

Other Articles