|
Thursday, 20 May 2010 |
|
ZURICH (Reuters Life!) – The world's largest chocolate maker says it may have come up with a chocolate bar that could fight wrinkles and slow the aging process, making it the latest food group to tap the appetite for healthier living.
Eating 20 g (0.755 oz) of specially developed chocolate packed with antioxidants, or flavanols, each day may help prevent wrinkles and make skin more radiant by boosting elasticity and improving hydration, studies carried out by Barry Callebaut showed.
|
|
Read more...
|
|
|
Wednesday, 19 May 2010 |
 WASHINGTON: While abundant attention is focused on President Barack Obama's choice of US Solicitor-General Elena Kagan as a nominee for the Supreme Court, her putative promotion has pitch-forked an Indian-American legal whiz Neal Katyal to the position she will vacate as the US government's top legal counsel.
In a letter she sent to the Supreme Court on Monday, Kagan told the country's highest judicial forum that in light of her nomination to the Supreme Court, the Principal Deputy Solicitor General, Neal Kumar Katyal, will serve as Acting Solicitor General in all filings involving the US Government after the date of her nomination. "I ask that you please address future correspondence from the Court to him, and that the Court's docket sheets reflect his designation as Counsel of Record," she advised the court in a May 17 letter. more news.......
|
|
Read more...
|
|
|
Monday, 17 May 2010 |
|
ਟੋਰੌਂਟੋ-16 ਮਈ ਦਿਨ ਐਤਵਾਰ ਨੂੰ ਟੋਰੌਂਟੋ ਦੇ ਗੁਰਦੁਆਰਾ ਸਾਹਿਬ ਸਿੱਖ ਸਪਿਰਚਿਉਲ ਸੈਂਟਰ (ਰੈਕਸਡੇਲ ਗੁਰੂਘਰ) ਵਿਖੇ ਆਨਟੈਰੀਓ ਗੁਰਦੁਆਰਾਜ਼ ਕਮੇਟੀ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਮਾਨ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ-2009 ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਇਸ ਮੌਕੇ ਕਲਮ ਫ਼ਾਊਂਡੇਸ਼ਨ, ਆਨਟੈਰੀਓ ਫਰੈਂਡਜ਼ ਕਲੱਬ ਅਤੇ ਨਕੋਦਰ ਏਰੀਆ ਨਾਲ ਸੰਬੰਧਤ ਸੰਸਥਾਵਾਂ ਦੇ ਕਾਰਕੁੰਨ ਹਾਜ਼ਰ ਸਨ।
|
|
Read more...
|
| |
|
|
Wednesday, 12 May 2010 |
ੳਸਲੋ(ਰੁਪਿੰਦਰ ਢਿੱਲੋ ਮੋਗਾ)ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਲਈ ਇਹ ਮਾਣ ਸਨਮਾਨ ਵਾਲੀ ਗੱਲ ਹੈ ਕਿ ਭਾਰਤ ਤੋ ਹਜ਼ਾਰਾ ਕਿਲੋਮੀਟਰ ਦੂਰ ਦੁਨੀਆ ਦੇ ਖੂਬਸੂਰਤ ਮੁੱਲਕ ਨਾਰਵੇ ਜਿੱਥੋ ਦੀ ਭੰਗੋਲਿਕ ਸਥਿਤੀ, ਧਰਮ ,ਭਾਸ਼ਾ ਆਦਿ ਵੱਖਰਾ ਹੈ ਉਸੇ ਹੀ ਮੁੱਲਕ ਦੀ ਰਾਜਧਾਨੀ ੳਸਲੋ ਦੇ ਪ੍ਰਮੁੱਖ ਹਵਾਈ ਅੱਡੇ ਗਾਰਦੇਮੂਨ ਤੋ ਸ਼ਹਿਰ ਦਰਾਮਨ ਵਿਚਕਾਰ ਚੱਲਣ ਵਾਲੀ ਫਲੀਤੋਗਤ(ਏਅਰਪੋਰਟ ਅਕੈਸਪ੍ਰੈਸ ਟਰੇਨ) ਦੇ ਪ੍ਰਵੇਸ਼ ਦੁਆਰ ਤੇ ਹਿੰਦੀ ਚ ਲਿਖਿਆ ਸਵਾਗਤਮ ਦੁਨੀਆ ਦੀ ਚੁਣਨੀਵਾ ਭਾਸ਼ਾ ਚੋ ਇੱਕ ਹੈ ਜੋ ਹਰ ਯਾਤਰੀ ਦਾ ਵੈਲਕਮ(ਸਵਾਗਤ) ਕਰਦੀ ਹੈ।ਵਾਕਿਆ ਹੀ ਭਾਰਤੀਆ ਲਈ ਇਹ ਮਾਣ ਵਾਲੀ ਗੱਲ ਹੈ।
|
|
|
<< Start < Prev 1 2 3 4 5 6 7 8 9 10 Next > End >>
|