|
Sunday, 09 May 2010 |
|
|
|
|
|
Saturday, 01 May 2010 |
|
ੳਸਲੋ(ਰੁਪਿੰਦਰ ਢਿੱਲੋ ਮੋਗਾ)-ਸਵ ਸ੍ਰ ਅਵਤਾਰ ਸਿੰਘ, ਬੀਬੀ ਬਲਵਿੰਦਰ ਕੋਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਮਾਸਟਰ ਮੁਖਤਿਆਰ ਸਿੰਘ ਆਦਿ ਦੀ ਅਣਥੱਕ ਮਹਿਨਤ ਸੱਦਕੇ ਨਾਰਵੇ ਦੇ ਪਹਿਲੇ ਪੰਜਾਬੀ ਸਕੂਲ ਨੂੰ ਖੁੱਲਿਆ ਪੂਰੇ 16 ਸਾਲ ਹੋ ਗਏ ਹਨ। ਸਕੂਲ ਦੇ ਪ੍ਰੰਬੱਧਕਾ ਵੱਲੋ ਹਰ ਸਾਲ ਵਿਸਾਖੀ ਦੇ ਮੋਕੇ ਇੱਕ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਜਾਦਾ ਹੈ। ਇਸ ਸਾਲ ਵੀ ਇਹ ਪ੍ਰੋਗਰਾਮ ਬੜੀ ਧੁਮ ਧਾਮ ਨਾਲ ੳਸਲੋ ਚ ਹੋ ਨਿਬੜਿਆ।
|
|
Read more...
|
|
|
Monday, 26 April 2010 |
NEW DELHI/CHANDIGARH - The Supreme Court Monday said the ouster of former Punjab chief minister Amarinder Singh from the state assembly on charges of corruption was unconstitutional and ordered the restoration of his membership.
A five-judge constitution bench headed by Chief Justice K.G. Balakrishnan ruled that in ousting Singh for alleged corruption during his tenure as chief minister, the present assembly exceeded its jurisdiction.
The bench, which also included Justice R.V. Raveendran, Justice P.K. Sathasivam, Justice J.M. Panchal and Justice R.M. Lodha, held that the assembly should have instituted a criminal case in the matter and the ordinary law of the land should have been allowed to take its course.
|
|
Read more...
|
|
|
Thursday, 22 April 2010 |
|
ਟਰਾਂਟੋ- ਏਅਰ ਕੈਨੇਡਾ ਨੇ ਯੂਰਪ ਦੇ ਸਾਰੇ ਖੇਤਰਾਂ ਵਿਚ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਅੱਜ ਰੈਗੂਲਰ ਕਰ ਦਿੱਤਾ ਹੈ, ਜਦਕਿ ਆਈਸਲੈਂਡ ਵਿਚ ਫਟੇ ਜਵਾਲਾਮੁਖੀ ਤੋਂ ਨਿਕਲੀ ਰਾਖ ਦਾ ਯੂਰਪ ਦੇ ਕੁਝ ਖੇਤਰਾਂ ਵਿਚ ਡਰ ਹਾਲੇ ਵੀ ਬਰਕਰਾਰ ਹੈ। ਏਅਰਲਾਈਨ ਦੀਆਂ ਉਡਾਣਾਂ ਨੂੰ ਕੁਝ ਖੇਤਰਾਂ ਤੋਂ ਪਰਹੇਜ਼ ਕਰਨ ਜਾਂ ਉਥੇ ਕੁਝ ਵਰਜਨਾਵਾਂ ਦੀ ਪਾਲਣਾ ਕਰਨ ਦੀ ਚਿਤਾਵਨੀ ਦੇ ਕੇ ਭੇਜਿਆ ਜਾ ਰਿਹਾ ਹੈ ਅਤੇ ਕੁਝ ਦੇ ਰੂਟ ਤਬਦੀਲ ਕੀਤੇ ਗਏ ਹਨ।
|
|
Read more...
|
|
|
<< Start < Prev 1 2 3 4 5 6 7 8 9 10 Next > End >>
|